Jas Classes
8.51K subscribers
805 photos
10 videos
1.39K files
836 links
Admin 🆔 👉 @JasClassesbot
YouTube Channel 👇
https://www.youtube.com/@jasclasses
Dream Achieve.🇮🇳
Download Telegram
"ਕਾਵਾਂ ਰੌਲੀ ਪਾਉਣਾ" ਮੁਹਾਵਰੇ ਦਾ ਅਰਥ ਹੈ ?
Anonymous Quiz
2%
ਪਿੱਛਾ ਛੁਡਾਉਣਾ
12%
ਝਗੜਾ ਕਰਨਾ
84%
ਬਹੁਤ ਰੌਲਾ ਪਾਉਣਾ
2%
ਦੋਸ਼ ਦੇਣਾ
👍10
ਪਿੰਡ ਦੀ ਸਾਂਝੀ ਜਮੀਨ
Anonymous Quiz
1%
ਬੰਜਰ
97%
ਸ਼ਾਮਲਾਟ
2%
ਉਪਜਾਊ
0%
ਸਬਜ਼ੀ ਮੰਡੀ
👍8
ਭਾਰਤੀ ਨੈਪੋਲੀਅਨ ਦੇ ਨਾਂਅ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
Anonymous Quiz
10%
ਹਰਸ਼ਵਰਧਨ
29%
ਚੰਦਰਗੁਪਤ
54%
ਸਮੁੰਦਰ ਗੁਪਤ
7%
ਤਿੰਨੋਂ
👍7
ਬਕਸਰ ਦੀ ਲੜਾਈ ਕਦੋਂ ਹੋਈ ?
Anonymous Quiz
24%
1757
19%
1758
11%
1760
47%
1764
👍92🎉21
PSEB 12ਵੀਂ ਦਾ ਨਤੀਜਾ ਕੱਲ੍ਹ ਦੁਪਹਿਰ 3:00 ਵਜੇ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
@jasclasses
👍8
Punjab Police Constable Admit Cards for the exams scheduled from May 19 to 31, 2025 will be available on 16 May.
@jasclasses
👍61
ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
[Punjab Patwari Main Exam 2021]
Anonymous Quiz
0%
ਅਨਪੜ੍ਹ
4%
ਸੁਨਿਆਰਾ
1%
ਜਾਦੂਗਰ
94%
ਵਣਜਾਰਾ
🥰10👍31
👍7
Final result JE civil 15-5-25 for website.pdf
1.2 MB
PSSSB Result-cum-merit list for the post of Junior Engineer civil under advt. No. 06 of 2023
@jasclasses
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ll ਤੁਕ ਵਿੱਚ 'ਆਰਜਾ' ਸ਼ਬਦ ਦਾ ਅਰਥ ਹੈ ?
Anonymous Quiz
10%
ਦੁਨੀਆਂ
71%
ਅਰਦਾਸ, ਅਰਜੋਈ
14%
ਉਮਰ
4%
ਜਾਣਕਾਰੀ
👍10
PSEB 10ਵੀਂ ਦਾ ਨਤੀਜਾ ਕੱਲ੍ਹ ਦੁਪਹਿਰ 2:30 ਵਜੇ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
@jasclasses
👍7
UPSC CALENDAR 2026
@jasclasses
👍3🔥21
PPSC Public Notice Regarding Objections In The Answer Key For The Recruitment To The Posts Of Curator Deputy Curator And Archaeological Officer
@jasclasses
👍41
"ਸਾਹ ਸੁੱਕ ਜਾਣਾ" ਮੁਹਾਵਰੇ ਦਾ ਅਰਥ ਹੈ ?
Anonymous Quiz
1%
ਗਰੀਬੀ ਆ ਜਾਣੀ
17%
ਮੁਸੀਬਤ ਆਉਣੀ
81%
ਘਬਰਾ ਜਾਣਾ
1%
ਤਿਆਰੀ ਕਰਨੀ
👍3
"ਉਸਤਤ" ਦਾ ਸਮਾਨਾਰਥਕ ਸ਼ਬਦ ਨਹੀਂ ਹੈ ?
Anonymous Quiz
35%
ਸ਼ਲਾਘਾ
37%
ਮੋਹਰੀ
11%
ਗੁਣ
16%
ਸਿਫ਼ਤ
🔥4
17-05-25.pdf
1.2 MB
BFUHS Various Posts Question Paper Of Exam Held On 16 May 2025
@jasclasses
Objection Notice, Question Paper, and Answer Key for the Examination conducted on May 16, 2025, for the recruitment of Electrician,Radiographer (Radio Dianosis) and Junior Physiotherapy posts
ਚਿੱਕੜ ਸੁੱਟਣਾ ਮੁਹਾਵਰੇ ਦਾ ਅਰਥ ਹੈ ?
Anonymous Quiz
1%
ਮੇਲ-ਮਿਲਾਪ ਵਧਾਉਣਾ
2%
ਦੋਸਤੀ ਰੱਖਣੀ
92%
ਦੋਸ਼ ਲਾਉਣੇ
5%
ਗੰਦਾ ਕਰਨਾ
👍12
All Punjab Previous Years Papers
👇👇👇
1