Jas Classes
8.52K subscribers
805 photos
10 videos
1.39K files
836 links
Admin 🆔 👉 @JasClassesbot
YouTube Channel 👇
https://www.youtube.com/@jasclasses
Dream Achieve.🇮🇳
Download Telegram
ਪਾਪੀ ਸ਼ਬਦ ਦਾ ਸਹੀ ਲਿੰਗ ਦੱਸੋ
Anonymous Quiz
83%
ਪਾਪਣ
13%
ਪਾਪਨ
2%
ਪਾਪੀਨ
2%
ਪਾਪਣੀ
5😢1
SCI Supreme Court Of India
(Junior Court Assistant )JCA RECRUITMENT 2024 TYPING TEST ADMIT CARD
@jasclasses
👉 https://cdn3.digialm.com/EForms/configuredHtml/32912/92214/login.html
TYPING TEST 04 JUN 2025
ਪੰਜਾਬ ਦੇ ਪਹਿਲੇ ਸਿਆਸਤਦਾਨ
Join ✌️ @jasclasses
🔸 ਪੰਜਾਬ ਦੇ ਪਹਿਲੇ ਮੁੱਖ ਮੰਤਰੀ:- ਗੋਪੀ ਚੰਦ ਭਾਰਗਵ

🔸 ਪੰਜਾਬ ਦੇ ਪਹਿਲੇ ਰਾਜਪਾਲ:- ਚੰਦੂਲਾਲ ਮਾਧਵ ਲਾਲ ੜ੍ਰਿਵੇਦੀ

🔸 ਪੈਪਸੂ ਦੇ ਪਹਿਲੇ ਰਾਜਪ੍ਰਮੁੱਖ:- ਮਹਾਰਾਜਾ ਯਾਦਵਿੰਦਰ ਸਿੰਘ

🔸 ਪੈਪਸੂ ਦੇ ਪਹਿਲੇ ਮੁੱਖ ਮੰਤਰੀ:- ਗਿਆਨ ਸਿੰਘ ਰਾੜੇਵਾਲਾ

🔸 ਪੈਪਸੂ ਦੇ ਪਹਿਲੇ ਉਪ-ਰਾਜਪ੍ਰਮੁੱਖ:- ਜਗਤਜੀਤ ਸਿੰਘ

🔸 ਪੂਰਬੀ ਪੰਜਾਬ ਹਾਈਕੋਰਟ ਦੇ ਪਹਿਲੇ ਚੀਫ ਜਸਟਿਸ:- ਜਸਟਿਸ ਰਾਮ ਲਾਲ

🔸 ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ:- ਕਪੂਰ ਸਿੰਘ

🔸 ਪੰਜਾਬ ਦੇ ਲੋਕਪਾਲ:- ਐਮ.ਐਸ. ਸੋਢੀ

🔸 ਪੰਜਾਬ ਵਿਧਾਨ ਸਭਾ ਦੇ ਪਹਿਲੇ ਡਿਪਟੀ ਸਪੀਕਰ:- ਗੁਰਦਿਆਲ ਸਿੰਘ ਢਿੱਲੋਂ
9🎉8👍3🥰2
ਅਜ਼ਾਦੀ ਤੋਂ ਬਾਅਦ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਿਆ?
Anonymous Quiz
5%
ਨਾਭਾ
80%
ਸ਼ਿਮਲਾ
6%
ਲੁਧਿਆਣਾ
9%
ਅੰੰਮਿ੍ਤਸਰ
👍54
ਬੱਚੇ ਖੇਡਦੇ ਹਨ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ ?
Anonymous Quiz
45%
ਅਕਰਮਕ ਕਿਰਿਆ
41%
ਸਕਰਮਕ ਕਿਰਿਆ
10%
ਮੁੱਖ ਕਿਰਿਆ
4%
ਸਹਾਇਕ ਕਿਰਿਆ
5👍5
PPSC PCS Prelims Tentative Exam Schedule
@jasclasses
3
ਪੰਜਾਬੀ ਦੇਸੀ ਕੈਲੰਡਰ (ਬਿਕਰਮੀ ਸੰਮਤ) ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੈ?
Anonymous Quiz
7%
ਪੋਹ
12%
ਵੈਸਾਖ
79%
ਚੇਤ
1%
ਸਾਉਣ
👍82
ਇਕ...........ਦੂਜਾ ਉੱਡਣਾ
Anonymous Quiz
17%
ਕਾਂ
14%
ਕਬੂਤਰ
64%
ਸੱਪ
5%
ਸ਼ੇਰ
👍6
Glenn Maxwell announces ODI retirement
@jasclasses
💔153🔥3
👍53🔥2
‘ਉੱਚਾ’ ਸ਼ਬਦ ਦਾ ਵਿਰੋਧੀ ਸ਼ਬਦ ਦਸੋ ?
Anonymous Quiz
0%
ਔਖਾ
98%
ਨੀਵਾਂ
1%
ਮੀਠਾ
0%
ਕਾਲਾ
7👍5🍾2
‘ਆਮਦਨ’ ਸ਼ਬਦ ਦਾ ਵਿਰੋਧੀ ਸ਼ਬਦ ਦਸੋ ?
Anonymous Quiz
1%
ਅਮੀਰ
4%
ਲਾਭ
91%
ਖ਼ਰਚ
3%
ਰੁਪਿਆ
👍52💔1
PSPCL Assistant Lineman Exam Date Out
@jasclasses
ਪੰਜਾਬ ਵਿੱਚ ਇੱਕ ਅਜਿਹਾ ਪਿੰਡ ਹੈ ਜੋ ਹਾਕੀ ਓਲੰਪੀਅਨਾਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਉਸ ਪਿੰਡ ਦਾ ਕੀ ਨਾਮ ਹੈ?
Anonymous Quiz
6%
ਹਰੀਪੁਰ ਖਾਲਸਾ
5%
ਦੋਸਾਂਝ
31%
ਕਿਲਾ ਰਾਏਪੁਰ
58%
ਸੰਸਾਰਪੁਰ
👍73🥰1👏1💔1
ਛੋਹਲਾ਼ ਦਾ ਵਿਰੋਧੀ ਸ਼ਬਦ ਕਿਹੜਾ ਸਹੀ ਹੈ ?
Anonymous Quiz
15%
ਢਿੱਲਾ
20%
ਮੱਠਾ
24%
ਸੁਸਤ
40%
ਉਪਰੋਕਤ ਤਿੰਨੇ ਹੀ
👍6😁5🔥32🎉1
‘ਦਿਨ’ ਸ਼ਬਦ ਦਾ ਵਿਰੋਧੀ ਸ਼ਬਦ ਦਸੋ ?
Anonymous Quiz
0%
ਮੇਰਾ
2%
ਚੰਦਰਮਾ
96%
ਰਾਤ
2%
ਸਵੇਰੇ
👍62🎉1
Thailand’s Opal Suchata Chuangsri crowned Miss World 2025
@jasclasses
11🔥1
Which is India's first international biosphere reserve?
ਭਾਰਤ ਦਾ ਪਹਿਲਾ ਅੰਤਰਰਾਸ਼ਟਰੀ Biosphere Reserve ਕਿਹੜਾ ਹੈ :
[Punjab Panchayat Secretary/VDO Exam 2016]
Anonymous Quiz
15%
Panchmari Biosphere Reserve
41%
Nilgiri Biosphere Reserve
35%
Nanda Devi Biosphere Reserve
10%
Simlipal Biosphere Reserve
4👍3
ਜਿਹੜੇ ਸ਼ਬਦ ਤੋਲੀਆਂ ਜਾ ਗਿਣੀਆਂ ਜਾ ਸਕਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
Anonymous Quiz
2%
ਖਾਸ ਨਾਂਵ
9%
ਭਾਵ ਵਾਚਕ ਨਾਂਵ
87%
ਵਸਤ ਵਾਚਕ ਨਾਂਵ
2%
ਆਮ ਨਾਂਵ
3👍3🥰1😱1