Important topics,(study)
286 subscribers
109 photos
20 videos
79 files
27 links
ਇਥੇ ਸਾਰੇ ਵਿਸ਼ਿਆਂ ਨਾਲ ਸਬੰਧਤ ਮਹਤਵਪੂਰਨ ਕੁਇਜ਼ ਤੇ pdf provide ਕਰਵਾਏ ਜਾਂਦੇ ਹਨ। ਨਾਲ ਹੀ daily current affairs ,✍️✍️ ਮਜ਼ਾਕ ਉਦੋਂ ਤੱਕ ਬਣਦਾ, ਜਦੋਂ ਤੱਕ ਮੰਜਿਲ ਨਹੀਂ ਮਿਲਦੀ, ਜਦੋਂ ਮੰਜ਼ਿਲ ਮਿਲ ਗਈ ਫਿਰ ਤਾ,👏 ਤਾੜੀਆ ਤੇ ਤਾਰੀਫਾਂ ਦੀ ਅਵਾਜ਼ ਸੁਣਨ ਲਈ ਮਿਲੂ,🆗
Download Telegram
ਮੁਹੰਮਦ - ਬਿਨ - ਕਾਸਿਮ ਨੇ ਸਿੰਧ ਨੂੰ ਕਿਸ ਸਾਲ ਜਿੱਤਿਆ ਸੀ
Anonymous Quiz
51%
712 ਈ. ਵਿਚ
27%
812 ਈ. ਵਿੱਚ
19%
912 ਈ. ਵਿਚ
4%
1012 ਈ. ਵਿਚ
👍1
When was Khilji dynasty established?
Anonymous Quiz
33%
1290
51%
1296
11%
1287
5%
1320
👍2
When did Alauddin Khilji Jalaluddin firoj Khilji and sat on the thrown.
Anonymous Quiz
21%
1320
33%
1290
42%
1296
4%
1295
👍2
ਅਢਾਈ ਦਿਨ ਦਾ ਝੋਪੜਾ ਕੀ ਹੈ
Anonymous Quiz
53%
ਮਸਜਿਦ
16%
ਮੰਦਰ
27%
ਸਤੰਬ
3%
ਕੋਈ ਨਹੀਂ
👍1
ਤੀਜੀ ਬੋਧੀ ਸੰਗਤੀ ਕਿਸਦੇ ਕਾਲ ਵਿਚ ਹੋਈ।
Anonymous Quiz
22%
ਅਸ਼ੋਕ
46%
ਕਨਿਸ਼ਕ
20%
ਓਦੇਯਨ
12%
ਅਯਾਤਸ਼ਤਰੂ
ਮੋਰੀਆ ਪ੍ਰਸ਼ਾਸ਼ਨ ਵਿੱਚ ਸੀਤਾ ਤੋਂ ਕੀ ਮਤਲਬ ਹੈ
Anonymous Quiz
11%
ਬੰਜਰ ਭੂਮੀ
52%
ਰਾਜ ਦੀ ਜਮੀਨ ਦਾ ਮਾਲੀਆ
17%
ਚੁੰਗੀ
19%
ਕਾਰੀਗਰਾਂ ਤੇ ਲਗਾਇਆ ਗਿਆ ਟੈਕਸ
👍1
ਅਸ਼ੋਕ ਦੀ ਤਾਜਪੋਸ਼ੀ ਦੇ ਕਿੰਨੇ ਸਾਲ ਬਾਦ ਕਲਿੰਗ ਯੁੱਧ ਲੜਿਆ ਗਿਆ
Anonymous Quiz
11%
ਪਹਿਲੇ
30%
ਦੂਜੇ
48%
ਅੱਠਵੇਂ
11%
ਤੇਰਵੇਂ
👍2
ਪ੍ਰਿਯਾਦਾਸੀ ਦੇ ਤੌਰ ਤੇ ਕਿਸਨੂੰ ਜਾਣਿਆ ਜਾਂਦਾ ਸੀ
Anonymous Quiz
13%
ਭਗਵਾਨ ਮਹਾਂਵੀਰ
22%
ਭਗਵਾਨ ਬੁੱਧ
41%
ਭਗਵਾਨ ਕ੍ਰਿਸ਼ਨ
24%
ਸਮਰਾਟ ਅਸ਼ੋਕ
ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਜਾਰੀ ਕਰਨ ਵਾਲਾ ਹੇਠ ਲਿਖਿਆਂ ਵਿਚੋਂ ਕੌਣ ਸੀ
Anonymous Quiz
17%
ਮੋਰੀਆ
41%
ਇੰਡੋਗਰੀਕ
23%
ਗੁਪਤ
19%
ਕੁਸ਼ਾਨ
ਵੇਦ ਸ਼ਬਦ ਦਾ ਕੀ ਅਰਥ ਹੈ
Anonymous Quiz
11%
ਬੁੱਧੀ
71%
ਗਿਆਨ
12%
ਸ਼ਕਤੀ
5%
ਕੁਸ਼ਲਤਾ
ਵੈਦਿਕ ਕਾਲ ਵਿੱਚ ਰਾਜਾ ਨੂੰ ਮਿਲਣ ਵਾਲਾ ਘਰ ਕਿਹੜਾ ਸੀ
Anonymous Quiz
14%
ਕਰ
34%
ਬਲੀ
36%
ਵਿਦਥ
16%
ਵਰਮਨ
ਵੇਦਾਂ ਦੀ ਸੰਖਿਆ ਕਿੰਨੀ ਹੈ
Anonymous Quiz
81%
4
17%
3
1%
2
0%
1
' ਸਤਯਮੇਵ ਜਯਤੇ' ਸ਼ਬਦ ਕਿੱਥੋਂ ਲਿਆ ਗਿਆ ਹੈ
Anonymous Quiz
17%
ਰਿਗ ਵੇਦ
21%
ਮੱਤਮਯ ਪੁਰਾਣ
17%
ਭਗਵਤ ਗੀਤਾ
44%
ਮੁੰਡਕ ਉਪਨਿਸ਼ਦ
ਕਿਹੜਾ ਮੰਡਲ ਸੋਮ ਦੇਵਤਾ ਨੂੰ ਸਮਰਪਿਤ ਹੈ।
Anonymous Quiz
20%
ਸੱਤਵਾਂ
45%
ਅੱਠ ਵਾਂ
32%
ਨੌਵਾਂ
3%
ਦਸਵਾਂ
ਜਾਦੂਈ ਮਾਇਆ ਅਤੇ ਵਸ਼ੀਕਰਨ ਕਿਸ ਵੇਦ ਵਿੱਚ ਹੈ
Anonymous Quiz
19%
ਅਰਥ ਵੇਦ
42%
ਸਾਮ ਵੇਦ
37%
ਯਜੁਰ ਵੇਦ
1%
ਮਹਾਭਾਰਤ
ਪੁਰਾਣਾ ਦੀ ਸੰਖਿਆ ਕਿੰਨੀ ਹੈ
Anonymous Quiz
16%
10
51%
18
19%
12
13%
22
ਪੁਰਸਕਾਰ ਦੀ ਸਥਾਪਨਾ

🏆🏅🎖

ਨੋਬਲ ਪੁਰਸਕਾਰ ਦੀ ਸਥਾਪਨਾ
👉 1901.

ਪੁਲਿਤਜਰ ਪੁਰਸਕਾਰ ਦੀ ਸਥਾਪਨਾ
👉 1917.

ਆਸਕਰ ਅਵਾਰਡ
👉 1929.

ਕਾਲਿੰਗ ਅਵਾਰਡ
👉 1952.

ਭਾਰਤ ਰਤਨ
👉 1954.

ਸਾਹਿਤ ਅਕਾਦਮੀ ਅਵਾਰਡ
👉 1955.

ਰੈਮਨ ਮੈਗਸੇਸੇ
👉 1957.

ਗਿਆਨਪੀਠ ਅਵਾਰਡ
👉 1961.

ਅਰਜਨ ਅਵਾਰਡ
👉 1961.

ਦਾਦਾ ਸਾਹਿਬ ਫਾਲਕੇ ਪੁਰਸਕਾਰ
👉 1969.

ਮੈਨ ਬੁਕਰ ਪੁਰਸਕਾਰ
👉 1969.

ਦਰੋਣਾਚਾਰੀਆ ਪੁਰਸਕਾਰ
👉 1985.

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ
👉 1991

ਸਰਸਵਤੀ ਵਾਂਗ
👉 1991

ਵਿਆਸ ਸਨਮਾਨ
👉 1992.

ਗਾਂਧੀ ਸ਼ਾਂਤੀ ਪੁਰਸਕਾਰ
👉 1995.




ਸਿੱਧੂ....🥀

https://t.me/creat357
👍4
🌺 ਭਾਰਤ ਵਿੱਚ ਵਗਦੀਆਂ ਨਦੀਆਂ ਦੀ ਲੰਬਾਈ🌺

🌷ਸਿੰਧ ਨਦੀ - 2900 km
ਅਰਬ ਸਾਗਰ

🌷ਬ੍ਰਹਮਪੁੱਤਰ ਨਦੀ-2900.
ਬੰਗਾਲ ਦੀ ਖਾੜੀ

🌷ਗੰਗਾ ਨਦੀ-2525km
ਬੰਗਾਲ ਦੀ ਖਾੜੀ

🌷ਗੋਦਾਵਰੀ ਨਦੀ-1465
ਬੰਗਾਲ ਦੀ ਖਾੜੀ

🌷ਕ੍ਰਿਸ਼ਨਾ ਨਦੀ - 1400
ਬੰਗਾਲ ਦੀ ਖਾੜੀ

🌷ਯਮੁਨਾ ਨਦੀ-1376
ਗੰਗਾ ਨਦੀ

🌷ਨਰਮਦਾ ਨਦੀ- 1312
ਅਰਬ ਸਾਗਰ

🌷ਮਹਾਨਦੀ ਨਦੀ- 851
ਬੰਗਾਲ ਦੀ ਖਾੜੀ

🌷ਕਾਵੇਰੀ ਨਦੀ - 800
ਗਰੈਂਡ ਐਨੀ ਕੱਟ (ਦੱਖਣੀ)

🌷ਤਾਪੀ ਨਦੀ - 724
ਖੰਭਾਟ ਦੀ ਖਾੜੀ



ਸਿੱਧੂ....🥀
https://t.me/creat357
👍6