Important topics,(study)
286 subscribers
109 photos
20 videos
79 files
27 links
ਇਥੇ ਸਾਰੇ ਵਿਸ਼ਿਆਂ ਨਾਲ ਸਬੰਧਤ ਮਹਤਵਪੂਰਨ ਕੁਇਜ਼ ਤੇ pdf provide ਕਰਵਾਏ ਜਾਂਦੇ ਹਨ। ਨਾਲ ਹੀ daily current affairs ,✍️✍️ ਮਜ਼ਾਕ ਉਦੋਂ ਤੱਕ ਬਣਦਾ, ਜਦੋਂ ਤੱਕ ਮੰਜਿਲ ਨਹੀਂ ਮਿਲਦੀ, ਜਦੋਂ ਮੰਜ਼ਿਲ ਮਿਲ ਗਈ ਫਿਰ ਤਾ,👏 ਤਾੜੀਆ ਤੇ ਤਾਰੀਫਾਂ ਦੀ ਅਵਾਜ਼ ਸੁਣਨ ਲਈ ਮਿਲੂ,🆗
Download Telegram
ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ
Anonymous Quiz
9%
1479
3%
1569
88%
1469
0%
1539
👍1
ਡਚਾ ਦੀ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ?
Anonymous Quiz
18%
1596
34%
1605
39%
1602
10%
1759
ਅੰਗਰੇਜ਼ੀ ਈਸਟ ਇੰਡੀਆ ਦੀ ਸਥਾਪਨਾ ਕਦੋਂ ਹੋਈ ਸੀ?
Anonymous Quiz
12%
1602
25%
1605
55%
1600
8%
1608
👍1
ਭਾਰਤ ਆਉਣ ਵਾਲਾ ਪਹਿਲਾ ਅੰਗਰੇਜ਼ੀ ਜਹਾਜ ਕਿਹੜਾ ਸੀ
Anonymous Quiz
17%
ਹੈਕਟਰ
45%
ਰੈਡ ਡਰੈਗਨ
32%
ਦੋਵੇਂ
6%
ਕੋਈ ਨਹੀਂ
👍1
ਭਾਰਤ ਵਿੱਚ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਕਿਹੜੀ ਸੀ?
Anonymous Quiz
52%
ਸੂਰਤ
21%
ਕੋਚਿਨ
27%
ਮਸੂਲੀਪਟਨਮ
0%
ਹੂੰਗਲੀ
👍1
ਦਸਤਕ ਕਿਸ ਸ਼ਾਸਨ ਨੇ ਜਾਰੀ ਕੀਤਾ ਸੀ
Anonymous Quiz
13%
ਬਹਾਦਰ ਸ਼ਾਹ
38%
ਔਰੰਗਜ਼ੇਬ
43%
ਫਰੁਖਸੀਅਰ
5%
ਸ਼ਾਹਜਹਾਂ
ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ?
Anonymous Quiz
19%
1756
17%
1726
19%
1526
44%
1761
👍1
ਪੰਜਾਬ ਰਾਜ ਦਾ ਵਿਲਯ ਕਦੋਂ ਕੀਤਾ ਗਿਆ
Anonymous Quiz
2%
1845
69%
1849
22%
1835
7%
1853
👍1
🧿Geography🧿

🌲🌳ਕੁਦਰਤੀ ਬਨਸਪਤੀ, 🐅🦣🦒ਜੰਗਲੀ ਜੀਵ ਅਤੇ ਮਿੱਟੀ।🌺🌸

🧿 ਕੁਦਰਤੀ ਬਨਸਪਤੀ ਇੱਕ ਪੌਦਿਆਂ ਦੇ ਸਮੂਹ ਨੂੰ ਦਰਸਾਉਂਦੀ ਹੈ, ਜੋ ਬਿਨਾਂ ਕਿਸੇ ਮਨੁੱਖੀ ਸਹਾਇਤਾ ਦੇ ਕੁਦਰਤੀ ਤੌਰ ਤੇ ਉਗਾਈ ਜਾਂਦੀ ਹੈ, ਅਤੇ ਲੰਬੇ ਸਮੇਂ ਤੋਂ ਮਨੁੱਖ ਦੁਆਰਾ ਬਿਨਾਂ ਕਿਸੇ ਰੁਕਾਵਟ ਦੇ ਛੱਡੀ ਜਾਂਦੀ ਹੈ। 'ਕੁਆਰੀ ਬਨਸਪਤੀ' ਕਿਹਾ ਜਾਂਦਾ ਹੈ।

🧿 40% ਕੁਦਰਤੀ ਬਨਸਪਤੀ ਬੋਰੀਅਲ ਵਜੋਂ ਜਾਣੀਆਂ ਜਾਂਦੀਆਂ ਵਿਦੇਸ਼ੀ ਪ੍ਰਜਾਤੀਆਂ ਹਨ।

🧿 ਵਾਤਾਵਰਨ ਸੰਤੁਲਨ ਲਈ ਇੱਕ ਦੇਸ਼ ਲਈ ਇਹ ਜਰੂਰੀ ਹੈ ਕਿ 1951/52 ਦੀ ਰਾਸ਼ਟਰੀ ਜੰਗਲਾਤ ਨੀਤੀ ਦੇ ਅਨੁਸਾਰ ਭਾਰਤ ਵਿੱਚ ਘੱਟੋ ਘੱਟ 33% ਜਮੀਨ ਜੰਗਲਾਂ ਨਾਲ ਢਕੀ ਹੋਵੇ।

🧿 ਵਿਸ਼ਵ ਵਿੱਚ ਕੁੱਲ ਜਮੀਨ ਦਾ 29.5% ਅਤੇ ਭਾਰਤ ਵਿੱਚ 22.7% (74.1 ਮਿਲੀਅਨ ਹੈਕਟੇਅਰ) ਰਕਬਾ ਜੰਗਲਾਂ ਹੇਠ ਹੈ।

🧿 ਰਾਜ ਪੱਧਰ ਅਤੇ ਜੰਗਲਾਤ ਖੇਤਰ ਦਾ ਉੱਚ ਅਨਪਾਤ ਤ੍ਰਿਪੁਰਾ (59.6%) ਅਤੇ ਪੰਜਾਬ (3.65%) ਵਿੱਚ ਪਾਇਆ ਜਾਂਦਾ ਹੈ।

🧿 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧੀਨ, ਜੰਗਲਾਂ ਹੇਠ ਸੱਭ ਵੱਧ ਖੇਤਰ (94.6%) ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਸਭ ਤੋਂ ਘੱਟ (2.1%) ਦਿੱਲੀ ਵਿੱਚ ਪਾਇਆ ਜਾਂਦਾ ਹੈ।

🧿 ਪਹੁੰਚ ਯੋਗਤਾ ਦੇ ਆਧਾਰ ਤੇ 18% ਜੰਗਲ ਪਹੁੰਚ ਤੋਂ ਬਾਹਰ ਹਨ ਅਤੇ 82% ਪਹੁੰਚ ਯੋਗ ਹਨ।

🧿 ਪੱਤਿਆਂ ਦੇ ਅਧਾਰ ਤੇ-ਚੌੜੇ ਪੱਤੇ ਵਾਲਿਆਂ ਜੰਗਲ 95% ਅਤੇ ਕੋਨੀਫੋਰਸ 5% ਹਨ।

🧿 ਪ੍ਰਸ਼ਾਸਕੀ ਅਥਾਰਟੀ ਦੇ ਅਧਾਰ ਤੇ ਰਾਜ ਦੇ ਜੰਗਲ 95% ਕਮਿਊਨਿਟੀ ਵਣ 3% ਅਤੇ ਬਾਕੀ 2% ਨਿੱਜੀ ਜੰਗਲ ਕਵਰ ਕੀਤੇ ਗਏ।

🧿 ਵਾਤਾਵਰਨ ਦੇ ਤੱਤਾਂ ਦੇ ਅਧਾਰ ਤੇ - ਖੰਡੀ ਸਦਾਬਹਾਰ ਬਨਸਪਤੀ, ਪੱਤ ਝੜ ਜਾਂ ਮੌਨਸੂਨ ਬਨਸਪਤੀ, ਟਾਈਟਡ ਜਾਂ ਮੈਗਰੋਵ ਬਨਸਪਤੀ, ਖੁਸ਼ਕ ਬਨਸਪਤੀ, ਪਹਾੜੀ ਬਨਸਪਤੀ

🧿 ਦੇਸ਼ ਵਿੱਚ ਜੰਗਲੀ ਜੀਵਾਂ ਦੀਆਂ ਲਗਭਗ 76000 ਕਿਸਮਾਂ ਪਾਈਆਂ ਜਾਂਦੀਆਂ ਹਨ।

🧿 ਦੇਸ਼ ਦੇ ਤਾਜੇ ਤੇ ਖਾਰੇ ਪਾਣੀਆਂ ਵਿੱਚ ਮੱਛੀਆਂ ਦੀਆਂ 2500 ਕਿਸਮਾਂ ਹਨ।

🧿 ਇੱਥੇ ਪੰਛੀਆਂ ਦੀਆਂ 2000 ਕਿਸਮਾਂ ਅਤੇ ਸੱਪਾਂ ਦੀਆਂ 400 ਕਿਸਮਾਂ ਹਨ।

🧿 ਵਾਟਰ ਹਾਈਕਨਥ ਪਲਾਂਟ, ਜਿਸ ਤਰਾਂ 'ਬੰਗਾਲ ਦਾ ਆਤੰਕ' ਕਿਹਾ ਜਾਂਦਾ ਹੈ, ਪਾਣੀ ਦੇ ਸਰੋਤਾਂ ਵਿੱਚ ਫੈਲਦਾ ਹੈ।




https://t.me/creat357
🥰3
ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕਿਹਾ ਜਾਦਾ ਹੈ ?
Anonymous Quiz
10%
ਧਾਤੂ
7%
ਸਮਾਸ
33%
ਭਾਵਾਸ਼
50%
ਧੁਨੀ
👍1
ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
Anonymous Quiz
8%
4
60%
5
17%
6
15%
8
👍2
ਗੁਣਵਾਚਕ ਵਿਸ਼ੇਸ਼ਣ ਦੀਆ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ
Anonymous Quiz
27%
2
49%
3
14%
4
10%
5
👍1
ਗੁਣਵਾਚਾਕ ਵਿਸ਼ੇਸਣ ਦੀਆ ਅਵਸਥਾਵਾ ਵਿਚੋ ਅਧਿਕਤਰ ਅਵਸਥਾ ਵਾਲੇ ਸ਼ਬਦ ਦੀ ਚੋਣ ਕਰੋ
Anonymous Quiz
16%
ਚੰਗਾ
41%
ਅਧਿਕ
20%
ਵੱਧ
22%
ਲਮੇਰਾ
ਸੰਖਿਆਂ ਵਾਚਕ ਵਿਸ਼ੇਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
Anonymous Quiz
30%
3
32%
5
36%
2
2%
O
ਨਿਸ਼ਚਿਤ ਸੰਖਿਆਂ ਵਾਚਕ ਵਿਸ਼ੇਸ਼ਣ ਦੀ ਵੰਡ ਕਿੰਨੀ ਹੈ?
Anonymous Quiz
12%
4
22%
5
61%
2
6%
3
ਹੇਠ ਲਿਖਿਆਂ ਵਿਚੋਂ ਕਿਹੜਾ ਨਿਸ਼ਚਿਤ ਸੰਖਿਆਂ ਵਿਸ਼ੇਸਣ ਦੀ ਕਿਸਮ ਨਹੀ ਹੈ ?
Anonymous Quiz
31%
ਅਪੂਰਨ ਅੰਕ ਬੋਧ
27%
ਸਮੁੱਚਤਾ ਬੋਧ
17%
ਕ੍ਰਮ ਵਾਚਕ
25%
ਨਿਸ਼ਚਿਤ ਵਾਚਕ
👍2
ਨਿਸ਼ਚੇਵਾਚਕ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ
Anonymous Quiz
45%
2
18%
3
25%
4
11%
5
👍2
Modern History Punjabi Medium.pdf
8.3 MB
Modern History Punjabi Medium.pdf
👍2
ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਹੈ
Anonymous Quiz
19%
ਇਕ ਮਈ
39%
16 ਸਤੰਬਰ
37%
19 ਦਸੰਬਰ
6%
10 ਜਨਵਰੀ
👍1
ਪੁਰਤਗਾਲ ਦਾ ਭਾਰਤ ਨੂੰ ਕੀ ਯੋਗਦਾਨ ਸੀ
Anonymous Quiz
31%
ਪ੍ਰਿੰਟਿੰਗ ਪ੍ਰੈਸ
17%
ਜਹਾਜ ਨਿਰਮਾਣ ਕਲਾ
7%
ਖੇਤੀ
45%
ਇਹ ਸਾਰੇ
👍3