Important topics,(study)
286 subscribers
109 photos
20 videos
79 files
27 links
ਇਥੇ ਸਾਰੇ ਵਿਸ਼ਿਆਂ ਨਾਲ ਸਬੰਧਤ ਮਹਤਵਪੂਰਨ ਕੁਇਜ਼ ਤੇ pdf provide ਕਰਵਾਏ ਜਾਂਦੇ ਹਨ। ਨਾਲ ਹੀ daily current affairs ,✍️✍️ ਮਜ਼ਾਕ ਉਦੋਂ ਤੱਕ ਬਣਦਾ, ਜਦੋਂ ਤੱਕ ਮੰਜਿਲ ਨਹੀਂ ਮਿਲਦੀ, ਜਦੋਂ ਮੰਜ਼ਿਲ ਮਿਲ ਗਈ ਫਿਰ ਤਾ,👏 ਤਾੜੀਆ ਤੇ ਤਾਰੀਫਾਂ ਦੀ ਅਵਾਜ਼ ਸੁਣਨ ਲਈ ਮਿਲੂ,🆗
Download Telegram
🎲 Quiz 'Get ready for the Quiz 🌷 HISTORY 🌷 created by꧁࿇𝕾𝖎𝖒𝖗𝖆𝖓 𝕶𝖆𝖚𝖗 ਸਿੱਧੂ ࿇꧂ & RAJWINDAR SIDHU 🌷🌷💐'
https://t.me/Sidhustudyzone https://t.me/PunjabStaticGkhub https://t.me/sidhugkgroupp
🖊 31 questions · 15 sec
👍2
ਅਭਿਲੇਖਾਂ ਦਾ ਅਧਿਐਨ ਕਹਾਉਂਦਾ ਹੈ
Anonymous Quiz
15%
ਨਿਊ ਮਿਸਮੈਟਿਕ
57%
ਇਪੀਗ੍ਰਾਫੀ
20%
ਟੈਲੀਗ੍ਰਾਫੀ
8%
ਜੀਓਗ੍ਰਾਫੀ
👍4
👍4
ਮੋਰਚਾ ਅਕਾਲੀ ਦਲ ਨੇ ਟਕਸਾਲ ਦੇ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਮਿਲਕੇ ਧਰਮ ਯੁੱਧ ਮੋਰਚਾ ਕਦੋਂ ਸ਼ੁਰੂ ਕੀਤਾ ਗਿਆਂ ?
Anonymous Quiz
16%
4 ਅਗਸਤ 1982
39%
4 ਅਗਸਤ 1983
41%
4 ਅਗਸਤ 1984
4%
4 ਅਗਸਤ 1985
👍1
ਰਾਜੀਵ ਲੋਗੇਵਾਲ ਸਮਝੌਤਾ ਕਦੋ ਹੋਇਆ ?
Anonymous Quiz
12%
24July 1983
37%
24 July 1984
44%
24 July 1985
7%
24 July 1983
👍2
ਅਪ੍ਰੇਸ਼ਾਨ ਬਲੈਕ ਬੰਡਰ 1 ਕਦੋ ਕੀਤਾ ਗਿਆ ਸੀ ?
Anonymous Quiz
17%
3Oਅਪ੍ਰੈਲ 1986
48%
30 ਅਪ੍ਰੈਲ 1985
30%
30 ਅਪ੍ਰੈਲ 1984
5%
30 ਅਪ੍ਰੈਲ 1983
🙏ਸੰਗਰਾਂਦ 🌸ਦਿਹਾੜਾ 🌺 1 ਭਾਦੋਂ
ਵਾਹਿਗੁਰੂ ਜੀ
🙏8
' ਦੂਜਾ ਅਸ਼ੋਕ ' ਕਿਸ ਨੂੰ ਕਿਹਾ ਜਾਂਦਾ ਹੈ
Anonymous Quiz
30%
ਸਮੁੰਦਰਗੁਪਤ
53%
ਚੰਦਰਗੁਪਤ ਮੋਰੀਆ
11%
ਹਰਸ਼ਵਰਧਨ
6%
ਕਨਿਸ਼ਕ
ਹਰਸ਼ਵਰਧਨ ਨੇ ਆਪਣੀ ਧਾਰਮਿਕ ਸਭਾ ਕਿੱਥੇ ਆਯੋਜਿੱਤ ਕੀਤੀ।
Anonymous Quiz
9%
ਮਥੂਰਾ
38%
ਪ੍ਯਾਗ
25%
ਵਾਰਾਣਸੀ
28%
ਪਾਟਲੀਪੁੱਤਰ
ਪੰਜਾਬ ਦੇ ਕਿਹੜੇ ਜਿਲੇ ਵਿੱਚ ਰਜੀਆ ਸੁਲਤਾਨ ਨੂੰ ਕੈਦ ਕਰਕੇ ਰੱਖਿਆ ਗਿਆ ਸੀ
Anonymous Quiz
11%
ਕਿਲਾ ਮੁਬਾਰਕ, ਪਟਿਆਲਾ
6%
ਕਿਲਾ ਅਨੰਦਗੜ੍ਹ
79%
ਬਠਿੰਡੇ ਦਾ ਕਿਲਾ
4%
ਲੋਹਗੜ੍ਹ ਦਾ ਕਿਲਾ
👍3
ਆਸਫ ਵਾਲਾ ਭਾਰਤ - ਪਾਕ ਯੁੱਧ (1971) ਮੈਮੋਰੀਅਲ ਦਾ ਉਦਘਾਟਨ ਕਿਸਨੇ ਕੀਤਾ
Anonymous Quiz
13%
ਡਾ. ਜ਼ਾਕਿਰ ਹੁਸੈਨ
44%
ਪ੍ਰਕਾਸ਼ ਸਿੰਘ ਬਾਦਲ
31%
ਗਿਆਨੀ ਜੈਲ ਸਿੰਘ
13%
ਸ਼੍ਰੀਮਤੀ ਇੰਦਰਾ ਗਾਂਧੀ
👍2🤯1
ਕਿਸ ਭਾਰਤੀ ਨੂੰ ਹਾਲ ਹੀ ਵਿਚ ਤਿਮੋਰ ਲੇਸਟੇ ਦਾ ਸਰਵਉਚ ਨਾਗਰਿਕ ' ਗ੍ਰੈਡ - ਕਾਲਰ ਆਫ਼ ਦਾ ਆਰਡਰ' ਪੁਰਸਕਾਰ ਕਿਸਨੂੰ ਮਿਲਿਆ।
Anonymous Quiz
36%
ਦ੍ਰੋਪਦੀ ਮੁਰਮੂ
28%
ਨਰਿੰਦਰ ਮੋਦੀ
28%
ਐਸ ਜੈਸ਼ੰਕਰ
8%
ਨੀਰਜ ਚੋਪੜਾ
😁1
👍2
ਮੁਹੰਮਦ - ਬਿਨ - ਕਾਸਿਮ ਨੇ ਸਿੰਧ ਨੂੰ ਕਿਸ ਸਾਲ ਜਿੱਤਿਆ ਸੀ
Anonymous Quiz
51%
712 ਈ. ਵਿਚ
27%
812 ਈ. ਵਿੱਚ
19%
912 ਈ. ਵਿਚ
4%
1012 ਈ. ਵਿਚ
👍1
When was Khilji dynasty established?
Anonymous Quiz
33%
1290
51%
1296
11%
1287
5%
1320
👍2
When did Alauddin Khilji Jalaluddin firoj Khilji and sat on the thrown.
Anonymous Quiz
21%
1320
33%
1290
42%
1296
4%
1295
👍2
ਅਢਾਈ ਦਿਨ ਦਾ ਝੋਪੜਾ ਕੀ ਹੈ
Anonymous Quiz
53%
ਮਸਜਿਦ
16%
ਮੰਦਰ
27%
ਸਤੰਬ
3%
ਕੋਈ ਨਹੀਂ
👍1