Mathswithmeetmagic ❤️
16.7K subscribers
319 photos
49 videos
485 files
1.74K links
Punjab testbook youtube channel subscribe now
Meet sir daily live class - 9 PM 👍
Any Quary DM- @Meetbishnoi229

Insta id -- https://www.instagram.com/mathswithmeetsir_official?igsh=ZmNsNnFxdjVwd2oz
Download Telegram
🎯ETT Cadre Foundation Live Batch 2026 - https://link.testbook.com/ETT

Discount coupon code- MEET
Only 15 mint left ⬅️⬅️

2 year validity only 1249 rs ਚ
9
13👍2
Media is too big
VIEW IN TELEGRAM
Complete 💯 A to Z process
Application ਨੂੰ ਕਿਵੇਂ use Krna
Kive course chaluga?
ਸਾਰੇ doubts clear 👍👍👍👍😊
14
ETT CADRE 2026 MATHS MEET SIR
7🥰1
Ett cadre
Maths class -1
Introduction

Paid class aajo pyare bacho application ਚ 👍👍👍
7
ਮੇਰੇ ਪਿਆਰੇ ETT CADRE ਪਰਿਵਾਰ ❤️

ਕਈ ਸੁਪਨੇ ਸਿਰਫ਼ ਆਪਣੇ ਨਹੀਂ ਹੁੰਦੇ… ਉਹਨਾਂ ਨਾਲ ਮਾਪਿਆਂ ਦੀਆਂ ਉਮੀਦਾਂ ਵੀ ਜੁੜੀਆਂ ਹੁੰਦੀਆਂ ਹਨ। ਇਸੇ ਸੁਪਨੇ ਨੂੰ ਸੱਚ ਕਰਨ ਲਈ ਮੈਂ ਹਰ ਰੋਜ਼ 2:15 PM ਤੁਹਾਡੇ ਲਈ ETT CADRE ਦੀ FREE YouTube ਕਲਾਸ ਲੈ ਕੇ ਆ ਰਿਹਾ ਹਾਂ।

ਮੇਰੀ ਇੱਕੋ ਬੇਨਤੀ ਹੈ—ਹਰ ਰੋਜ਼ ਸਮੇਂ 'ਤੇ ਲਾਈਵ ਜ਼ਰੂਰ ਆਇਆ ਕਰੋ। ਤੁਹਾਡੀ ਹਾਜ਼ਰੀ ਹੀ ਮੇਰੀ ਮਿਹਨਤ ਦੀ ਸਭ ਤੋਂ ਵੱਡੀ ਤਾਕਤ ਹੈ। ❤️

ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕਲਾਸ ਕਿਸੇ ਹੋਰ ਦਾ ਵੀ ਭਵਿੱਖ ਬਦਲ ਸਕਦੀ ਹੈ, ਤਾਂ ਇਹ ਸੁਨੇਹਾ ਆਪਣੇ ਹਰ ETT CADRE ਵਾਲੇ ਦੋਸਤ ਤੱਕ ਜ਼ਰੂਰ ਪਹੁੰਚਾਓ।

ਆਓ ਮਿਲ ਕੇ ਮਿਹਨਤ ਕਰੀਏ… ਤਾਂ ਜੋ ਇੱਕ ਦਿਨ ਸਿਲੈਕਸ਼ਨ ਦੀ ਖੁਸ਼ੀ ਵੀ ਇਕੱਠੇ ਮਨਾਈਏ। 🤝🌸
Puri playlist ਦਾ link 🖇️
https://youtube.com/playlist?list=PLQjltnY7_a_g&si=oeQXoaTc7Xg5-A8y

ਏਹਨੂੰ save kr lo and share kr do 👍👍
193😁1🤗1