Jas Classes
8.54K subscribers
805 photos
10 videos
1.39K files
836 links
Admin 🆔 👉 @JasClassesbot
YouTube Channel 👇
https://www.youtube.com/@jasclasses
Dream Achieve.🇮🇳
Download Telegram
"ਸਿਰ ਫੇਰਨਾ" ਮੁਹਾਵਰੇ ਦਾ ਅਰਥ ਹੈ ?
Anonymous Quiz
3%
ਦਰਦ ਵਿਚ ਤੜਪਣਾ
93%
ਨਾਂਹ ਕਰ ਦੇਣੀ
2%
ਨੀਦ ਆਉਣੀ
2%
ਰੌਲਾ ਪਾਉਣਾ
4👍4
ਪੰਜਾਬ ਕੇਸਰੀ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ?
Who is known as Punjab Kesari?
Anonymous Quiz
8%
ਭਗਤ ਸਿੰਘ
8%
ਚੰਦਰ ਸ਼ੇਖਰ ਆਜ਼ਾਦ
6%
ਮਹਾਰਾਜਾ ਰਣਜੀਤ ਸਿੰਘ
78%
ਲਾਲਾ ਲਾਜਪਤ ਰਾਏ
3👍2👏1
ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵ ਨੂੰ ਕੀ ਕਿਹਾ ਜਾਂਦਾ ਹੈ ?
Anonymous Quiz
76%
ਪੜ੍ਹਨਾਵੀ ਵਿਸ਼ੇਸ਼ਣ
6%
ਮਿਣਤੀ ਵਾਚਕ ਵਿਸ਼ੇਸ਼ਣ
11%
ਪੁਰਖ ਵਾਚਕ ਵਿਸ਼ੇਸ਼ਣ
8%
ਖਾਸ ਵਾਚਕ ਵਿਸ਼ੇਸ਼ਣ
8🥰2👍1
ਸਘੋਸ਼ ਅਲਪ-ਪ੍ਰਾਣ ਵਿਅੰਜਨ ਹਨ:
[Punjab Panchayat Secretary/VDO Exam 2016]
Anonymous Quiz
20%
ਬ,ਦ,ਡ,ਜ
38%
ਤ,ਚ,ਕ,ਪ
32%
ਛ,ਠ,ਖ,ਫ
10%
ਥ,ਦ,ਠ,ਖ
9👍3
ਪੂਰਨ ਭਗਤ ਕਿਸ ਦੀ ਰਚਨਾ ਹੈ ?
Whose composition is Puran Bhagat?
Anonymous Quiz
5%
ਅਬਦੁੱਲਾ
21%
ਵਾਰਿਸ ਸ਼ਾਹ
14%
ਬੁੱਲ੍ਹੇ ਸ਼ਾਹ
60%
ਕਾਦਰਯਾਰ
2👍2🏆2
ਜਿਨ੍ਹਾ ਸ਼ਬਦਾ ਤੋ ਕਿਸੇ ਗੁਣ, ਹਲਾਤ ਜਾ ਭਾਵ ਦਾ ਪਤਾ ਲੱਗੇ, ਉਨ੍ਹਾ ਨੂੰ ਕੀ ਕਹਿੰਦੇ ਹਨ ?
Anonymous Quiz
3%
ਨਿੱਜ ਵਾਚਕ ਨਾਵ
6%
ਸਮੂਹ ਵਾਚਕ ਨਾਵ
7%
ਖਾਸ ਨਾਵ
83%
ਭਾਵ ਵਾਚਕ ਨਾਵ
4🕊3👍2
ਅੱਜਕੱਲ੍ਹ ਸੋਨਾ ਬਹੁਤ ਮਹਿੰਗਾ ਹੈ ਵਾਕ ਵਿੱਚ ਸੋਨਾ ਕਿਸ ਕਿਸਮ ਦਾ ਨਾਵ ਹੈ ?
Anonymous Quiz
5%
ਆਮ ਨਾਵ
41%
ਖਾਸ ਨਾਵ
53%
ਵਸਤੂ ਵਾਚਕ ਨਾਵ
1%
ਨਿੱਜ ਵਾਚਕ ਨਾਂਵ
5👾3👍2👏1
Notice_of_adv_cgl_2025.pdf
4.6 MB
SSC CGL 2025 Notification
@jasclasses
ਪੰਜਾਬ ਦੇ ਕਿਹੜੇ ਜਿਲ੍ਹੇ ਵਿੱਚ ਸਿਲਾਈ ਮਸ਼ੀਨਾਂ ਬਣਾਈਆਂ ਜਾਂਦੀਆਂ ਹਨ ?
In which district of Punjab are sewing machines manufactured?
Anonymous Quiz
6%
ਅੰਮ੍ਰਿਤਸਰ
22%
ਰੋਪੜ
10%
ਬਠਿੰਡਾ
63%
ਲੁਧਿਆਣਾ
6👍2
3🔥2🎉2
ਪੰਜਾਬ ਦੇ ਕਿਹੜੇ ਜਿਲ੍ਹੇ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਹੈ ?
In which district of Punjab sports equipment is made?
Anonymous Quiz
17%
ਲੁਧਿਆਣਾ
2%
ਬਠਿੰਡਾ
4%
ਗੁਰਦਾਸਪੁਰ
76%
ਜਲੰਧਰ
3👍2
ਜਿਹੜੇ ਪੜਨਾਵ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਨ੍ਹਾਂ ਨੂੰ ਕੀ ਕਹਿੰਦੇ ਹਨ ?
Anonymous Quiz
85%
ਨਿਕਟ ਵਰਤੀ ਨਿਸਚੇ ਵਾਚਕ ਪ੍ਰਣਾਮ
7%
ਦੂਰ ਵਰਤੀ ਨਿਸਚੇ ਵਾਚਕ ਪ੍ਰਣਾਬ
6%
ਦੋਨੋਂ
1%
ਕੋਈ ਨਹੀਂ
3👍2
ਪੰਜਾਬੀ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ ?
Anonymous Quiz
88%
ਦੋ
8%
ਤਿੱਨ
3%
ਚਾਰ
1%
ਪੰਜ
👍3
PSSSB Provisional Result cum Common Merit List of code 3 Advertisement No 5 of 2016
@jasclasses
1
ਰਾਜ ਪੁਨਰਗਠਨ ਕਮਿਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ?
Who chaired the State Reorganization Commission?
Anonymous Quiz
22%
ਨਹਿਰੂ/Nehru
20%
ਅੰਬੇਡਕਰ/Ambedkar
52%
ਫੈਜ਼ਲ ਅਲੀ/Faisal Ali
6%
ਪਤੰਜਲੀ ਸ਼ਾਸਤਰੀ/Patanjali Shastri
3👍2
3👍3