Which among the following is the longest mountain ranges?
ਹੇਠ ਲਿਖਿਆਂ ਵਿੱਚੋਂ ਕਿਹੜੀ ਸਭ ਤੋਂ ਲੰਬੀ ਪਰਬਤਾਂ ਦੀ ਰੇਂਜ ਹੈ:
[Punjab Panchayat Secretary/VDO Exam 2016]
ਹੇਠ ਲਿਖਿਆਂ ਵਿੱਚੋਂ ਕਿਹੜੀ ਸਭ ਤੋਂ ਲੰਬੀ ਪਰਬਤਾਂ ਦੀ ਰੇਂਜ ਹੈ:
[Punjab Panchayat Secretary/VDO Exam 2016]
Anonymous Quiz
5%
ਰਾਕੀਜ
52%
ਹਿਮਾਲਿਆ
27%
ਐਂਡੀਜ਼
16%
ਟਰਾਂਸ-ਐਂਟਾਰਕਟਿਕ
❤6👍3🤩1
"ਸਿਰ ਫੇਰਨਾ" ਮੁਹਾਵਰੇ ਦਾ ਅਰਥ ਹੈ ?
Anonymous Quiz
3%
ਦਰਦ ਵਿਚ ਤੜਪਣਾ
93%
ਨਾਂਹ ਕਰ ਦੇਣੀ
2%
ਨੀਦ ਆਉਣੀ
2%
ਰੌਲਾ ਪਾਉਣਾ
❤4👍4
ਪੰਜਾਬ ਕੇਸਰੀ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ?
Who is known as Punjab Kesari?
Who is known as Punjab Kesari?
Anonymous Quiz
8%
ਭਗਤ ਸਿੰਘ
8%
ਚੰਦਰ ਸ਼ੇਖਰ ਆਜ਼ਾਦ
6%
ਮਹਾਰਾਜਾ ਰਣਜੀਤ ਸਿੰਘ
78%
ਲਾਲਾ ਲਾਜਪਤ ਰਾਏ
❤3👍2👏1
ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵ ਨੂੰ ਕੀ ਕਿਹਾ ਜਾਂਦਾ ਹੈ ?
Anonymous Quiz
76%
ਪੜ੍ਹਨਾਵੀ ਵਿਸ਼ੇਸ਼ਣ
6%
ਮਿਣਤੀ ਵਾਚਕ ਵਿਸ਼ੇਸ਼ਣ
11%
ਪੁਰਖ ਵਾਚਕ ਵਿਸ਼ੇਸ਼ਣ
8%
ਖਾਸ ਵਾਚਕ ਵਿਸ਼ੇਸ਼ਣ
❤8🥰2👍1
ਸਘੋਸ਼ ਅਲਪ-ਪ੍ਰਾਣ ਵਿਅੰਜਨ ਹਨ:
[Punjab Panchayat Secretary/VDO Exam 2016]
[Punjab Panchayat Secretary/VDO Exam 2016]
Anonymous Quiz
20%
ਬ,ਦ,ਡ,ਜ
38%
ਤ,ਚ,ਕ,ਪ
32%
ਛ,ਠ,ਖ,ਫ
10%
ਥ,ਦ,ਠ,ਖ
❤9👍3
PSPCL ASSA(CRA 305/24) Admit Cards Out
@jasclasses https://cdn.digialm.com/EForms/configuredHtml/1258/94480/login.html
@jasclasses https://cdn.digialm.com/EForms/configuredHtml/1258/94480/login.html
ਪੂਰਨ ਭਗਤ ਕਿਸ ਦੀ ਰਚਨਾ ਹੈ ?
Whose composition is Puran Bhagat?
Whose composition is Puran Bhagat?
Anonymous Quiz
5%
ਅਬਦੁੱਲਾ
21%
ਵਾਰਿਸ ਸ਼ਾਹ
14%
ਬੁੱਲ੍ਹੇ ਸ਼ਾਹ
60%
ਕਾਦਰਯਾਰ
❤2👍2🏆2
ਜਿਨ੍ਹਾ ਸ਼ਬਦਾ ਤੋ ਕਿਸੇ ਗੁਣ, ਹਲਾਤ ਜਾ ਭਾਵ ਦਾ ਪਤਾ ਲੱਗੇ, ਉਨ੍ਹਾ ਨੂੰ ਕੀ ਕਹਿੰਦੇ ਹਨ ?
Anonymous Quiz
3%
ਨਿੱਜ ਵਾਚਕ ਨਾਵ
6%
ਸਮੂਹ ਵਾਚਕ ਨਾਵ
7%
ਖਾਸ ਨਾਵ
83%
ਭਾਵ ਵਾਚਕ ਨਾਵ
❤4🕊3👍2
ਅੱਜਕੱਲ੍ਹ ਸੋਨਾ ਬਹੁਤ ਮਹਿੰਗਾ ਹੈ ਵਾਕ ਵਿੱਚ ਸੋਨਾ ਕਿਸ ਕਿਸਮ ਦਾ ਨਾਵ ਹੈ ?
Anonymous Quiz
5%
ਆਮ ਨਾਵ
41%
ਖਾਸ ਨਾਵ
53%
ਵਸਤੂ ਵਾਚਕ ਨਾਵ
1%
ਨਿੱਜ ਵਾਚਕ ਨਾਂਵ
❤5👾3👍2👏1
ਪੰਜਾਬ ਦੇ ਕਿਹੜੇ ਜਿਲ੍ਹੇ ਵਿੱਚ ਸਿਲਾਈ ਮਸ਼ੀਨਾਂ ਬਣਾਈਆਂ ਜਾਂਦੀਆਂ ਹਨ ?
In which district of Punjab are sewing machines manufactured?
In which district of Punjab are sewing machines manufactured?
Anonymous Quiz
6%
ਅੰਮ੍ਰਿਤਸਰ
22%
ਰੋਪੜ
10%
ਬਠਿੰਡਾ
63%
ਲੁਧਿਆਣਾ
❤6👍2
ਜਫ਼ਰ ਜਾਲਣੇ ਮੁਹਾਵਰੇ ਦਾ ਅਰਥ ਹੈ ?
Anonymous Quiz
5%
ਲੱਕੜਾਂ ਬਾਲਣੀਆਂ
13%
ਵਿਹਲੇ ਰਹਿਣਾ
20%
ਮਿਹਨਤ ਕਰਨੀ
61%
ਮੁਸੀਬਤ ਝੱਲਣੀ
❤3🔥2🎉2
ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਮੁਹਾਵਰੇ ਦਾ ਅਰਥ ਹੈ ?
Anonymous Quiz
4%
ਮੁਸ਼ਕਲਾਂ ਪੈਦਾ ਕਰਨੀਆਂ
3%
ਬਹੁਤ ਗੁੱਸਾ ਆਉਣਾ
9%
ਕਾਮਯਾਬੀ ਹਾਸਲ ਹੋਣੀ
84%
ਵੱਡੀ ਸਾਰੀ ਗੱਲ ਨੂੰ ਥੋੜੇ ਵਿੱਚ ਮੁਕਾਣਾ
❤6👍2
ਪੰਜਾਬ ਦੇ ਕਿਹੜੇ ਜਿਲ੍ਹੇ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਹੈ ?
In which district of Punjab sports equipment is made?
In which district of Punjab sports equipment is made?
Anonymous Quiz
17%
ਲੁਧਿਆਣਾ
2%
ਬਠਿੰਡਾ
4%
ਗੁਰਦਾਸਪੁਰ
76%
ਜਲੰਧਰ
❤3👍2
ਜਿਹੜੇ ਪੜਨਾਵ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਨ੍ਹਾਂ ਨੂੰ ਕੀ ਕਹਿੰਦੇ ਹਨ ?
Anonymous Quiz
85%
ਨਿਕਟ ਵਰਤੀ ਨਿਸਚੇ ਵਾਚਕ ਪ੍ਰਣਾਮ
7%
ਦੂਰ ਵਰਤੀ ਨਿਸਚੇ ਵਾਚਕ ਪ੍ਰਣਾਬ
6%
ਦੋਨੋਂ
1%
ਕੋਈ ਨਹੀਂ
❤3👍2
👍3
IFSP-2025-WR-Roll-Engl-110625.pdf
380.7 KB
UPSC PRE 2025 Result Out
@jasclasses
@jasclasses