✅Pstet -2026 ਪੰਜਾਬੀ ਦੀ ਕਲਾਸ ਹੁਣ 4 ਵਜੇ ਹੀ ਲੱਗਿਆ ਕਿ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ ਜੁਆਇਨ ਕਰ ਲਓ 🙏🙏🙏
Pstet 1 ਪੇਪਰ ਵਾਸਤੇ ਵਾਤਾਵਰਨ ਸਿੱਖਿਆ ਦੀ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜਲਦੀ ਲਿੰਕ ਨੂੰ ਜੁਆਇਨ ਕਰ ਲਓ 🙏🙏🙏
🙏🙏ਅੱਜ ਦੀ ਪੰਜਾਬੀ ਮੈਰਾਥਨ ਕਲਾਸ ਇਸ ਲਿੰਕ ਤੇ ਲੱਗੀ ਸੀ ਪਹਿਲਾਂ ਵਾਲਾ ਲਿੰਕ ਕੰਮ ਨਹੀਂ ਕੀਤਾ ਇਸੇ ਕਰਕੇ ਇਸ ਲਿੰਕ ਤੇ ਦੇਖ ਸਕਦੇ ਹੋ।