Jas Classes
8.52K subscribers
805 photos
10 videos
1.39K files
836 links
Admin 🆔 👉 @JasClassesbot
YouTube Channel 👇
https://www.youtube.com/@jasclasses
Dream Achieve.🇮🇳
Download Telegram
ਵਿਆਹ ਸਮੇਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤ
Anonymous Quiz
2%
ਸੁਹਾਗਣ
14%
ਸੁਹਾਗ
84%
ਘੋੜੀਆਂ
1%
ਹਾਣੀ
11
(Space) ਸਪੇਸ ਵਿੱਚ ਯਾਤਰਾ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ?
Anonymous Quiz
13%
ਸੁਨੀਤਾ ਵਿਲੀਅਮਜ਼
7%
ਰਵੀਸ਼ ਮਲਹੋਤਰਾ
26%
ਕਲਪਨਾ ਚਾਵਲਾ
54%
ਰਾਕੇਸ਼ ਸ਼ਰਮਾ
8👍6
ਹੇਠ ਲਿਖਿਆਂ ਵਿਚੋਂ ਵਿਸ਼ੇਸ਼ਣ ਚੁਣੋ ?
Anonymous Quiz
10%
ਮੈਂ, ਤੂੰ
81%
ਚਿੱਟਾ, ਜਾਮਨੀ
6%
ਕਰ, ਪੜ
3%
ਇਹ, ਹੌ
4👍4🔥2
ਹੇਠ ਲਿਖਿਆ ਵਿਚੋਂ ਸੰਖਿਆ ਵਾਚਕ ਵਿਸ਼ੇਸ਼ਣ ਹੈ ?
Anonymous Quiz
4%
ਸੁੰਦਰ
5%
ਇਹ
85%
ਸਾਰੇ
6%
ਨਿੱਕਾ
3👍3
Join ✌️ @jasclasses
🔘 ਪੰਜਾਬ ਦੇ ਪ੍ਰਸਿੱਧ ਗੁਰਦੁਆਰੇ🔘

🔸 ਗੁਰਦੁਆਰਾ ਕੰਧ ਸਾਹਿਬ:- ਬਟਾਲਾ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਨਾਨਕਿਆਣਾ ਸਾਹਿਬ:- ਸੰਗਰੂਰ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਸ਼੍ਰੀ ਅਕੋਈ ਸਾਹਿਬ:- ਸੰਗਰੂਰ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਲਖੀ ਜੰਗਲ ਸਾਹਿਬ:- ਬਠਿੰਡਾ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਬੇਰ ਸਾਹਿਬ:- ਸੁਲਤਾਨਪੁਰ ਲੋਧੀ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਡੇਰਾ ਬਾਬਾ ਨਾਨਕ:- ਡੇਰਾ ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਥਮ ਸਾਹਿਬ:- ਕਰਤਾਰਪੁਰ, ਗੁਰੂ ਨਾਨਕ ਦੇਵ ਜੀ
🔸 ਗੁਰਦੁਆਰਾ ਖੰਡੂਰ ਸਾਹਿਬ:- ਖੰਡੂਰ ਸਾਹਿਬ, ਗੁਰੂ ਅੰਗਦ ਦੇਵ ਜੀ
🔸 ਗੁਰਦੁਆਰਾ ਚੁਬਾਰਾ ਸਾਹਿਬ:- ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ
🔸 ਗੁਰਦੁਆਰਾ ਬਾਉਲੀ ਸਾਹਿਬ:- ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ
🔸 ਗੁਰੂ ਕਾ ਮਹਿਲ:- ਅੰਮ੍ਰਿਤਸਰ ਗੁਰੂ ਰਾਮਦਾਸ ਜੀ
🔸 ਗੁਰਦੁਆਰਾ ਤਰਨ ਤਾਰਨ ਸਾਹਿਬ:- ਤਰਨਤਾਰਨ, ਗੁਰੂ ਅਰਜਨ ਦੇਵ ਜੀ
🔸 ਗੁਰਦੁਆਰਾ ਰਾਮਸਰ:- ਅੰਮ੍ਰਿਤਸਰ, ਗੁਰੂ ਅਰਜਨ ਦੇਵ ਜੀ
🔸 ਗੁਰੂ ਕੀ ਵਡਾਲੀ:- ਅੰਮ੍ਰਿਤਸਰ, ਗੁਰੂ ਹਰਿਗੋਬਿੰਦ ਜੀ
🔸 ਗੁਰਦੁਆਰਾ ਡਰੌਲੀ ਭਾਈ:- ਮੋਗਾ, ਗੁਰੂ ਹਰਿਗੋਬਿੰਦ ਜੀ
🔸 ਗੁਰਦੁਆਰਾ ਪਤਾਲਪੁਰੀ:- ਕਰਤਾਰਪੁਰ, ਗੁਰੂ ਹਰਿਗੋਬਿੰਦ ਜੀ
🔸 ਗੁਰਦੁਆਰਾ ਬਾਬਾ ਬਕਾਲਾ:- ਬਾਬਾ ਬਕਾਲਾ, ਗੁਰੂ ਤੇਗ ਬਹਾਦਰ ਜੀ
🔸 ਗੁਰਦੁਆਰਾ ਦੁਖਨਿਵਾਰਨ ਸਾਹਿਬ:- ਪਟਿਆਲਾ, ਗੁਰੂ ਤੇਗ ਬਹਾਦਰ ਜੀ
🔸 ਗੁਰਦੁਆਰਾ ਅਰੀਸਰ ਸਾਹਿਬ:- ਬਰਨਾਲਾ, ਗੁਰੂ ਤੇਗ ਬਹਾਦਰ ਜੀ
🔸 ਗੁਰਦੁਆਰਾ ਕਤਲਗੜ੍ਹ ਸਾਹਿਬ:- ਚਮਕੌਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ
🔸 ਗੁਰਦੁਆਰਾ ਚਰਨ ਕੰਵਲ:- ਮਾਛੀਵਾੜਾ, ਗੁਰੂ ਗੋਬਿੰਦ ਸਿੰਘ ਜੀ
🔸 ਗੁਰਦੁਆਰਾ ਫਤਹਿਗੜ੍ਹ ਸਾਹਿਬ:- ਫਤਹਿਗੜ੍ਹ ਸਾਹਿਬ, ਗੁਰੂ ਗੋਬਿੰਦ ਸਿੰਘ ਜੀ
🔸ਗੁਰਦੁਆਰਾ ਟਿੱਬੀ ਸਾਹਿਬ:- ਮੁਕਤਸਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ
🔸 ਗੁਰਦੁਆਰਾ ਆਲਮਗੀਰ ਸਾਹਿਬ:- ਲੁਧਿਆਣਾ, ਗੁਰੂ ਗੋਬਿੰਦ ਸਿੰਘ ਜੀ
🔸 ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ:- ਤਲਵੰਡੀ ਸਾਬੋ, ਗੁਰੂ ਗੋਬਿੰਦ ਸਿੰਘ ਜੀ
🔸 ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ:- ਜੈਤੋ, ਗੁਰੂ ਗੋਬਿੰਦ ਸਿੰਘ ਜੀ
32🙏9
ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੀ ਸਥਾਪਨਾ ਕਦੋਂ ਹੋਈ ਸੀ?
Anonymous Quiz
40%
1969
49%
1962
5%
1947
6%
1966
4👍4
ਭਵਿੱਖਤ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
Anonymous Quiz
25%
ਦੋ
46%
ਤਿੰਨ
17%
ਚਾਰ
12%
ਪੰਜ
5👍1
ਪਾਪੀ ਸ਼ਬਦ ਦਾ ਸਹੀ ਲਿੰਗ ਦੱਸੋ
Anonymous Quiz
83%
ਪਾਪਣ
13%
ਪਾਪਨ
2%
ਪਾਪੀਨ
2%
ਪਾਪਣੀ
5😢1
SCI Supreme Court Of India
(Junior Court Assistant )JCA RECRUITMENT 2024 TYPING TEST ADMIT CARD
@jasclasses
👉 https://cdn3.digialm.com/EForms/configuredHtml/32912/92214/login.html
TYPING TEST 04 JUN 2025
ਪੰਜਾਬ ਦੇ ਪਹਿਲੇ ਸਿਆਸਤਦਾਨ
Join ✌️ @jasclasses
🔸 ਪੰਜਾਬ ਦੇ ਪਹਿਲੇ ਮੁੱਖ ਮੰਤਰੀ:- ਗੋਪੀ ਚੰਦ ਭਾਰਗਵ

🔸 ਪੰਜਾਬ ਦੇ ਪਹਿਲੇ ਰਾਜਪਾਲ:- ਚੰਦੂਲਾਲ ਮਾਧਵ ਲਾਲ ੜ੍ਰਿਵੇਦੀ

🔸 ਪੈਪਸੂ ਦੇ ਪਹਿਲੇ ਰਾਜਪ੍ਰਮੁੱਖ:- ਮਹਾਰਾਜਾ ਯਾਦਵਿੰਦਰ ਸਿੰਘ

🔸 ਪੈਪਸੂ ਦੇ ਪਹਿਲੇ ਮੁੱਖ ਮੰਤਰੀ:- ਗਿਆਨ ਸਿੰਘ ਰਾੜੇਵਾਲਾ

🔸 ਪੈਪਸੂ ਦੇ ਪਹਿਲੇ ਉਪ-ਰਾਜਪ੍ਰਮੁੱਖ:- ਜਗਤਜੀਤ ਸਿੰਘ

🔸 ਪੂਰਬੀ ਪੰਜਾਬ ਹਾਈਕੋਰਟ ਦੇ ਪਹਿਲੇ ਚੀਫ ਜਸਟਿਸ:- ਜਸਟਿਸ ਰਾਮ ਲਾਲ

🔸 ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ:- ਕਪੂਰ ਸਿੰਘ

🔸 ਪੰਜਾਬ ਦੇ ਲੋਕਪਾਲ:- ਐਮ.ਐਸ. ਸੋਢੀ

🔸 ਪੰਜਾਬ ਵਿਧਾਨ ਸਭਾ ਦੇ ਪਹਿਲੇ ਡਿਪਟੀ ਸਪੀਕਰ:- ਗੁਰਦਿਆਲ ਸਿੰਘ ਢਿੱਲੋਂ
9🎉8👍3🥰2
ਅਜ਼ਾਦੀ ਤੋਂ ਬਾਅਦ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਿਆ?
Anonymous Quiz
5%
ਨਾਭਾ
80%
ਸ਼ਿਮਲਾ
6%
ਲੁਧਿਆਣਾ
9%
ਅੰੰਮਿ੍ਤਸਰ
👍54
ਬੱਚੇ ਖੇਡਦੇ ਹਨ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ ?
Anonymous Quiz
45%
ਅਕਰਮਕ ਕਿਰਿਆ
41%
ਸਕਰਮਕ ਕਿਰਿਆ
10%
ਮੁੱਖ ਕਿਰਿਆ
4%
ਸਹਾਇਕ ਕਿਰਿਆ
5👍5
PPSC PCS Prelims Tentative Exam Schedule
@jasclasses
3
ਪੰਜਾਬੀ ਦੇਸੀ ਕੈਲੰਡਰ (ਬਿਕਰਮੀ ਸੰਮਤ) ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੈ?
Anonymous Quiz
7%
ਪੋਹ
12%
ਵੈਸਾਖ
79%
ਚੇਤ
1%
ਸਾਉਣ
👍82
ਇਕ...........ਦੂਜਾ ਉੱਡਣਾ
Anonymous Quiz
17%
ਕਾਂ
14%
ਕਬੂਤਰ
64%
ਸੱਪ
5%
ਸ਼ੇਰ
👍6
Glenn Maxwell announces ODI retirement
@jasclasses
💔153🔥3
👍53🔥2
‘ਉੱਚਾ’ ਸ਼ਬਦ ਦਾ ਵਿਰੋਧੀ ਸ਼ਬਦ ਦਸੋ ?
Anonymous Quiz
0%
ਔਖਾ
98%
ਨੀਵਾਂ
1%
ਮੀਠਾ
0%
ਕਾਲਾ
7👍5🍾2
‘ਆਮਦਨ’ ਸ਼ਬਦ ਦਾ ਵਿਰੋਧੀ ਸ਼ਬਦ ਦਸੋ ?
Anonymous Quiz
1%
ਅਮੀਰ
4%
ਲਾਭ
91%
ਖ਼ਰਚ
3%
ਰੁਪਿਆ
👍52💔1