Public Notice (1).pdf
51.8 KB
Baba Farid University Today Question Paper and Answer Key Out
@jasclasses
@jasclasses
👍3
PSSSB Scientific Assistant Paper with Answer Key 07-01-2024.pdf
54.6 MB
PSSSB SCIENTIFIC ASSISTANT PAPER With Answer Key
EXAM HELD ON 07/01/2024
[SET-B]
EXAM HELD ON 07/01/2024
[SET-B]
👍3
Neeraj Chopra Makes History in Doha!
India’s Olympic gold medallist smashed past the 90m barrier for the first time ever at the Doha Diamond League with a massive 90.23m throw on his third attempt!
@jasclasses
India’s Olympic gold medallist smashed past the 90m barrier for the first time ever at the Doha Diamond League with a massive 90.23m throw on his third attempt!
@jasclasses
❤19👍11
Gulzar and Rambhadracharya Receive 58th Jnanpith Award
@jasclasses
Renowned poet-lyricist Gulzar (Urdu) and spiritual leader-scholar Jagadguru Rambhadracharya (Sanskrit) have been jointly awarded the 58th Jnanpith Award, India’s highest literary honour.
@jasclasses
Renowned poet-lyricist Gulzar (Urdu) and spiritual leader-scholar Jagadguru Rambhadracharya (Sanskrit) have been jointly awarded the 58th Jnanpith Award, India’s highest literary honour.
👍18❤2👨💻2
ਇਕ ਕਮਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ
Anonymous Quiz
74%
ਜਦੋਂ ਕੋਈ ਬੰਦਾ ਕਿਸੇ ਇਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸਕਿਲ ਕੰਮ ਕਰਨਾ ਪੈ ਜਾਵੇ।
9%
ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
14%
ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਅਹਿਸਾਨ ਹੋਰਨਾਂ ਸਿਰ ਚਾੜ੍ਹਿਆ ਜਾਵੇ ਤਾਂ ਕਹਿੰਦੇ ਹਨ।
3%
ਇਹਨਾਂ ਵਿੱਚੋਂ ਕੋਈ ਨਹੀਂ
👍6
"ਤੁਹਾਡੀਆਂ ਜੁੱਤੀਆਂ, ਸਾਡਾ ਸਿਰ" ਅਖਾਣ ਤੋਂ ਕੀ ਭਾਵ ਹੈ ?
Anonymous Quiz
19%
ਕੋਈ ਕੰਮ ਜਦ ਕਿਸੇ ਦੇ ਆਸਰੇ ਬਿਨਾ ਸਿਰੇ ਨਾ ਚੜ੍ਹੇ
8%
ਜਦ ਕਿਸੇ ਗੱਲ ਦੀ ਡੂੰਘਿਆਈ ਦਾ ਪਤਾ ਨਾ ਲਗੇ
39%
ਜਦੋਂ ਆਪਣੇ ਹੱਥੀਂ ਆਪਣਾ ਨੁਕਸਾਨ ਹੋ ਰਿਹਾ ਹੋਵੇ ਤਾਂ ਵਰਤਦੇ ਹਨ
34%
ਕਿਸੇ ਬਜ਼ੁਰਗ ਅਗੇ ਆਪਣੀ ਨਿਮ੍ਰਤਾ ਦਸ ਕੇ ਉਸ ਦੇ ਆਖੇ ਲਗਣਾ
👍5
'ਨਾ ਰੂਹ ਨਾ ਰਹਿਮਤ' ਅਖਾਣ ਤੋਂ ਕਿ ਭਾਵ ਹੈ ?
Anonymous Quiz
18%
ਬੁਰੇ ਕੰਮ ਕਰਨ ਵਾਲੇ ਦੀ ਅੱਤ ਉਸ ਨੂੰ ਤਬਾਹ ਕਰ ਦਿੰਦੀ ਹੈ
19%
ਕਿਸੇ ਤੰਗ ਕਰਨ ਵਾਲੀ ਚੀਜ਼ ਨੂੰ ਮੁੱਢੋਂ ਹੀ ਖ਼ਤਮ ਕਰ ਦੇਣਾ
12%
ਅਜਿਹੀ ਸ਼ਰਤ ਰੱਖਣੀ ਜੋ ਪੂਰੀ ਨਾ ਹੋਵੇ
51%
ਜਿਸਦੀ ਨਾ ਸ਼ਕਲ ਸੂਰਤ ਚੰਗੀ ਹੋਵੇ ਤੇ ਨਾ ਹੀ ਸੁਭਾਅ
👍6❤1
"..........ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ" ਆਖਣ ਪੂਰਾ ਕਰੋ ?
Anonymous Quiz
25%
ਗਾਂ
8%
ਭੇਡ
60%
ਮੱਝ
8%
ਬੱਕਰੀ
👍9🦄3
Kannada author Banu Mushtaq won the 2025 International Booker Prize for her short story collection Heart Lamp.
The book, translated into English by Deepa Bhasthi, explores the lives of Muslim and Dalit women in southern India. It highlights themes of caste, gender, and resilience. This win marks a historic moment for Kannada literature on the global stage.

❤9🥰3
ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਚੁਣੇ
[PSSSB School Librarian Exam 2022]
[PSSSB School Librarian Exam 2022]
Anonymous Quiz
9%
ਨੈਤੀਕਤਾ
82%
ਨੈਤਿਕਤਾ
3%
ਨੱਤਿਕਤਾ
5%
ਨੇਤਿਕਤਾ
👍6
'ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ' ਅਖਾਣ ਤੋਂ ਕਿ ਭਾਵ ਹੈ ?
Anonymous Quiz
23%
ਦੋਂਹ ਬੇੜੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ
11%
ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ
14%
ਦਿਮਾਗ਼ ਦੇ ਬੁਰੇ ਪਾਸੇ ਲੱਗਦੇ ਦਾ ਪਤਾ ਨਹੀ ਲੱਗਦਾ
53%
ਵਿਦੇਸੀਆਂ ਦੀ ਨਕਲ ਕਰਨਾ, ਜੋ ਅਢੁੱਕਵੀ ਪ੍ਰਤੀਤ ਹੋਵੇ
👍4❤1
ਅਕਲ ਦਾ ਸਮਾਨਾਰਥੀ ਸ਼ਬਦ ਨਹੀਂ ਹੈ।
[PSSSB School Librarian Exam 2022]
[PSSSB School Librarian Exam 2022]
Anonymous Quiz
59%
ਨਿਆਣਾ
12%
ਸਮਝ
17%
ਸਿਆਣਪ
12%
ਮੱਤ
👍7🤓4
ਮਾਪਿਆਂ ਦੀ ਅੱਖ ਦਾ ਤਾਰਾ ਮੁਹਾਵਰੇ ਦੇ ਠੀਕ ਅਰਥ ਦੀ ਚੋਣ ਕਰੋ।
[PSSSB School Librarian Exam 2022]
[PSSSB School Librarian Exam 2022]
Anonymous Quiz
13%
ਮਾਪਿਆ ਨੂੰ ਪਿਆਰ ਕਰਨ ਵਾਲਾ
2%
ਮਾਪਿਆ ਦੇ ਗੁੱਸੇ ਦਾ ਸ਼ਿਕਾਰ
85%
ਮਾਪਿਆ ਦਾ ਪਿਆਰਾ ਬੱਚਾ
1%
ਮਾਪਿਆ ਨਾਲ ਲੜਨ ਵਾਲਾ
👍7❤2🏆1
CML CUM Result Lab Attendant website.pdf
295.1 KB
PSSSB Final Result-cum-CML for the post of Laboratory Attendant ( Advt. No. 04 of 2023)
@jasclasses
@jasclasses
👍2