✈️ Top 10 Best Fighter Jets in the World
10. Sukhoi Su-35S: Russia’s Agile Air Superiority Fighter
9. Eurofighter Typhoon: Europe’s Multinational Combat Aircraft
8. Dassault Rafale: France’s Versatile Multirole Fighter
7. Boeing F-15EX Eagle II: USA’s Enhanced Legacy Fighter
6. Shenyang FC-31 Gyrfalcon: China’s Naval Stealth Contender
5. Sukhoi Su-57: Russia’s Fifth-Generation Stealth Fighter
4. KAI KF-21 Boramae: South Korea’s Indigenous Breakthrough
3. Lockheed Martin F-22 Raptor: America’s Air Dominance Icon
2. Chengdu J-20 Mighty Dragon: China’s Stealth Air Superiority Jet
1. Lockheed Martin F-35 Lightning II: The Global Multirole Powerhouse
@jasclasses

🔥10❤2👍2🤡1
Join ✌️ @jasclasses
🔘ਪੰਜਾਬ ਦੇ ਦਰਸ਼ਨੀਆ ਸਥਾਨ🔘
🔸 ਡੇਰਾ ਬਾਬਾ ਨਾਨਕ:- ਗੁਰਦਾਸਪੁਰ
🔸 ਤਖ਼ਤ-ਏ-ਅਕਬਰੀ:- ਗੁਰਦਾਸਪੁਰ
🔸 ਸ਼ਮਸ਼ੇਰ ਖ਼ਾਨ ਮਕਬਰਾ:- ਬਟਾਲਾ, ਅੰਮ੍ਰਿਤਸਰ
🔸ਮੁਕਤੇਸ਼ਵਰ ਮਹਾਂਦੇਵ ਮੰਦਿਰ ਅਤੇ ਪਾਂਡਵਾਂ ਦੀਆਂ ਗੁਫਾਵਾਂ:- ਡੋਂਗ ਪਿੰਡ, ਪਠਾਨਕੋਟ
🔸 ਸ਼ੀਸ਼ ਮਹਿਲ:- ਹੁਸ਼ਿਆਰਪੁਰ
🔸 ਡੱਬੀ ਬਾਜ਼ਾਰ:- ਹੁਸ਼ਿਆਰਪੁਰ
🔸 ਸੰਸਾਰਪੁਰ ਦੇ ਹਾੱਕੀ ਹੀਰੋਜ਼:- ਜਲੰਧਰ
🔸 ਪੁਸ਼ਪਾ ਗੁਜਰਾਲ ਸਾਇੰਸ ਸਿਟੀ:- ਰਸੂਲਪੁਰ, ਕਪੂਰਥਲਾ
🔸 ਬੇਬੇ ਨਾਨਕੀ ਦਾ ਘਰ:- ਸੁਲਤਾਨਪੁਰ ਲੋਧੀ
🔸 ਮੁਹੰਮਦ ਮੋਮਿਨ ਅਤੇ ਹਾਜੀ ਜਮਾਤ ਦੇ ਮਕਬਰੇ:- ਨਕੋਦਰ, ਜਲੰਧਰ
🔸 ਦਰਬਾਰ ਹਾਲ:- ਕਪੂਰਥਲਾ
🔸ਟੀਲਾ ਬਾਬਾ ਫ਼ਰੀਦ ਸ਼ਰੀਨ:- ਫਰੀਦਕੋਟ
🔸 ਬਠਿੰਡਾ ਲੇਕ ਵਿਊ ਪਾਰਕ:- ਬਠਿੰਡਾ
🔸 ਬਾਰਾਦਰ ਗਾਰਡਨ:- ਪਟਿਆਲਾ
🔸 ਸ਼ਾਹੀ ਸਮਾਧੀ:- ਪਟਿਆਲਾ
🔸ਆਮ ਖ਼ਾਸ ਬਾਗ਼:- ਸਰਹਿੰਦ
🔸ਬਨਾਸਰ ਬਾਗ਼:- ਸੰਗਰੂਰ
🔸 ਕਰਤਾਰਪੁਰ ਕਾਰਿਡੋਰ:- ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਤੋਂ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਤੱਕ
🔸ਰਣਜੀਤ ਸਿੰਘ ਦਾ ਸਮਰ ਪੈਲੇਸ:- ਪਟਿਆਲਾ
🔸 ਜਗਤਜੀਤ ਪੈਲੇਸ:- ਕਪੂਰਥਲਾ
🔸 ਪੁਰਾਣਾ ਮੋਤੀ ਬਾਗ ਪੈਲੇਸ:- ਪਟਿਆਲਾ
🔸 ਸ਼ੀਸ਼ ਮਹਿਲ:- ਪਟਿਆਲਾ
🔸ਮੁਕਤੇ ਮੀਨਾਰ:- ਮੁਕਤਸਰ ਸਾਹਿਬ

👍24❤3👏3
"ਕਾਵਾਂ ਰੌਲੀ ਪਾਉਣਾ" ਮੁਹਾਵਰੇ ਦਾ ਅਰਥ ਹੈ ?
Anonymous Quiz
2%
ਪਿੱਛਾ ਛੁਡਾਉਣਾ
12%
ਝਗੜਾ ਕਰਨਾ
84%
ਬਹੁਤ ਰੌਲਾ ਪਾਉਣਾ
2%
ਦੋਸ਼ ਦੇਣਾ
👍10
👍8
ਭਾਰਤੀ ਨੈਪੋਲੀਅਨ ਦੇ ਨਾਂਅ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ?
Anonymous Quiz
10%
ਹਰਸ਼ਵਰਧਨ
29%
ਚੰਦਰਗੁਪਤ
54%
ਸਮੁੰਦਰ ਗੁਪਤ
7%
ਤਿੰਨੋਂ
👍7
👍9❤2🎉2⚡1
PSEB 12ਵੀਂ ਦਾ ਨਤੀਜਾ ਕੱਲ੍ਹ ਦੁਪਹਿਰ 3:00 ਵਜੇ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
@jasclasses
@jasclasses
👍8
Punjab Police Constable Admit Cards for the exams scheduled from May 19 to 31, 2025 will be available on 16 May.
@jasclasses
@jasclasses
👍6❤1
ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
[Punjab Patwari Main Exam 2021]
[Punjab Patwari Main Exam 2021]
Anonymous Quiz
0%
ਅਨਪੜ੍ਹ
4%
ਸੁਨਿਆਰਾ
1%
ਜਾਦੂਗਰ
94%
ਵਣਜਾਰਾ
🥰10👍3❤1
"ਰੇਖ ਵਿੱਚ ਮੇਖ ਮਾਰਨੀ" ਮੁਹਾਵਰੇ ਦਾ ਅਰਥ ਹੈ ?
Anonymous Quiz
9%
ਆਸਰਾ ਦੇਣਾ
18%
ਚੰਗੀ ਤਰ੍ਹਾਂ ਜਾਣਨਾ
61%
ਕਿਸਮਤ ਚੰਗੀ ਬਣਾ ਦੇਣੀ
12%
ਗਰੀਬੀ ਆ ਜਾਣੀ
👍7
Final result JE civil 15-5-25 for website.pdf
1.2 MB
PSSSB Result-cum-merit list for the post of Junior Engineer civil under advt. No. 06 of 2023
@jasclasses
@jasclasses
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ll ਤੁਕ ਵਿੱਚ 'ਆਰਜਾ' ਸ਼ਬਦ ਦਾ ਅਰਥ ਹੈ ?
Anonymous Quiz
10%
ਦੁਨੀਆਂ
71%
ਅਰਦਾਸ, ਅਰਜੋਈ
14%
ਉਮਰ
4%
ਜਾਣਕਾਰੀ
👍10
ਜਿਸਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ
Anonymous Quiz
86%
ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਹੁੰਦੀ ਹੈ।
8%
ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ ।
2%
ਏਕਤਾ ਵਿਚ ਤਾਕਤ ਹੁੰਦੀ ਹੈ।
4%
ਜੋ ਕਰਦੇ ਹਨ ਉਹ ਭਰਦੇ ਹਨ।
👍8
PSEB 10ਵੀਂ ਦਾ ਨਤੀਜਾ ਕੱਲ੍ਹ ਦੁਪਹਿਰ 2:30 ਵਜੇ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
@jasclasses
@jasclasses
👍7
PPSC Public Notice Regarding Objections In The Answer Key For The Recruitment To The Posts Of Curator Deputy Curator And Archaeological Officer
@jasclasses
@jasclasses
👍4❤1
PSEB 10th Class Result Out
https://punjab-10th-result.indiaresults.com/pb/pseb/class-10th-exam-result-2025/query.htm
@jasclasses
https://punjab-10th-result.indiaresults.com/pb/pseb/class-10th-exam-result-2025/query.htm
@jasclasses
❤2🔥1
"ਸਾਹ ਸੁੱਕ ਜਾਣਾ" ਮੁਹਾਵਰੇ ਦਾ ਅਰਥ ਹੈ ?
Anonymous Quiz
1%
ਗਰੀਬੀ ਆ ਜਾਣੀ
17%
ਮੁਸੀਬਤ ਆਉਣੀ
81%
ਘਬਰਾ ਜਾਣਾ
1%
ਤਿਆਰੀ ਕਰਨੀ
👍3
🔥4
17-05-25.pdf
1.2 MB
BFUHS Various Posts Question Paper Of Exam Held On 16 May 2025
@jasclasses
Objection Notice, Question Paper, and Answer Key for the Examination conducted on May 16, 2025, for the recruitment of Electrician,Radiographer (Radio Dianosis) and Junior Physiotherapy posts