Mathswithmeetmagic ❤️
16.8K subscribers
321 photos
49 videos
486 files
1.75K links
Punjab testbook youtube channel subscribe now
Meet sir daily live class - 9 PM 👍
Any Quary DM- @Meetbishnoi229

Insta id -- https://www.instagram.com/mathswithmeetsir_official?igsh=ZmNsNnFxdjVwd2oz
Download Telegram
14🔥31
ਪਿਆਰੇ ਬੱਚਿਓ ❤️

ਪਿਛਲੇ 6–7 ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਕਲਾਸਾਂ ਲਗਾਉਣ ਕਾਰਨ ਮੇਰੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ। ਡਾਕਟਰ ਨੇ ਵੀ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਪੇਟ ਵਿੱਚ ਸੋਜ (Swelling) ਦੀ ਸਮੱਸਿਆ ਹੋ ਗਈ ਹੈ।

ਇਸ ਲਈ ਅੱਜ ਮੈਂ ਤੁਹਾਡੇ ਨਾਲ Exam Analysis ਦੀ ਕਲਾਸ ਨਹੀਂ ਲਾ ਸਕਾਂਗਾ। ਇਸ ਲਈ ਦਿਲੋਂ ਮਾਫ਼ੀ ਚਾਹੁੰਦਾ ਹਾਂ। 🙏

ਪਰ ਚਿੰਤਾ ਬਿਲਕੁਲ ਨਾ ਕਰਨਾ।
ਕੱਲ੍ਹ ਮੈਂ 2 ਘੰਟਿਆਂ ਦੀ ਵਿਸ਼ੇਸ਼ Exam Analysis ਕਲਾਸ ਲਗਾਵਾਂਗਾ, ਜਿਸ ਵਿੱਚ Ground Level Exam Centre ਦੀ ਅਸਲ ਹਕੀਕਤ ਅਤੇ ਅਸਲੀ ਪੁੱਛੇ ਗਏ ਸਵਾਲਾਂ ਦੀ ਪੂਰੀ ਚਰਚਾ ਕਰਾਂਗੇ।

ਤੁਹਾਡਾ ਪਿਆਰ ਅਤੇ ਦੁਆਵਾਂ ਹੀ ਮੇਰੀ ਸਭ ਤੋਂ ਵੱਡੀ ਤਾਕਤ ਹਨ। ❤️

ਮਿਲਦੇ ਹਾਂ ਕੱਲ੍ਹ… ਆਪਣਾ ਵੀ ਧਿਆਨ ਰੱਖਣਾ। 🙏
*ਕੱਲ Raat 9 PM 🔥💥*
Tusi aa playlist and marathon complete kr lo aaram naal vdiya number aa ਜਾਣਗੇ Best wishes 🤞 ਪਿਆਰੇ ਬੱਚਿਓ 🥰
https://youtube.com/playlist?list=PLSLSO1qirA6oNH8KzslqLeYTMNjgYtxoy&si=ufTfYOlkKTTVHaBs
😢9886💊16😭11👍6🙏6
Mathswithmeetmagic ❤️ pinned «ਪਿਆਰੇ ਬੱਚਿਓ ❤️ ਪਿਛਲੇ 6–7 ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਕਲਾਸਾਂ ਲਗਾਉਣ ਕਾਰਨ ਮੇਰੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਹੈ। ਡਾਕਟਰ ਨੇ ਵੀ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਪੇਟ ਵਿੱਚ ਸੋਜ (Swelling) ਦੀ ਸਮੱਸਿਆ ਹੋ ਗਈ ਹੈ। ਇਸ ਲਈ ਅੱਜ ਮੈਂ ਤੁਹਾਡੇ ਨਾਲ Exam Analysis ਦੀ ਕਲਾਸ ਨਹੀਂ ਲਾ…»
https://youtube.com/shorts/ayAN8S5_HXI?si=LnapWUI2HL4SEnjc

Ready ਹੋ ਸਾਰੇ ਪਿਆਰੇ ਬੱਚਿਓ 👍

Special ਤੁਹਾਡੇ ਲਹੀ 👍👍👍
41👎2
Mathswithmeetmagic ❤️ pinned «https://youtube.com/shorts/ayAN8S5_HXI?si=LnapWUI2HL4SEnjc Ready ਹੋ ਸਾਰੇ ਪਿਆਰੇ ਬੱਚਿਓ 👍 Special ਤੁਹਾਡੇ ਲਹੀ 👍👍👍»
Good afternoon pyare bacho 👍
Kive ho sare
Punjab Police Constable
ਲਹੀ ਅੱਜ ਰਾਤ ਵਦੀਆ expected swaal
Lye k aa riya ha

Don't worry fikr na kro 2-3 hi swaal hard h bhaki eassy h exam eve dr da maahol bn gya h 👍👍

Aa ਲਓ class ਦਾ link 🖇️
Class like and share kr do pyare bacho 👍
https://www.youtube.com/live/0s_vjY8_mSA?si=5c4nnWe4PA4eBI__
36🔥5🫡4👍1
Mathswithmeetmagic ❤️ pinned «Good afternoon pyare bacho 👍 Kive ho sare Punjab Police Constable ਲਹੀ ਅੱਜ ਰਾਤ ਵਦੀਆ expected swaal Lye k aa riya ha Don't worry fikr na kro 2-3 hi swaal hard h bhaki eassy h exam eve dr da maahol bn gya h 👍👍 Aa ਲਓ class ਦਾ link 🖇️ Class like and share…»
😊😊 students dr rhe ne
But eh concept ta already kini waar krwaya h ji 😊😊😊😊
Don't panic pyare bacho 👍
New Q 3-4 h thoda mind relex kr k jaao sb vdiya houga 20/20 bi aaunge maths ch ok best wishes 🤞
42🥰9👍5
Good afternoon pyare bachoo 👍
Aj maths Da level 🎚️
15-16 Q easy
3-4 Q moderate level
Pyare bachoo 👍
ਡਰਨ ਦੀ ਲੋੜ ਨਹੀਂ h
Aaram naal smart approach and concepts naal
19-20 Q kr shkde ho

Complete analysis aapa 9 PM krange aj raat 9 PM 🔥 👍👍👍
Link aj raat 9 PM
Like and share 👍👍
https://www.youtube.com/live/6VEtfh5J9-g?si=QUh2QzOpN8IM5PpG
30
Aj da swaal 🙈🙈🙈 haaye R*T = SI

Aa gya 😊😊😊😊
29👍3😁2
Aj sare swaal apna kole aa gye h first shift ਦੇ ਪਿਆਰੇ ਬੱਚਿਓ 😊😊😊😊😊
ਮਿਲਦੇ ਹਾ ਰਾਤ 9 PM
Shift 1 and shift 2 complete 💯 analysis and complete 💯 next shift ਦੇ expected ਸਵਾਲਾਂ ਦੇ ਨਾਲ਼ 👍👍👍
22🔥3🥰3
Aa lo ek ohr swaal

Jaldi Krna 1 mint de ਅੰਦਰ 😊😊😊🙈🙈🙈
Daily raat 9 pm krde ha aapa 👍👍👍
Copy paste 😊😊😊
27👍1