IFSP-2025-WR-Roll-Engl-110625.pdf
380.7 KB
UPSC PRE 2025 Result Out
@jasclasses
@jasclasses
ਰਾਜ ਪੁਨਰਗਠਨ ਕਮਿਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?
Who chaired the State Reorganization Commission?
Who chaired the State Reorganization Commission?
Anonymous Quiz
22%
ਨਹਿਰੂ/Nehru
20%
ਅੰਬੇਡਕਰ/Ambedkar
52%
ਫੈਜ਼ਲ ਅਲੀ/Faisal Ali
6%
ਪਤੰਜਲੀ ਸ਼ਾਸਤਰੀ/Patanjali Shastri
❤3👍2
ਗਦ-ਗਦ ਹੋਣਾ ਮੁਹਾਵਰੇ ਦਾ ਅਰਥ ਹੈ ?
Anonymous Quiz
88%
ਬਹੁਤ ਖ਼ੁਸ਼ ਹੋਣਾ
6%
ਭਾਰੇ ਹੋ ਜਾਣਾ
5%
ਮੋਟੇ ਹੋ ਜਾਣਾ
1%
ਠੀਕ ਹੋ ਜਾਣਾ
❤3👍3
ਕੱਖੋਂ ਹੌਲੇ ਹੋਣਾ ਮੁਹਾਵਰੇ ਦਾ ਅਰਥ ਹੈ ?
Anonymous Quiz
6%
ਖ਼ੁਸ਼ ਰਹਿਣਾ
7%
ਸਿਹਤਮੰਦ ਹੋਣਾ
19%
ਘੱਟ ਭਾਰ ਹੋਣਾ
69%
ਬਹੁਤ ਬੇਕਦਰੀ ਹੋਣੀ
❤3👍3
SBIPO-RESULT-2024-25-15-COL-FORMAT.pdf
37.9 KB
SBI PO Final Result Out
@jasclasses
@jasclasses
ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੁੰਦਾ ਹੈ ਜੋ -
The term of the President is 5 years which -
The term of the President is 5 years which -
Anonymous Quiz
12%
ਉਸਦੀ ਚੋਣ ਦੀ ਮਿਤੀ ਤੋਂ ਸ਼ੁਰੂ ਹੁੰਦਾ ਹੈ/Starts from the date of his election
64%
ਉਸ ਮਿਤੀ ਤੋਂ ਸ਼ੁਰੂ ਹੁੰਦਾ ਹੈ ਜਿਸ 'ਤੇ ਉਹ ਅਹੁਦਾ ਸੰਭਾਲਦਾ ਹੈ/Commences from the date on he assumes office
14%
ਸੰਸਦ ਦੁਆਰਾ ਨਿਸ਼ਚਿਤ ਕੀਤੀ ਮਿਤੀ ਤੋਂ ਸ਼ੁਰੂ ਹੁੰਦਾ ਹੈ/Commences from a date fixed by Parliament
10%
ਚੋਣ ਕਮਿਸ਼ਨ ਦੁਆਰਾ ਘੋਸ਼ਿਤ ਮਿਤੀ ਤੋਂ ਸ਼ੁਰੂ ਹੁੰਦਾ /Starts from date announced by the Election Commission
❤7
❤6
❤6
'ਆਦਿ ਗ੍ਰੰਥ' ਸਾਹਿਬ ਦਾ ਸੰਕਲਨ ਕਦੋ ਅਤੇ ਕਿਸ ਨੇ ਕੀਤਾ?
When and who compiled 'Aadi Granth' Sahib?
When and who compiled 'Aadi Granth' Sahib?
Anonymous Quiz
83%
ਗੁਰੂ ਅਰਜਨ ਦੇਵ ਜੀ ਨੇ 1604 ਈ.ਵਿੱਚ
9%
ਗੁਰੂ ਗੋਬਿੰਦ ਸਿੰਘ ਜੀ ਨੇ 1618 ਈ. ਵਿੱਚ
4%
ਗੁਰੂ ਨਾਨਕ ਦੇਵ ਜੀ ਨੇ 1490 ਈ. ਵਿੱਚ
5%
ਭਾਈ ਮਨੀ ਸਿੰਘ ਜੀ ਨੇ 1721 ਈ.ਵਿੱਚ
👍3
ਪੰਜਾਬ ਵਿੱਚ ਰੇਤਲਾ ਮੈਦਾਨ ਕਿੱਥੇ ਪਾਇਆ ਜਾਂਦਾ ਹੈ?
Where is sandy field found in Punjab?
Where is sandy field found in Punjab?
Anonymous Quiz
73%
ਬਠਿੰਡਾ ਅਤੇ ਫਿਰੋਜ਼ਪੁਰ
13%
ਪਟਿਆਲਾ ਅਤੇ ਰੋਪੜ
12%
ਸੰਗਰੂਰ ਅਤੇ ਮੋਗਾ
3%
ਲੁਧਿਆਣਾ ਅਤੇ ਮੋਹਾਲੀ
❤5
ਵਿਸਮਿਕ ਚਿੰਨ੍ਹ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
Anonymous Quiz
4%
ਜੇ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ
85%
ਜਿਸ ਵਾਕ ਵਿੱਚ ਹੈਰਾਨੀ ਖ਼ੁਸ਼ੀ ਗ਼ਮੀ ਆਦਿ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਹਨ
6%
ਵਾਕ ਦੇ ਅੰਤ ਤੇ
5%
ਜਿੱਥੇ ਵਾਕ ਵਿੱਚ ਇੱਕ ਤੋਂ ਵੱਧ ਚੀਜ਼ਾਂ ਦੱਸਣੀਆਂ ਹੋਣ
❤3
ਵਿਸਰਾਮ ਚਿੰਨ੍ਹ ਕਿਸ ਨੂੰ ਕਹਿੰਦੇ ਹਨ ?
Anonymous Quiz
5%
ਜੋ ਸੁਰ ਨੂੰ ਅੰਕਿਤ ਕਰਨ ਲਈ ਵਰਤੇ ਜਾਣ
82%
ਜੋ ਲਿਖਤ ਵਿੱਚ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ
4%
ਜੋ ਵਿਸ਼ੇਸ਼ ਸ਼ਬਦਾਂ ਨੂੰ ਦਰਸਾਉਣ
9%
ਜੋ ਵਿਸਮਕ ਸ਼ਬਦਾਂ ਨੂੰ ਪ੍ਰਗਟ ਕਰਨ
❤2🎉2
"ਸਿੱਕਾ ਜੰਮਣਾ " ਮੁਹਾਵਰੇ ਦਾ ਅਰਥ ਹੈ ?
Anonymous Quiz
86%
ਰੋਅਬ ਪੈ ਜਾਣਾ
7%
ਠੰਡ ਲਗਣੀ
3%
ਉਲੂ ਬਨੋਨਾ
3%
ਬਹੁਤ ਡਰ ਜਾਣਾ
❤4✍2🎉1
ਸਾਰਾਗੜੀ ਯਾਦਗਾਰ ਕਿਥੇ ਸਥਿਤ ਹੈ ?
Where is Saragari memorial located?
Where is Saragari memorial located?
Anonymous Quiz
26%
ਆਨੰਦਪੁਰ ਸਾਹਿਬ
10%
ਲੁਧਿਆਣਾ
16%
ਕਪੂਰਥਲਾ
47%
ਫਿਰੋਜ਼ਪੁਰ
❤10👍3🎉3
ਸਿੱਖਾਂ ਦੇ ਸਿੱਕੇ ਸਭ ਤੋਂ ਪਹਿਲਾਂ ਕਿਸ ਨੇ ਜਾਰੀ ਕੀਤੇ?
Who first issued Sikh coins?
Who first issued Sikh coins?
Anonymous Quiz
35%
ਮਹਾਰਾਜਾ ਰਣਜੀਤ ਸਿੰਘ
60%
ਬੰਦਾ ਸਿੰਘ ਬਹਾਦਰ
4%
ਅਹਿਮਦ ਸ਼ਾਹ ਅਬਦਾਲੀ
1%
ਉਪਰੋਕਤ ਕੋਈ ਨਹੀਂ
❤3🎉3
In Uttar Pradesh, the Indian Space Research Organisation successfully conducted a rocket launch test in Kushinagar. This marks a historic moment for the State as it was the first time a small satellite-payload was launched through a rocket from the state.
@jasclasses
@jasclasses
❤10👍1