Study Another Way
149 subscribers
105 photos
3 files
97 links
Join This channel for Jobs update and all exam study material. This is educational channel
Download Telegram
https://youtu.be/iyBkyRrRbS8

ਕੱਲ ਕੁਝ ਕਾਰਨਾਂ ਕਰਕੇ ਵੀਡਿਉ ਚੱਲ ਨਹੀਂ ਰਹੀ ਸੀ ਵਿੱਚੋਂ intrupt ਹੋ ਜਾਂਦੀ ਸੀ।
ਅੱਜ ਵੀਡਿਉ ਜਰੂਰ ਵੇਖੋ ਧੰਨਵਾਦ
https://youtu.be/KJBD0rYkuWo

ਵੀਡਿਉ ਜ਼ਰੂਰ ਚੈੱਕ ਕਰਲੋ।
ITI ਵਾਲਿਆਂ ਲਈ ਇਹ ਬੋਨਸ ਪ੍ਰਸ਼ਨ ਉੱਤਰ ਨੇ।
ਧੰਨਵਾਦ
https://youtu.be/whWQUGjC_A0

ਪੰਜਾਬ ITI ਅਤੇ ਬਾਕੀ ਸਾਰੀਆਂ ITI ਦੇ Electrician ਥਿਊਰੀ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ।
ਪੂਰੀ ਵੀਡਿਉ ਜ਼ਰੂਰ ਵੇਖੋ। ਧੰਨਵਾਦ
https://youtu.be/WO53ik5-fpM?si=L1vIJ47U2C1zCZh6
https://youtu.be/WO53ik5-fpM?si=L1vIJ47U2C1zCZh6

ਇਸ ਵੀਡੀਓ ਵਿੱਚ ਮੈਂ ਦੱਸਿਆ ਹੈ ਕਿ ITI Electrician ਤੋਂ ਬਾਅਦ ਕੀ ਕਰ ਸਕਦੇ ਹਾਂ
ਇੱਕ ਮੈਂ ਇਹ ਵੀ ਕਿਹਾ ਜਿਸਨੂੰ ਬਠਿੰਡਾ ਪੰਜਾਬ ਦੇ ਨੇੜੇ Job ਚਾਹੀਦੀ ਹੈ ਪ੍ਰਾਈਵੇਟ ਤਾਂ ਮੈਨੂੰ Resume ਭੇਜ ਸਕਦਾ ਹੈ। ਜੇਕਰ ਤੁਸੀਂ Resume ਭੇਜਣਾ ਹੈ ਤਾਂ ਵੀਡੀਓ ਉੱਪਰ ਕਮੈਂਟ ਵਿੱਚ How to Send Resume ਲਿਖ ਦੇਵੋ ਮੈਂ ਆਪਣੀ ਈਮੇਲ 🆔 ਸ਼ੇਅਰ ਕਰ ਦੇਵਾਂਗਾ।
ਧੰਨਵਾਦ
https://youtu.be/sYyNRFmps1U?si=2L9stQQtM-lAlDvP
https://youtu.be/sYyNRFmps1U?si=2L9stQQtM-lAlDvP

ਨਵੀਂ ਵੀਡੀਓ ਆ ਗਈ ਆ ITI Electrician ਵਾਲੇ ਜੇਕਰ apprentice ਦੀ ਤਿਆਰੀ ਕਰਨੀ ਚਾਹੁੰਦੇ ਨੇ ਤਾਂ ਸਾਡੇ ਨਾਲ ਜ਼ਰੂਰ ਜੁੜੋ। ਧੰਨਵਾਦ
https://youtube.com/playlist?list=PLGcrCg66Cyv_k5bR1i8nPGwxL7D9EX2Mg&si=Sy2vjIs_tSO-2Njm

PSTET ਵਾਲਿਓ ਇਹ ਵੀਡੀਓਜ਼ ਜ਼ਰੂਰ ਚੈੱਕ ਕਰੋ
ਅੱਗੇ ਹੋਰ ਵੀ ਵੀਡੀਓਜ਼ ਆ ਰਹੀਆਂ ਨੇ
ਨਵੀਂ ਵੀਡੀਓ ਆ ਗਈ ਹੈ
ਜ਼ਰੂਰ ਚੈੱਕ ਕਰੋ
ਧੰਨਵਾਦ

https://youtu.be/YtNXrlJ-aaM?si=Z4e6-aCl1P_QVuEd
https://youtu.be/YtNXrlJ-aaM?si=Z4e6-aCl1P_QVuEd
ITI ਕਰ ਰਹੇ ਜਾਂ ਜਿਹਨਾਂ ਨੇ ਕਰ ਲਈ ਹੈ ਉਹਨਾਂ ਲਈ ਜ਼ਰੂਰੀ ਸੂਚਨਾ।
ਸਹਾਇਕ ਲਾਈਨਮੈਨ ਦੀਆਂ ਜੋ ਵੀ ਅਸਾਮੀਆਂ ਆਈਆਂ ਨੇ ਉਹਨਾਂ ਦਾ ਪੂਰਾ ਸਿਲੇਬਸ ਇਸ PDF ਵਿੱਚ ਹੈ
ਜੇਕਰ ਤੁਸੀਂ ਸਿਲੇਬਸ ਅਨੁਸਾਰ ਤਿਆਰੀ ਕਰਨੀ ਹੈ ਤਾਂ study another way ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਕਿਉਂਕਿ ਅਸੀਂ ਕੱਲ ਤੋਂ ਪਹਿਲੇ topic ਤੇ ਵੀਡਿਓ ਬਣਾ ਕੇ upload ਕਰਾਂਗੇ। ਧੰਨਵਾਦ
#Pspcl ALM/Apprenticeship Exam 2026
Q. ਇਲੈਕਟ੍ਰਿਕ ਹਾਦਸਿਆਂ ਨੂੰ ਰੋਕਣ ਲਈ ਕਿਹੜੀ ਆਦਤ ਸਹੀ ਹੈ?
Which habit helps prevent electrical accidents?
A. ਨਿਯਮਾਂ ਦੀ ਪਾਲਣਾ ਕਰਨਾ (Follow safety rules)
B. ਜਲਦੀ ਵਿੱਚ ਕੰਮ ਕਰਨਾ (Work in hurry)
C. ਬਿਨਾ PPE ਕੰਮ ਕਰਨਾ (Work without PPE)
D. ਗਿੱਲੇ ਹੱਥ ਨਾਲ ਕੰਮ ਕਰਨਾ (Work with wet hands)

👉 Answer:- A. ਨਿਯਮਾਂ ਦੀ ਪਾਲਣਾ ਕਰਨਾ (Follow safety rules)
https://youtu.be/-gNzRDx7nhw?si=cAwojf02wB1p9DXI

ਵੀਡੀਓ ਆ ਗਈ ਹੈ ਜ਼ਰੂਰ ਚੈੱਕ ਕਰੋ। ITI ਵਾਲਿਓ ਤਿਆਰੀ ਖਿੱਚ ਲਵੋ।