'ਪੱਤਿਆਂ ਦਾ ਝੜਨਾ' ਸ਼ਬਦ ਤੋਂ ਕਿਹੜਾ ਸਮਾਸੀ ਸ਼ਬਦ ਬਣਦਾ ਹੈ।
Anonymous Quiz
6%
ਪੱਤਿਆਂ ਦੀ ਝੜ
16%
ਪੱਤੇ - ਝੜ
4%
ਪੱਤ - ਪੱਤ ਹੁਣ
74%
ਪੱਤ - ਝੜ
👍2
👍2
👍2
👍1
👍2
👍2
'ਸਿਆਣਾ ਵਿਦਿਆਰਥੀ' ਹੇਠ ਲਿਖਿਆਂ ਵਿੱਚੋਂ ਕੀ ਹੈ?
Anonymous Quiz
6%
ਕਿਰਿਆ
6%
ਸੰਖਿਆਵਾਚਕ ਵਿਸ਼ੇਸ਼ਣ
84%
ਗੁਣਵਾਚਕ ਵਿਸ਼ੇਸ਼ਣ
4%
ਸਬੰਧਕ
👍1
ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ, ਉਸ ਨੂੰ ਕੀ ਕਹਿੰਦੇ ਹਨ।
Anonymous Quiz
24%
ਅਕਰਮ ਕਿਰਿਆ
57%
ਸਕਰਮਕ ਕਿਰਿਆ
16%
ਕਿਰਿਆ ਵਿਸ਼ੇਸ਼ਣ
2%
ਸਬੰਧਕ
👍2
👍1
ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ
Anonymous Quiz
5%
1839
14%
1840
73%
1849
8%
1850
👍3
ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ।
Anonymous Quiz
10%
ਰੱਖੜੀ
9%
ਲੋਹੜੀ
75%
ਦੀਵਾਲੀ
6%
ਬਸੰਤ ਪੰਚਮੀ
❤2👍2🤔1
Forwarded from ਪੰਜਾਬ ਡਾਉਟ ਗਰੁੱਪ (ਕੌਰ)
August 2024 top-100 Monthly CA.pdf
5.7 MB