Mathswithmeetmagic ❤️
16.7K subscribers
320 photos
49 videos
485 files
1.74K links
Punjab testbook youtube channel subscribe now
Meet sir daily live class - 9 PM 👍
Any Quary DM- @Meetbishnoi229

Insta id -- https://www.instagram.com/mathswithmeetsir_official?igsh=ZmNsNnFxdjVwd2oz
Download Telegram
Students review 👏
Kuch Msg m vehke
Bhaki students ਨੂੰ bi jaldi hi reply kruga Best wishes 🤞
TQ so much ❤️ pyare ਬਚੋਂ
Ena pyar dehn waste
Meri lhi EHS moment ਤੁਹਾਡਾ
Exam vdiya ਹੋਣਾ
Bhoot motivation ਦਿੰਦਾ 👏
Waheguru ❤️ Meher kre
Best wishes 🤞
76🔥7🥰7🍾1
🙏 ਪਿਆਰੇ ਬੱਚਿਓ ❤️

ਸਭ ਤੋਂ ਪਹਿਲਾਂ ਦਿਲੋਂ ਤੁਹਾਡਾ ਧੰਨਵਾਦ। ❤️
ਮੇਰੇ ਨਾਨਾ ਜੀ ਦੇ ਸਵਰਗਵਾਸ ਸਮੇਂ ਤੁਸੀਂ ਜਿਸ ਤਰ੍ਹਾਂ Call, Message ਅਤੇ ਦੁਆਵਾਂ ਰਾਹੀਂ ਮੇਰਾ ਦੁੱਖ ਸਾਂਝਾ ਕੀਤਾ, ਉਹ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਤੁਹਾਡਾ ਇਹ ਪਿਆਰ ਮੇਰੇ ਲਈ ਪਰਿਵਾਰ ਵਰਗਾ ਹੈ। 🙏

ਹੁਣ ਸਮਾਂ ਹੈ ਮੁੜ ਇੱਕੱਠੇ ਖੜ੍ਹਨ ਦਾ…

📚 ਸੋਮਵਾਰ, 13 ਜੁਲਾਈ | ਰਾਤ 9:00 ਵਜੇ
ਅਸੀਂ ਮੁੜ Live ਮਿਲਾਂਗੇ।

Punjab Police Constable ਦਾ ਪੇਪਰ ਚੱਲ ਰਿਹਾ ਹੈ, ਇਸ ਲਈ ਹੁਣ ਹਰ ਕਲਾਸ Ground Level Exam Analysis, Real Exam Pattern, Most Expected Questions ਅਤੇ ਆਉਣ ਵਾਲੀਆਂ ਸ਼ਿਫਟਾਂ ਲਈ ਖ਼ਾਸ Strategy ਨਾਲ ਹੋਵੇਗੀ।

ਇੱਕੋ ਬੇਨਤੀ ਹੈ…
ਅੱਜ ਤੱਕ ਤੁਸੀਂ ਮੇਰਾ ਸਾਥ ਦਿੱਤਾ, ਹੁਣ ਆਪਣੀ ਕਾਮਯਾਬੀ ਲਈ ਵੀ ਉਹੀ ਸਾਥ ਨਿਭਾਓ।

ਅੱਜ ਰਾਤ 9 ਵਜੇ Live ਆਉਣਾ… ਆਪਣੇ ਦੋਸਤਾਂ ਨੂੰ ਵੀ ਨਾਲ ਲਿਆਉਣਾ।
ਜਿੰਨੀ ਵੱਡੀ Live Family ਹੋਵੇਗੀ, ਉੱਨੀ ਹੀ ਤਾਕਤ ਨਾਲ ਅਸੀਂ Exam ਜਿੱਤਾਂਗੇ। 🔥

**🎯 ਵਰਦੀ ਦਾ ਸੁਪਨਾ ਹੁਣ ਹੋਰ ਦੂਰ ਨਹੀਂ…
ਮਿਹਨਤ ਅਸੀਂ ਕਰਾਂਗੇ, ਜਿੱਤ ਰੱਬ ਜ਼ਰੂਰ ਦੇਵੇਗਾ।**

ਮਿਲਦੇ ਹਾਂ — ਰਾਤ 9:00 ਵਜੇ Live. ❤️
13 July pyare bacho 9 PM 👍 👍🔥💥
178🙏35
Teaching exam di ਤਿਆਰੀ ਕਰ ਰਹੇ students tyar ho sare 😊😊
Kl 3.30 PM 🔥 big announcement 🔥
Teaching exam wale unmute kr lo channel apna 👍👍
22🔥1
Today feedback 🔥💥
💥 Best wishes 🤞
ਸੰਪੂਰਨ ਨਿਚੋੜ ਵਾਲਿਆ ਕਲਾਸ miss na kro pyare Bachoo 👍👍
21
🎉 1 ਸਾਲ… ਸਿਰਫ਼ ਇੱਕ ਸਫ਼ਰ ਨਹੀਂ, ਸਗੋਂ ਤੁਹਾਡੇ ਪਿਆਰ ਦੀ ਕਹਾਣੀ ❤️

ਪਿਆਰੇ ਬੱਚਿਓ, 🌸

ਅੱਜ ਮੇਰੇ ਲਈ ਬਹੁਤ ਹੀ ਖ਼ਾਸ ਦਿਨ ਹੈ। Punjab Testbook YouTube Channel ਨਾਲ ਇਸ ਸੋਹਣੇ ਸਫ਼ਰ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਹ ਸਫ਼ਰ ਮੇਰਾ ਇਕੱਲੇ ਦਾ ਨਹੀਂ, ਸਾਡਾ ਹੈ।

ਇਸ ਇੱਕ ਸਾਲ ਦੌਰਾਨ ਹਰ ਖੁਸ਼ੀ, ਹਰ ਚੁਣੌਤੀ, ਹਰ ਉਤਾਰ-ਚੜ੍ਹਾਅ ਵਿੱਚ ਤੁਸੀਂ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਤੁਹਾਡਾ ਪਿਆਰ, ਭਰੋਸਾ, ਹੌਸਲਾ ਅਤੇ ਸਤਿਕਾਰ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।

ਦਿਲੋਂ ਧੰਨਵਾਦ ਹਰ ਉਸ ਵਿਦਿਆਰਥੀ ਦਾ ਜਿਸਨੇ ਇੱਕ ਕਲਾਸ ਵੀ ਦਿਲੋਂ ਲਗਾਈ, ਇੱਕ ਕਮੈਂਟ ਕਰਕੇ ਹੌਸਲਾ ਦਿੱਤਾ, ਇੱਕ ਲਾਈਕ ਨਾਲ ਸਾਥ ਦਿੱਤਾ ਜਾਂ ਕਿਸੇ ਹੋਰ ਵਿਦਿਆਰਥੀ ਨੂੰ ਸਾਡੇ ਪਰਿਵਾਰ ਨਾਲ ਜੋੜਿਆ। 🙏❤️

ਇਸ ਖ਼ੁਸ਼ੀ ਦੇ ਮੌਕੇ 'ਤੇ ਮੇਰੀ ਵੱਲੋਂ ਤੁਹਾਡੇ ਸਭ ਲਈ ਇੱਕ ਖ਼ਾਸ ਤੋਹਫ਼ਾ ਹੈ। 🎁

ਅੱਜ ਦੁਪਹਿਰ 3:30 ਵਜੇ ਲਾਈਵ ਜ਼ਰੂਰ ਮਿਲਣਾ।

ਆਓ, ਇਸ ਇੱਕ ਸਾਲ ਦੀਆਂ ਯਾਦਾਂ ਨੂੰ ਇਕੱਠੇ ਮਨਾਈਏ ਅਤੇ ਨਵੇਂ ਸੁਪਨਿਆਂ ਦੀ ਸ਼ੁਰੂਆਤ ਕਰੀਏ। ਵਾਅਦਾ ਹੈ, ਅੱਗੇ ਵੀ ਪਹਿਲਾਂ ਤੋਂ ਵੱਧ ਮਿਹਨਤ, ਵਧੀਆ ਕਲਾਸਾਂ ਅਤੇ ਤੁਹਾਡੀ ਕਾਮਯਾਬੀ ਲਈ ਪੂਰੀ ਲਗਨ ਨਾਲ ਕੰਮ ਕਰਾਂਗਾ।

ਤੁਹਾਡਾ ਪਿਆਰ ਹੀ ਮੇਰੀ ਅਸਲੀ ਕਮਾਈ ਹੈ। ❤️

ਦਿਲੋਂ ਧੰਨਵਾਦ… ਤੇ ਪਿਆਰ ਇੰਝ ਹੀ ਬਣਿਆ ਰਹੇ। 🤗

ਮਿਲਦੇ ਹਾਂ ਅੱਜ ਦੁਪਹਿਰ 3:30 ਵਜੇ Live. 🎉🎁
Meet ਤੋਂ Meet sir ❤️ TQ so much ❤️
83🤣2🤗2🥰1
😜 feedback 🔥 💥 ਆਲੀਆ 😊😊
😁2416🤣7👎1