Important topics,(study)
286 subscribers
109 photos
20 videos
79 files
27 links
ਇਥੇ ਸਾਰੇ ਵਿਸ਼ਿਆਂ ਨਾਲ ਸਬੰਧਤ ਮਹਤਵਪੂਰਨ ਕੁਇਜ਼ ਤੇ pdf provide ਕਰਵਾਏ ਜਾਂਦੇ ਹਨ। ਨਾਲ ਹੀ daily current affairs ,✍️✍️ ਮਜ਼ਾਕ ਉਦੋਂ ਤੱਕ ਬਣਦਾ, ਜਦੋਂ ਤੱਕ ਮੰਜਿਲ ਨਹੀਂ ਮਿਲਦੀ, ਜਦੋਂ ਮੰਜ਼ਿਲ ਮਿਲ ਗਈ ਫਿਰ ਤਾ,👏 ਤਾੜੀਆ ਤੇ ਤਾਰੀਫਾਂ ਦੀ ਅਵਾਜ਼ ਸੁਣਨ ਲਈ ਮਿਲੂ,🆗
Download Telegram
ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕਿਹਾ ਜਾਦਾ ਹੈ ?
Anonymous Quiz
10%
ਧਾਤੂ
7%
ਸਮਾਸ
33%
ਭਾਵਾਸ਼
50%
ਧੁਨੀ
👍1
ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
Anonymous Quiz
8%
4
60%
5
17%
6
15%
8
👍2
ਗੁਣਵਾਚਕ ਵਿਸ਼ੇਸ਼ਣ ਦੀਆ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ
Anonymous Quiz
27%
2
49%
3
14%
4
10%
5
👍1
ਗੁਣਵਾਚਾਕ ਵਿਸ਼ੇਸਣ ਦੀਆ ਅਵਸਥਾਵਾ ਵਿਚੋ ਅਧਿਕਤਰ ਅਵਸਥਾ ਵਾਲੇ ਸ਼ਬਦ ਦੀ ਚੋਣ ਕਰੋ
Anonymous Quiz
16%
ਚੰਗਾ
41%
ਅਧਿਕ
20%
ਵੱਧ
22%
ਲਮੇਰਾ
ਸੰਖਿਆਂ ਵਾਚਕ ਵਿਸ਼ੇਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
Anonymous Quiz
30%
3
32%
5
36%
2
2%
O
ਨਿਸ਼ਚਿਤ ਸੰਖਿਆਂ ਵਾਚਕ ਵਿਸ਼ੇਸ਼ਣ ਦੀ ਵੰਡ ਕਿੰਨੀ ਹੈ?
Anonymous Quiz
12%
4
22%
5
61%
2
6%
3
ਹੇਠ ਲਿਖਿਆਂ ਵਿਚੋਂ ਕਿਹੜਾ ਨਿਸ਼ਚਿਤ ਸੰਖਿਆਂ ਵਿਸ਼ੇਸਣ ਦੀ ਕਿਸਮ ਨਹੀ ਹੈ ?
Anonymous Quiz
31%
ਅਪੂਰਨ ਅੰਕ ਬੋਧ
27%
ਸਮੁੱਚਤਾ ਬੋਧ
17%
ਕ੍ਰਮ ਵਾਚਕ
25%
ਨਿਸ਼ਚਿਤ ਵਾਚਕ
👍2
ਨਿਸ਼ਚੇਵਾਚਕ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ
Anonymous Quiz
45%
2
18%
3
25%
4
11%
5
👍2
Modern History Punjabi Medium.pdf
8.3 MB
Modern History Punjabi Medium.pdf
👍2
ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਹੈ
Anonymous Quiz
19%
ਇਕ ਮਈ
39%
16 ਸਤੰਬਰ
37%
19 ਦਸੰਬਰ
6%
10 ਜਨਵਰੀ
👍1
ਪੁਰਤਗਾਲ ਦਾ ਭਾਰਤ ਨੂੰ ਕੀ ਯੋਗਦਾਨ ਸੀ
Anonymous Quiz
31%
ਪ੍ਰਿੰਟਿੰਗ ਪ੍ਰੈਸ
17%
ਜਹਾਜ ਨਿਰਮਾਣ ਕਲਾ
7%
ਖੇਤੀ
45%
ਇਹ ਸਾਰੇ
👍3
ਗੋਆ ਨੂੰ ਰਾਜਧਾਨੀ ਕਿਸ ਨੇ ਬਣਾਇਆ
Anonymous Quiz
22%
ਅਲਬੁੱਕਰਕ
40%
ਨੀਲੋ ਡੀ ਕੋਹਨਾ
33%
ਅਲਮੀਡਾ
5%
ਕੋਈ ਨਹੀਂ
👍2
ਭਾਰਤੀ ਇਸਤਰੀ ਨਾਲ ਵਿਆਹ ਕਰਨ ਦੀ ਨੀਤੀ ਕਿਸੇ ਨਾਲ ਸ਼ੁਰੂ ਕੀਤੀ
Anonymous Quiz
19%
ਅਲਮੀਡਾ
36%
ਨੀਲੋਡੀ ਕੋਹਨਾ
44%
ਅਲਬੁੱਕਰੱਕ
2%
ਕੋਈ ਨਹੀਂ
👍1
ਯੂਰਪੀ ਕੰਪਨੀਆਂ ਦਾ ਭਾਰਤ ਵਿੱਚ ਆਉਣ ਦਾ ਕੀ ਕਾਰਨ ਹੈ।
Anonymous Quiz
7%
ਯੂਰਪ ਵਿੱਚ ਪੂਰਨ ਜਾਗਰਨ
12%
ਮਨਵਤਾਵਾਦ
18%
ਵਿਗਿਆਨ ਅਵਿਸਕਾਰ
63%
ਸਾਰੇ
👍3
ਦਿੱਲੀ ਦੇ ਸਲਾਨਾ ਵਿੱਚੋਂ ਕਿਸ ਨੂੰ ਲੱਖ ਬਖਸ਼ ਵਜੋਂ ਜਾਣਿਆ ਜਾਂਦਾ ਸੀ।
Anonymous Quiz
14%
ਇਲਤਤਮਿਸ
59%
ਕੁਤਬਦੀਨ ਐਬਕ
22%
ਮਹਿਮੂਦ ਬਿਨ ਤੁਗਲਕ
5%
ਬਲਬਨ
👍3
ਲੋਧੀ ਵੰਸ਼ ਕਿਸ ਦੁਆਰਾ ਸੰਸਥਾਪਕ ਕੀਤਾ ਗਿਆ ਸੀ
Anonymous Quiz
19%
ਇਬਰਾਹਿਮ ਲੋਧੀ
19%
ਸਿਕੰਦਰ ਲੋਧੀ
61%
ਬਹਿਲੋਲ ਲੋਧੀ
1%
ਖਿਜਰਖਾਨ
👍31
🙏2
👍2
👏2