ਪੰਜਾਬ ਦੇ ਕਿਹੜੇ ਜਿਲੇ ਵਿੱਚ ਰਜੀਆ ਸੁਲਤਾਨ ਨੂੰ ਕੈਦ ਕਰਕੇ ਰੱਖਿਆ ਗਿਆ ਸੀ
Anonymous Quiz
11%
ਕਿਲਾ ਮੁਬਾਰਕ, ਪਟਿਆਲਾ
6%
ਕਿਲਾ ਅਨੰਦਗੜ੍ਹ
79%
ਬਠਿੰਡੇ ਦਾ ਕਿਲਾ
4%
ਲੋਹਗੜ੍ਹ ਦਾ ਕਿਲਾ
👍3
ਆਸਫ ਵਾਲਾ ਭਾਰਤ - ਪਾਕ ਯੁੱਧ (1971) ਮੈਮੋਰੀਅਲ ਦਾ ਉਦਘਾਟਨ ਕਿਸਨੇ ਕੀਤਾ
Anonymous Quiz
13%
ਡਾ. ਜ਼ਾਕਿਰ ਹੁਸੈਨ
44%
ਪ੍ਰਕਾਸ਼ ਸਿੰਘ ਬਾਦਲ
31%
ਗਿਆਨੀ ਜੈਲ ਸਿੰਘ
13%
ਸ਼੍ਰੀਮਤੀ ਇੰਦਰਾ ਗਾਂਧੀ
👍2🤯1
ਕਿਸ ਭਾਰਤੀ ਨੂੰ ਹਾਲ ਹੀ ਵਿਚ ਤਿਮੋਰ ਲੇਸਟੇ ਦਾ ਸਰਵਉਚ ਨਾਗਰਿਕ ' ਗ੍ਰੈਡ - ਕਾਲਰ ਆਫ਼ ਦਾ ਆਰਡਰ' ਪੁਰਸਕਾਰ ਕਿਸਨੂੰ ਮਿਲਿਆ।
Anonymous Quiz
36%
ਦ੍ਰੋਪਦੀ ਮੁਰਮੂ
28%
ਨਰਿੰਦਰ ਮੋਦੀ
28%
ਐਸ ਜੈਸ਼ੰਕਰ
8%
ਨੀਰਜ ਚੋਪੜਾ
😁1
ਮੁਹੰਮਦ - ਬਿਨ - ਕਾਸਿਮ ਨੇ ਸਿੰਧ ਨੂੰ ਕਿਸ ਸਾਲ ਜਿੱਤਿਆ ਸੀ
Anonymous Quiz
51%
712 ਈ. ਵਿਚ
27%
812 ਈ. ਵਿੱਚ
19%
912 ਈ. ਵਿਚ
4%
1012 ਈ. ਵਿਚ
👍1
ਹੇਠ ਲਿਖੇ ਵਿੱਚੋਂ ਕੌਣ ਕਨਿਸ਼ਕ ਦਾ ਸਮਕਾਲੀ ਸੀ
Anonymous Quiz
13%
ਕੰਬਨ , ਬਨਭੱਟ , ਅਸ਼ਵਘੋਸ
52%
ਨਾਗਾਰਜੁਨ, ਅਸ਼ਵਘੋਸ, ਵਸੂਮਿੱਤਰ
28%
ਅਸ਼ਵਘੋਸ਼, ਕਾਲੀਦਾਸ, ਬਾਣਭੱਟ
7%
ਕਾਲੀਦਾਸ, ਕੰਬਣ, ਵਸੂਮਿੱਤਰਾ
👍2
When did Alauddin Khilji Jalaluddin firoj Khilji and sat on the thrown.
Anonymous Quiz
21%
1320
33%
1290
42%
1296
4%
1295
👍2
👍1
ਮੋਰੀਆ ਪ੍ਰਸ਼ਾਸ਼ਨ ਵਿੱਚ ਸੀਤਾ ਤੋਂ ਕੀ ਮਤਲਬ ਹੈ
Anonymous Quiz
11%
ਬੰਜਰ ਭੂਮੀ
52%
ਰਾਜ ਦੀ ਜਮੀਨ ਦਾ ਮਾਲੀਆ
17%
ਚੁੰਗੀ
19%
ਕਾਰੀਗਰਾਂ ਤੇ ਲਗਾਇਆ ਗਿਆ ਟੈਕਸ
👍1
ਅਸ਼ੋਕ ਦੀ ਤਾਜਪੋਸ਼ੀ ਦੇ ਕਿੰਨੇ ਸਾਲ ਬਾਦ ਕਲਿੰਗ ਯੁੱਧ ਲੜਿਆ ਗਿਆ
Anonymous Quiz
11%
ਪਹਿਲੇ
30%
ਦੂਜੇ
48%
ਅੱਠਵੇਂ
11%
ਤੇਰਵੇਂ
👍2
ਪ੍ਰਿਯਾਦਾਸੀ ਦੇ ਤੌਰ ਤੇ ਕਿਸਨੂੰ ਜਾਣਿਆ ਜਾਂਦਾ ਸੀ
Anonymous Quiz
13%
ਭਗਵਾਨ ਮਹਾਂਵੀਰ
22%
ਭਗਵਾਨ ਬੁੱਧ
41%
ਭਗਵਾਨ ਕ੍ਰਿਸ਼ਨ
24%
ਸਮਰਾਟ ਅਸ਼ੋਕ
ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਜਾਰੀ ਕਰਨ ਵਾਲਾ ਹੇਠ ਲਿਖਿਆਂ ਵਿਚੋਂ ਕੌਣ ਸੀ
Anonymous Quiz
17%
ਮੋਰੀਆ
41%
ਇੰਡੋਗਰੀਕ
23%
ਗੁਪਤ
19%
ਕੁਸ਼ਾਨ
' ਸਤਯਮੇਵ ਜਯਤੇ' ਸ਼ਬਦ ਕਿੱਥੋਂ ਲਿਆ ਗਿਆ ਹੈ
Anonymous Quiz
17%
ਰਿਗ ਵੇਦ
21%
ਮੱਤਮਯ ਪੁਰਾਣ
17%
ਭਗਵਤ ਗੀਤਾ
44%
ਮੁੰਡਕ ਉਪਨਿਸ਼ਦ
ਜਾਦੂਈ ਮਾਇਆ ਅਤੇ ਵਸ਼ੀਕਰਨ ਕਿਸ ਵੇਦ ਵਿੱਚ ਹੈ
Anonymous Quiz
19%
ਅਰਥ ਵੇਦ
42%
ਸਾਮ ਵੇਦ
37%
ਯਜੁਰ ਵੇਦ
1%
ਮਹਾਭਾਰਤ