Jas Classes
8.57K subscribers
805 photos
10 videos
1.39K files
836 links
Admin 🆔 👉 @JasClassesbot
YouTube Channel 👇
https://www.youtube.com/@jasclasses
Dream Achieve.🇮🇳
Download Telegram
ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਵਜੋਂ ਜਾਣਿਆ ਜਾਂਦਾ ਹੈ ?
Anonymous Quiz
2%
ਮੰਜੀਆਂ
96%
ਉਦਾਸੀਆਂ
1%
ਪੀੜ੍ਰੀਆਂ
1%
ਉਪਰੋਕਤ ਕੋਈ ਵੀ ਨਹੀਂ
3🙏2👍1
ਨਾਵਲ 'ਕਥਾ ਕਹੋ ਉਰਵਸ਼ੀ' ਲਈ ਸਰਸਵਤੀ ਸਨਮਾਨ ਹੇਠ ਲਿਖਿਆਂ ਵਿੱਚੋ ਕਿਸ ਨੇ ਪ੍ਰਾਪਤ ਕੀਤਾ ?
Anonymous Quiz
17%
ਸ਼ਿਵ ਕੁਮਾਰ ਬਟਾਲਵੀ
18%
ਸੁਰਜੀਤ ਪਾਤਰ
59%
ਦਲੀਪ ਕੌਰ ਟਿਵਾਣਾ
6%
ਜਸਵੰਤ ਸਿੰਘ ਕੰਵਲ
2👍2
'ਨਾਸਮਝੀ' ਸ਼ਬਦ ਵਿੱਚ _____ ਦੀ ਵਰਤੋਂ ਹੋਈ ਹੈ।
[PPSC ARCHAEOLOGICAL CHEMIST EXAM 2025]
Anonymous Quiz
47%
ਸਿਰਫ਼ ਅਗੇਤਰ
12%
ਸਿਰਫ਼ ਪਿਛੇਤਰ
37%
ਅਗੇਤਰ ਅਤੇ ਪਿਛੇਤਰ
5%
ਮਧੇਤਰ
11
Where did Guru Nanak Dev Ji composed Japji Sahib?
ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਸੀ?
Anonymous Quiz
22%
Sultanpur Lodhi
13%
Gurdwara Ber Sahib
32%
Both A and B
33%
Kartarpur Sahib
5
Tyag Mal was the former name of which Guru Sahib?
ਕਿਸ ਗੁਰੂ ਸਾਹਿਬਾਨ ਦਾ ਪਹਿਲਾ ਨਾਮ ਤਿਆਗ ਮੱਲ ਸੀ ?
Anonymous Quiz
83%
Guru Teg Bahadur ji
6%
Guru Gobind Singh ji
6%
Guru Har Rai ji
5%
Guru Hargobind Sahib ji
8🙏3
Punjab_Police_Constable_2025_Rank_Pdf_Unofficial_by_Jas_Classes.pdf
6.8 MB
Punjab Police Constable 2025 Rank Pdf Unofficial by Jas Classes
11👀9😁4😱3😐3🔥1👻1
'ਕਾਮਾ ਗਾਟਾ ਮਾਰੂ' ਘਟਨਾ ਕਦੋਂ ਹੋਈ ?
Anonymous Quiz
16%
1919 ਵਿੱਚ
67%
1914 ਵਿੱਚ
11%
1918 ਵਿੱਚ
7%
1922 ਵਿੱਚ
2
ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ?
Anonymous Quiz
92%
1 ਨਵੰਬਰ, 1966 ਈ. ਨੂੰ
4%
1 ਦਸੰਬਰ,1967 ਈ. ਨੂੰ
3%
1 ਜਨਵਰੀ, 1967 ਈ. ਨੂੰ
1%
2 ਮਾਰਚ, 1967 ਈ. ਨੂੰ
PSSSB Exam Calendar Out
@jasclasses
5😢2💔2🕊1
Advt_No_06_of_2023_Senior_Assistant,_Instruction_regarding_type.pdf
682.9 KB
PSSSB Public Notice regarding type test for the post of Senior Assistant cum Inspector(Advt. No. 06 of 2023)
@jasclasses
1
Public Notice regarding Instructor counseling.pdf
1 MB
PSSSB Public Notice regarding counseling on 09.07.2025 for the post of Instructor(Advt. No. 05 of 2023)
@jasclasses
9 ਅਗਸਤ 1942 ਨੂੰ ਸ਼ੁਰੂ ਹੋਏ ਭਾਰਤ ਛੱਡੋ ਅੰਦੋਲਨ ਤੋਂ ਇਲਾਵਾ, 9 ਅਗਸਤ ਨੂੰ ਆਜ਼ਾਦੀ ਘੁਲਾਟੀਆਂ ਦੀ ਹੋਰ ਕਿਹੜੀ ਸਨਸਨੀਖੇਜ਼ ਗਤੀਵਿਧੀ ?
Anonymous Quiz
18%
ਨਮਕ ਸੱਤਿਆਗ੍ਰਹਿ
43%
ਸਾਈਮਨ ਕਮਿਸ਼ਨ ਦਾ ਬਾਈਕਾਟ
16%
ਚੰਪਾਰਨ ਸੱਤਿਆਗ੍ਰਹਿ
23%
ਕਾਕੋਰੀ ਮੇਲ ਟ੍ਰੇਨ ਡਕੈਤੀ
7
'ਸੋਚਾਂ ਦੀ ਉਡਾਨ' ਮੈਗਜ਼ੀਨ ਦੇ ਕਿਸ ਭਾਗ ਦੇ ਰਚਨਾਤਮਕ ਵਿਚਾਰ ਹਨ ?
Anonymous Quiz
40%
ਸਕੂਲ ਦੇ ਵਿਦਿਆਰਥੀ
46%
ਜੇਲ ਦੇ ਕੈਦੀ
11%
ਕਿਸਾਨ
3%
ਪੰਜਾਬ ਪੁਲਿਸ
2
CML Reserach assistant language.pdf
103 KB
PSSSB Research Assistant Final result out (language department Punjab) 05/2023
@jasclasses
ਇਹਨਾਂ ਵਿੱਚੋਂ ਕਿਹੜਾ ਪੰਜਾਬੀ ਲੋਕ ਨਾਚ ਔਰਤਾਂ ਲਈ ਇੱਕ ਨਾਚ ਰੂਪ ਨਹੀਂ ਹੈ ?
Anonymous Quiz
12%
ਕਿੱਕਲੀ
10%
ਗਿੱਧਾ
66%
ਜੁਗਨੀ
11%
ਜਾਗੋ
ਇਹਨਾ ਵਿੱਚੋਂ ਕਿਹੜਾ ਪੁਰਾਤਨ ਸਥਾਨ ਪੰਜਾਬ ਵਿੱਚ ਸਥਿਤ ਹੈ ?
Anonymous Quiz
12%
ਧੇਰ ਮਾਜਰਾ
7%
ਬਾੜਾ
20%
ਢੋਲਬਾਹਾ
61%
ਸਾਰੇ
🥰2
Punjab_Police_Constable_ਕਾਂਸਟੇਬਲ_Exam_All_Shifts_Papers_2025.pdf
58.5 MB
Punjab Police Constable (ਕਾਂਸਟੇਬਲ) Exam All Shifts Papers 2025
7
PSSSB Corrigendum regarding Result-cum-merit list of Junior Engineer (Civil) under Advt 06 of 2023
@jasclasses
1
ਅਸੀਂ ਸੰਵਿਧਾਨ ਦੇ ਅੰਤਰਗਤ ਹਾਂ ਪਰ ਸੰਵਿਧਾਨ ਉਹੀ ਹੈ ਜੋ ਨਿਆਂਧੀਸ਼ ਕਹਿੰਦੇ ਹਨ ਉਪਰੋਕਤ ਕਥਨ ਭਾਰਤ ਤੋਂ ਇਲਾਵਾ ਕਿਸ ਦੇਸ਼ ਵਿਚ ਲਾਗੂ ਹੁੰਦਾ ਹੈ ?
Anonymous Quiz
38%
ਅਮਰੀਕਾ
33%
ਸਵਿਟਜ਼ਰਲੈਂਡ
23%
ਇੰਗਲੈਂਡ
6%
ਕੈਨੇਡਾ
3
ਉਹ ਕਿਹੜਾ ਦੇਸ਼ ਹੈ ਜਿਸ ਦੇ ਕੁਝ ਰਾਜਾਂ ਵਿੱਚ ਅਦਾਲਤਾਂ ਦੇ ਜੱਜ ਆਮ ਜਨਤਾ ਦੁਆਰਾ ਚੁਣੇ ਜਾਂਦੇ ਹਨ ?
Anonymous Quiz
20%
ਅਮਰੀਕਾ
20%
ਇੰਗਲੈਂਡ
52%
ਸਵਿਟਜ਼ਰਲੈਂਡ
8%
ਭਾਰਤ
4
usermanual (12).pdf
144.5 KB
PPSC Public Notice Regarding Addendum For The Posts Of Research Officer And Assistant Research Officer Group-A In The Department Of Water Resources
@jasclasses
😢1