Mathswithmeetmagic ❤️
16.7K subscribers
320 photos
49 videos
485 files
1.74K links
Punjab testbook youtube channel subscribe now
Meet sir daily live class - 9 PM 👍
Any Quary DM- @Meetbishnoi229

Insta id -- https://www.instagram.com/mathswithmeetsir_official?igsh=ZmNsNnFxdjVwd2oz
Download Telegram
Waheguru ❤️
PP2026
40🔥5
Good afternoon pyare bacho 👍
Aj morning shifts ch kisi students ਦਾ Exam si ki ??
Kive hoya exam ki ??
8
Raahje maths ch Tantion ਦੀ ਲੋੜ ਨਹੀਂ h
Aaram naal relex mind 9 PM class lgaao and apni playlist revison 🔥 krte rho 👍👍👍 best wishes 🤞

https://youtube.com/playlist?list=PLSLSO1qirA6oNH8KzslqLeYTMNjgYtxoy&si=IHlcTX24Ck0CKm6e
ਆ ਲਓ 👍
ਸ਼ੇਅਰ ਕਰ ਦੋ 👍👍
12👍1
Good morning 🌄 pyare Bacho
Best wishes 🤞 Punjab police 🚨
Today Exam PP 2026
❤️ ਖ਼ੁਆਬ ਵਰਦੀ ਦਾ ❤️
Waheguru ❤️
77🥰3
Today Exam Q 👍 pyare bacho
Nrvs nhi hohna Exam aaram se kro ho ਜਾਉਗਾ Best wishes 🤞 waheguru ❤️
Target 🎯 20/20👍👍 Meet Magic
13🥰5
Today Comprehension 🔥💥 Q
Punjab Police Constable 9 July 2026


ਇਕ ਬੇਕਰੀ ਹੈ ਜਿਸ ਚ ਪਹਿਲੇ ਹਫਤੇ 240 ਕੇਕ ਅਤੇ ਦੂਸਰੇ ਹਫਤੇ 300 ਕੇਕ ਵਿਕਦੇ ਹਨ ਅਤੇ ਤੀਸਰੇ ਹਫਤੇ 270 ਕੇਕ ਵਿਕਦੇ ਹਨ


Question 1

ਪਹਿਲੇ ਹਫਤੇ ਦਾ ਦੂਸਰੇ ਹਫਤੇ ਤੋਂ ਕਿੰਨੇ ਦਾ ਲਾਭ ਹੈ

2...

ਦੂਸਰੇ ਦੂਸਰੇ ਹਫਤੇ ਤੋਂ ਤੀਸਰੇ ਹਫਤੇ ਤੱਕ ਦਾ ਕਿੰਨੇ ਪ੍ਰਤੀਸ਼ਤ ਘਾਟਾ ਹੈ


3....

ਪਹਿਲੇ ਹਫਤੇ ਤੋਂ ਤੀਸਰੇ ਹਫਤੇ ਤੱਕ ਕੁੱਲ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਇਆ ਹੈ

Pura complete ONE SHOT 💉
ਆ ਰਿਹਾ ਹ ਪਿਆਰੇ ਬੱਚਿਓ
9 PM 👍👍👍
34😁1
Mathswithmeetmagic ❤️ pinned «Aj raat 9 PM 👍🔥 Special session 👍 ਪੂਰੇ 3 ਨੰਬਰ ਪੱਕੇ 👍 https://www.youtube.com/live/xmIERhq8m5E?si=BXoaqcAoEAYT8fwJ ਤਿਆਰ ਹੋ ਸਾਰੇ ਪਿਆਰੇ ਬੱਚਿਓ 👍»
Option -A 342.85
B 356.45
C 367.56
D none 👍

Best wishes 🤞 waheguru ❤️
14
Mathswithmeetmagic ❤️
https://www.youtube.com/live/xmIERhq8m5E?si=c1iaChT-QtRVhrXp Aajo pyare ਬੱਚੋ 👍 Live now 👍 Class share it maximum 👍
I thik class live hi rhugi

Kuch coching center and students nu ਕਾਫ਼ੀ isssue ਹੋ ਰਿਹਾ h apni class to

Live bhoot aaram naal kro 👍
Class complete
24
ਪਿਆਰੇ ਬੱਚਿਓ ❤️

ਬਹੁਤ ਹੀ ਭਾਰੇ ਦਿਲ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ ਮੇਰੇ ਨਾਨਾ ਜੀ ਹੁਣ ਸਾਡੇ ਵਿਚ ਨਹੀਂ ਰਹੇ। 🙏

ਇਸ ਔਖੇ ਸਮੇਂ ਕਰਕੇ ਕੁਝ ਦਿਨ ਮੈਂ ਤੁਹਾਨੂੰ ਪਹਿਲਾਂ ਵਾਂਗ ਸਮਾਂ ਨਹੀਂ ਦੇ ਸਕਾਂਗਾ। ਉਮੀਦ ਹੈ ਤੁਸੀਂ ਮੇਰੀ ਇਸ ਮਜ਼ਬੂਰੀ ਨੂੰ ਸਮਝੋਗੇ।

ਤੁਸੀਂ ਸਾਰੇ ਮੇਰੇ ਲਈ ਸਿਰਫ਼ ਵਿਦਿਆਰਥੀ ਨਹੀਂ, ਮੇਰਾ ਪਰਿਵਾਰ ਹੋ। ਤੁਹਾਡਾ ਪਿਆਰ, ਦੁਆਵਾਂ ਅਤੇ ਸਹਿਯੋਗ ਮੈਨੂੰ ਇਸ ਮੁਸ਼ਕਲ ਵੇਲੇ ਹੌਸਲਾ ਦੇਣਗੇ।

ਕਿਰਪਾ ਕਰਕੇ ਆਪਣੀ ਪੜ੍ਹਾਈ ਜਾਰੀ ਰੱਖੋ। ਮੈਂ ਜਲਦੀ ਹੀ ਪਹਿਲਾਂ ਵਾਲੇ ਜਜ਼ਬੇ ਨਾਲ ਤੁਹਾਡੇ ਵਿਚ ਵਾਪਸ ਆਵਾਂਗਾ।

ਰੱਬ ਮੇਰੇ ਨਾਨਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। 🙏

9 PM class m kafi Revion ਲਹੀ record ਕੀਤੀ ਹ 👍

Daily Apne Exam kive hoya maths ch kine Q shi kite menu feedback Jhruri behjieo
M jhdo bi free hoya time khd k reply krunga mere lhi motivation 👏 ਹੁੰਦਾ ਹ
Dm - @meetbishnoi229

– ਤੁਹਾਡਾ ਆਪਣਾ, Meet ❤️
🙏431😭11854😢42💔17🤯4
5_6233532348764266921.pdf
701.6 KB
5_6233532348764266921.pdf
Group D final result out
Congratulations pyare bacho 👍
Best wishes 🤞
11🔥1