ਅਜ਼ਾਦੀ ਤੋਂ ਬਾਅਦ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਿਆ?
Anonymous Quiz
5%
ਨਾਭਾ
80%
ਸ਼ਿਮਲਾ
6%
ਲੁਧਿਆਣਾ
9%
ਅੰੰਮਿ੍ਤਸਰ
👍5❤4
ਬੱਚੇ ਖੇਡਦੇ ਹਨ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ ?
Anonymous Quiz
45%
ਅਕਰਮਕ ਕਿਰਿਆ
41%
ਸਕਰਮਕ ਕਿਰਿਆ
10%
ਮੁੱਖ ਕਿਰਿਆ
4%
ਸਹਾਇਕ ਕਿਰਿਆ
❤5👍5
ਖਾਸ ਨਾਵ ਸ਼ਬਦ ਚੁਣੋ ?
Anonymous Quiz
2%
ਕਿਸਾਨ, ਹੱਲ
2%
ਹੋਲਾ, ਭਾਰਾ
94%
ਹਰਿਮੰਦਰ ਸਾਹਿਬ, ਤਾਜ ਮਹੱਲ
2%
ਮਿਠਾਸ, ਕੁੜੱਤਣ
❤6👍4
ਪੰਜਾਬੀ ਦੇਸੀ ਕੈਲੰਡਰ (ਬਿਕਰਮੀ ਸੰਮਤ) ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੈ?
Anonymous Quiz
7%
ਪੋਹ
12%
ਵੈਸਾਖ
79%
ਚੇਤ
1%
ਸਾਉਣ
👍8❤2
ਲਿੰਗ ਬਦਲੋ?
ਮੁੰਡਾ ਆਪਣੇ ਪਿਤਾ ਅਤੇ ਮਾਮੇ ਨਾਲ ਬਹੁਤ ਪਿਆਰ ਕਰਦਾ ਹੈ।
ਮੁੰਡਾ ਆਪਣੇ ਪਿਤਾ ਅਤੇ ਮਾਮੇ ਨਾਲ ਬਹੁਤ ਪਿਆਰ ਕਰਦਾ ਹੈ।
Anonymous Quiz
10%
ਕੁੜੀ ਆਪਣੀ ਮਾਤਾ ਅਤੇ ਮਾਸੀ ਨਾਲ ਬਹੁਤ ਪਿਆਰ ਕਰਦੀ ਹੈ।
43%
ਕੁੜੀ ਆਪਣੇ ਮਾਤਾ ਅਤੇ ਮਾਮੀ ਨਾਲ ਬਹੁਤ ਪਿਆਰ ਕਰਦੀ ਹੈ।
14%
ਕੁੜੀ ਆਪਣੀ ਮਾਤਾ ਅਤੇ ਮਾਮੀ ਨਾਲ ਬਹੁਤ ਪਿਆਰ ਕਰਦੀ ਸੀ।
33%
ਕੁੜੀ ਆਪਣੀ ਮਾਤਾ ਅਤੇ ਮਾਮੀ ਨਾਲ ਬਹੁਤ ਪਿਆਰ ਕਰਦੀ ਹੈ।
❤6😐1
👍6
ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
Anonymous Quiz
73%
ਗਿਆਨ ਸਿੰਘ ਰਾੜੇਵਾਲਾ
3%
ਸ਼ੀਤਲ ਸਿੰਘ
6%
ਕਪਤਾਨ ਸਿੰਘ ਸੋਲੰਕੀ
18%
ਗੋਪੀ ਚੰਦ ਭਾਰਗਵ
👍5❤3🔥2
❤7👍5🍾2
👍5❤2💔1
ਪੰਜਾਬ ਵਿੱਚ ਇੱਕ ਅਜਿਹਾ ਪਿੰਡ ਹੈ ਜੋ ਹਾਕੀ ਓਲੰਪੀਅਨਾਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਉਸ ਪਿੰਡ ਦਾ ਕੀ ਨਾਮ ਹੈ?
Anonymous Quiz
6%
ਹਰੀਪੁਰ ਖਾਲਸਾ
5%
ਦੋਸਾਂਝ
31%
ਕਿਲਾ ਰਾਏਪੁਰ
58%
ਸੰਸਾਰਪੁਰ
👍7❤3🥰1👏1💔1
👍6😁5🔥3❤2🎉1
👍6❤2🎉1
Which is India's first international biosphere reserve?
ਭਾਰਤ ਦਾ ਪਹਿਲਾ ਅੰਤਰਰਾਸ਼ਟਰੀ Biosphere Reserve ਕਿਹੜਾ ਹੈ :
[Punjab Panchayat Secretary/VDO Exam 2016]
ਭਾਰਤ ਦਾ ਪਹਿਲਾ ਅੰਤਰਰਾਸ਼ਟਰੀ Biosphere Reserve ਕਿਹੜਾ ਹੈ :
[Punjab Panchayat Secretary/VDO Exam 2016]
Anonymous Quiz
15%
Panchmari Biosphere Reserve
41%
Nilgiri Biosphere Reserve
35%
Nanda Devi Biosphere Reserve
10%
Simlipal Biosphere Reserve
❤4👍3
ਜਿਹੜੇ ਸ਼ਬਦ ਤੋਲੀਆਂ ਜਾ ਗਿਣੀਆਂ ਜਾ ਸਕਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
Anonymous Quiz
2%
ਖਾਸ ਨਾਂਵ
9%
ਭਾਵ ਵਾਚਕ ਨਾਂਵ
87%
ਵਸਤ ਵਾਚਕ ਨਾਂਵ
2%
ਆਮ ਨਾਂਵ
❤3👍3🥰1😱1
ਉਸਤਾਦੀ ਕਰਨੀ ਮੁਹਾਵਰੇ ਦਾ ਅਰਥ ਦਸੋ ?
Anonymous Quiz
2%
ਪਤਾ ਨਾ ਲਗਣਾ
95%
ਚਲਾਕੀ ਕਰਨੀ
3%
ਤੁਹਮਤ ਲਾਉਣੀ
1%
ਪਾਸੇ ਮਾਰਨੇ
👍4❤3
ਹੇਠ ਲਿਖੀਆਂ ਇਮਾਰਤਾਂ ਵਿਚੋਂ ਕਿਸ ਦੇ ਨਾਲ ਮਹਾਨ ਇਮਾਰਤਕਾਰ Moshe Safdie ਜੁੜਿਆ ਹੈ?
[Punjab Panchayat Secretary/VDO Exam 2016]
[Punjab Panchayat Secretary/VDO Exam 2016]
Anonymous Quiz
67%
ਵਿਰਾਸਤ-ਏ-ਖਾਲਸਾ ਅਜਾਇਬ ਘਰ
17%
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ
11%
ਗੁਰਦੁਆਰਾ ਸ੍ਰੀ ਹਜੂਰ ਸਾਹਿਬ
6%
ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ
❤6👍4
"ਹੱਥ ਫੇਰ ਜਾਣਾ " ਮੁਹਾਵਰੇ ਦਾ ਅਰਥ ਹੈ ?
Anonymous Quiz
12%
ਇੱਜਤ ਲੁੱਟਣੀ
9%
ਆਸ਼ੀਰਵਾਦ ਦੇਣਾ
77%
ਲੁੱਟ ਲੈਣਾ
2%
ਘਬਰਾਹਟ ਹੋਣੀ
👍5