🙏PSTET 2026 ਪੇਪਰ ਲਈ ਮਨੋਵਿਗਿਆਨ ਦੀ ਬਹੁਤ ਹੀ ਮਹੱਤਵਪੂਰਨ ਕਲਾਸ ਰਾਤੀ 8:30 ਵਜੇ ਅੱਜ ਸ਼ੁਰੂ ਹੋਵੇਗੀ ਸਾਰੇ ਵਿਦਿਆਰਥੀਆਂ ਨੇ ਜਲਦੀ ਜੁੜ ਜਾਣਾ🤩
🙏🙏Pstet 1 ETT EVS/ ਵਾਤਾਵਰਨ ਸਿੱਖਿਆ ਦੀ ਕਲਾਸ 2 ਵਜੇ ਸ਼ੁਰੂ ਹੋਵੇਗੀ ਜਲਦੀ ਜੁੜ ਜਾਣਾ ਸਾਰਿਆਂ ਨੇ 🙏🙏🙏
Master Cadre -2026 ਦਾ ਬਹੁਤ ਹੀ ਮਹੱਤਵਪੂਰਨ ਟੋਪਿਕ ਤੇ ਬਹੁਤ ਹੀ ਵਧੀਆ ਕਲਾਸ ਅੱਜ 11 ਵਜੇ ਲਾਈਵ ਹੋਵੇਗੀ ਜਰੂਰ ਜੁੜ ਜਾਣਾ 🙏🙏🙏🙏
❤1
🤩Pstet SST ਕਲਾਸ 12:30 ਵਜੇ ਹੋਵੇਗੀ।🙏🙏🙏🙏🙏🙏🙏🙏 ਸਾਰੇ ਜਣੇ ਇਸ ਲਿੰਕ ਤੇ ਜਰੂਰ ਜੁਆਇਨ ਕਰ ਲਿਓ 🙏