Warder-Final-List-for-PMT-and-PET-Test.pdf
934.6 KB
LIST OF CANDIDATES FOR THE POST OF WARDER FOR PMT/PET TO BE HELD AT POLO GROUND, STADIUM ROAD,
PATIALA FROM 11.11.2025 TO 13.11.2025
PATIALA FROM 11.11.2025 TO 13.11.2025
Matron-Final-List-for-PMT-and-PET-Test.pdf
438.5 KB
LIST OF CANDIDATES FOR THE POST OF MATRON FOR PMT/PET TO BE HELD AT POLO GROUND, STADIUM ROAD,
PATIALA FROM 11.11.2025 TO 13.11.2025
PATIALA FROM 11.11.2025 TO 13.11.2025
PSSSB Matron Advt No. 08 of 2024 Schedule and list of candidates called for PMT/PET Test for the post of Matron dated – 13.11.2025
1. ਦਿੱਲੀ ਮੈਟਰੋ ਦੀ ਕਿਹੜੀ ਲਾਈਨ ਨੂੰ ਚੇਨਈ ਸਥਿਤ ਵੱਕਾਰੀ ਇੰਡੀਅਨ ਕੰਕਰੀਟ ਇੰਸਟੀਚਿਊਟ (ICI) ਪੁਰਸਕਾਰ ਮਿਲਿਆ ਹੈ? - ਮੌਜਪੁਰ-ਮਜਲਿਸ ਪਾਰਕ ਕੋਰੀਡੋਰ
2. ਕੋਲਾ ਖੇਤਰ ਵਿੱਚ ਪਾਰਦਰਸ਼ਤਾ ਅਤੇ ਡਿਜੀਟਲ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਦੁਆਰਾ ਕਿਹੜੇ ਦੋ ਡਿਜੀਟਲ ਪਲੇਟਫਾਰਮ ਲਾਂਚ ਕੀਤੇ ਗਏ ਸਨ? - ਕੋਇਲਾ ਸ਼ਕਤੀ ਡੈਸ਼ਬੋਰਡ ਅਤੇ CLAMP ਪੋਰਟਲ
3. ਏਸ਼ੀਆ ਪੈਸੀਫਿਕ ਸਿਟੀਜ਼ ਸਮਿਟ (2025 APCS) ਪਹਿਲੀ ਵਾਰ ਕਿੱਥੇ ਆਯੋਜਿਤ ਕੀਤਾ ਗਿਆ ਸੀ? - ਦੁਬਈ
4. ਰਾਸ਼ਟਰੀ FPO ਸੰਮੇਲਨ 2025 ਦਾ ਉਦਘਾਟਨ ਕਿਸਨੇ ਕੀਤਾ? - ਸ਼ਿਵਰਾਜ ਸਿੰਘ ਚੌਹਾਨ
5. ਮਾਜ਼ਾਗਾਂਵ ਡੌਕ ਸ਼ਿਪਬਿਲਡਰਸ ਲਿਮਟਿਡ ਨੇ ਹਾਲ ਹੀ ਵਿੱਚ ਲੈਂਡਿੰਗ ਪਲੇਟਫਾਰਮ ਡੌਕਸ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਕਿਸ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਹੈ? - ਸਵੈਨ ਡਿਫੈਂਸ ਐਂਡ ਹੈਵੀ ਇੰਡਸਟਰੀਜ਼ ਲਿਮਟਿਡ ।

ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਪ੍ਰਸ਼ਨ-ਉੱਤਰ 📄
1. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ?
ਉੱਤਰ: 1621 ਈਸਵੀ (ਬੈਸਾਖ ਵਦੀ 5 ਸੰਮਤ 1678 ਬਿਕਰਮੀ)
2. ਗੁਰੂ ਜੀ ਦੇ ਬਚਪਨ ਦਾ ਨਾਮ ਕੀ ਸੀ?
ਉੱਤਰ: ਤਿਆਗ ਮੱਲ
3. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ?
ਉੱਤਰ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
4. ਗੁਰੂ ਜੀ ਦਾ ਵਿਆਹ ਕਿਸ ਸਾਲ ਹੋਇਆ?
ਉੱਤਰ: 1633 ਈਸਵੀ
5. ਕਰਤਾਰਪੁਰ ਦੀ ਲੜਾਈ ਕਦੋਂ ਹੋਈ?
ਉੱਤਰ: 1635 ਈਸਵੀ
6. 'ਤੇਗ ਬਹਾਦਰ' ਦੀ ਉਪਾਧੀ ਗੁਰੂ ਜੀ ਨੂੰ ਕਿਸ ਯੁੱਧ ਵਿੱਚ ਬਹਾਦਰੀ ਦਿਖਾਉਣ 'ਤੇ ਮਿਲੀ?
ਉੱਤਰ: ਕਰਤਾਰਪੁਰ ਦੀ ਲੜਾਈ
7. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਜੀ ਕਿੱਥੇ ਨਿਵਾਸ ਕਰਨ ਲੱਗੇ?
ਉੱਤਰ: ਬਾਬਾ ਬਕਾਲਾ
8. ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲੇ ਵਿਖੇ ਲਗਭਗ ਕਿੰਨੇ ਸਾਲ ਭਗਤੀ ਕੀਤੀ?
ਉੱਤਰ: 22 ਸਾਲ
9. ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਕਦੋਂ ਮਿਲੀ?
ਉੱਤਰ: 1664 ਈਸਵੀ
10. ਕਿਹੜੇ ਵਿਅਕਤੀ ਨੇ 'ਗੁਰੂ ਲਾਧੋ ਰੇ' ਕਹਿ ਕੇ ਗੁਰੂ ਜੀ ਨੂੰ ਪ੍ਰਗਟ ਕੀਤਾ?
ਉੱਤਰ: ਮੱਖਣ ਸ਼ਾਹ ਲੁਬਾਣਾ
11. ਕਿੰਨੇ ਵਿਅਕਤੀਆਂ ਨੇ ਬਾਬਾ ਬਕਾਲੇ ਵਿੱਚ ਗੁਰੂ ਹੋਣ ਦਾ ਦਾਅਵਾ ਕੀਤਾ ਸੀ?
ਉੱਤਰ: 22
12. ਧੀਰ ਮੱਲ ਦੀ ਈਰਖਾ ਕਾਰਨ ਗੁਰੂ ਜੀ ਨੂੰ ਕਿਹੜਾ ਅਸਥਾਨ ਛੱਡਣਾ ਪਿਆ?
ਉੱਤਰ: ਅੰਮ੍ਰਿਤਸਰ
13. ਗੁਰੂ ਜੀ ਨੇ ਮਾਖੋਵਾਲ ਵਿਖੇ ਕਿਹੜਾ ਨਗਰ ਵਸਾਇਆ?
ਉੱਤਰ: ਚੱਕ ਨਾਨਕੀ (ਜੋ ਅਨੰਦਪੁਰ ਸਾਹਿਬ ਬਣਿਆ)
14. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?
ਉੱਤਰ: 1666 ਈਸਵੀ
15. ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹੜੇ ਪੂਰਬੀ ਪ੍ਰਾਂਤਾਂ ਦੀ ਯਾਤਰਾ ਕੀਤੀ?
ਉੱਤਰ: ਬੰਗਾਲ, ਬਿਹਾਰ, ਅਸਾਮ
16. ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਿਸ ਕੌਮ ਦੇ ਲੋਕ ਗੁਰੂ ਜੀ ਅੱਗੇ ਫਰਿਆਦ ਕਰਨ ਆਏ?
ਉੱਤਰ: ਕਸ਼ਮੀਰੀ ਪੰਡਤ
17. ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ?
ਉੱਤਰ: ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ)
18. ਗੁਰੂ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ?
ਉੱਤਰ: ਜੁਲਾਈ 1675 ਈਸਵੀ
19. ਗੁਰੂ ਜੀ ਨੂੰ ਸ਼ਹੀਦੀ ਲਈ ਕਿਹੜੇ ਸ਼ਹਿਰ ਲਿਜਾਇਆ ਗਿਆ?
ਉੱਤਰ: ਦਿੱਲੀ
20. ਗੁਰੂ ਜੀ ਦੇ ਤਿੰਨ ਸਾਥੀ (ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ) ਕਿੱਥੇ ਸ਼ਹੀਦ ਹੋਏ ਸਨ?
ਉੱਤਰ: ਦਿੱਲੀ
21. ਗੁਰੂ ਜੀ ਨੇ ਕਿਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ?
ਉੱਤਰ: ਧਰਮ ਦੀ ਰੱਖਿਆ (ਤਿਲਕ ਤੇ ਜੰਞੂ)
22. ਗੁਰੂ ਤੇਗ ਬਹਾਦਰ ਜੀ ਕਦੋਂ ਸ਼ਹੀਦ ਹੋਏ?
ਉੱਤਰ: 24 ਨਵੰਬਰ 1675 ਈਸਵੀ
23. ਗੁਰੂ ਜੀ ਦੀ ਸ਼ਹੀਦੀ ਕਿਹੜੀ ਥਾਂ 'ਤੇ ਹੋਈ?
ਉੱਤਰ: ਚਾਂਦਨੀ ਚੌਕ, ਦਿੱਲੀ
24. ਸ਼ਹੀਦੀ ਦੇ ਸਮੇਂ ਬਿਕਰਮੀ ਸੰਮਤ ਕਿਹੜਾ ਸੀ?
ਉੱਤਰ: 1732 ਬਿਕਰਮੀ
25. ਭਾਈ ਮਤੀ ਦਾਸ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ?
ਉੱਤਰ: ਆਰੇ ਨਾਲ ਚੀਰ ਕੇ