Pstet /ctet 2026 ਵਾਸਤੇ ਸਮਾਜਿਕ ਸਿੱਖਿਆ ਦੀ ਬਹੁਤ ਹੀ ਜ਼ਬਰਦਸਤ ਕਲਾਸ ncert ਬੇਸ ਸਾਰਾ ਪੇਪਰ ਇਥੋਂ ਹੀ ਆਉਂਦਾ ਹੈ। ਇਹ ਕਲਾਸਾਂ ਕਰੋ ਸੀਟੈਟ ਚ 60 ਚੋਂ 50 ਨੰਬਰ ਪੱਕੇ🙏🙏
🙏ਅੱਜ 3 ਵਜੇ ਹੋਏਗੀ ਐਸਐਸਟੀ ਦੀ ਮੈਰਾਥਨ ਕਲਾਸ,ਭੂਗੋਲ,ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਐਸਐਸਟੀ ਪੈਡਾਗੋਜੀ ਸਭ ਕੁਝ ਡਿਸਕਸ ਕੀਤਾ ਜਾਊਗਾ।🙏🙏🙏