Study Another Way
149 subscribers
105 photos
3 files
97 links
Join This channel for Jobs update and all exam study material. This is educational channel
Download Telegram
PSPCL Apprenticeship ALM Exam 2025
Q. Which device is used to improve power factor in an electrical system?
ਕਿਸ ਉਪਕਰਨ ਦੀ ਵਰਤੋਂ ਵਿਦਯੁਤ ਪ੍ਰਣਾਲੀ ਵਿੱਚ ਪਾਵਰ ਫੈਕਟਰ ਨੂੰ ਸੁਧਾਰਨ ਲਈ ਕੀਤੀ ਜਾਂਦੀ ਹੈ?

a) Resistor / ਰੋਧਕ
b) Inductor / ਇੰਡਕਟਰ
c) Capacitor / ਸੰਧਾਰਕ
d) Transformer / ਟ੍ਰਾਂਸਫਾਰਮਰ
ਅੱਜ ਬਾਹਰ ਹੋਣ ਕਰਕੇ ਵੀਡਿਉ ਨਹੀਂ ਬਣੀ ਕੱਲ੍ਹ ਨੂੰ ਕੋਸ਼ਿਸ਼ ਆ ਬਣਾ ਲਈਏ।
ਜਿਹਨਾਂ ਦਾ ਕੱਲ੍ਹ ਨੂੰ ਪੇਪਰ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ, ਵਾਹਿਗੁਰੂ ਮਿਹਰ ਕਰੂਗਾ। Best of luck।
ਧੰਨਵਾਦ

Study Another Way
ਚੈਨਲ ਨਾਲ ਜੁੜੇ ਰਿਹੋ
ਹੋਰ ਵੀ ਵੀਡੀਓਜ਼ ਪਾਉਂਦੇ ਰਹਾਂਗੇ।
ਪੰਜਾਬ ITI ਦੇ ਪੇਪਰਾਂ ਦੀ Date sheet ਆ ਗਈ ਹੈ।
ਵੀਡੀਓਜ਼ ਸ਼ੁਰੂ ਕਰ ਦਈਏ ਪੇਪਰਾਂ ਲਈ?
Anonymous Poll
85%
Yes
15%
No
https://youtu.be/WdSYREDGsJA?si=8yIM3e_g1N_Hbse2


ਇੱਕ ਦੋ ਦਿਨਾਂ ਵਿੱਚ ITI ਦੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਰਹੇ ਹਾਂ ਜੁੜੇ ਰਿਹੋ
ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ
https://youtu.be/sz0X-CIeNWk

PSPCL Apprenticeship ਪੇਪਰ ਦੀ answer key ਆ ਗਈ ਹੈ
ਸਾਰੇ ਜਣੇ ਚੈੱਕ ਕਰ ਲਵੋ
Video ਦੀ Description ਚ Direct Link ਦਿੱਤਾ ਹੈ ਓਥੇ login ਕਰਕੇ objection form ਵੀ ਭਰ ਦੇਵੋ।
https://youtu.be/gOYHykUbgKM?si=-lxqEDJjpN5i5OzE

ਲਓ ਜੀ ਪੇਪਰ ਵੀ ITI ਦੇ ਨੇੜੇ ਆ ਗਏ ਤੇ ਆਪਾਂ ਵੀਡੀਓਜ਼ ਸ਼ੁਰੂ ਕਰ ਦਿੱਤੀਆਂ ਨੇ
ITI 1st Year Electrician ਲਈ ਟ੍ਰੇਡ ਥਿਊਰੀ ਦੀ ਪਹਿਲੀ ਕਲਾਸ ਆ ਅੱਜ।
ITI 2nd Year Electrician ਲਈ ਟ੍ਰੇਡ ਥਿਊਰੀ ਦੀ ਵੀ ਕਲਾਸ ਸ਼ੁਰੂ ਕਰ ਰਹੇ ਆ ਇੱਕ ਦੋ ਦਿਨਾਂ ਚ।

ਚੈਨਲ ਨੂੰ subscribe ਜ਼ਰੂਰ ਕਰ ਲਿਓ। ਧੰਨਵਾਦ
https://youtu.be/AP0iC42zDHA?si=v80KmbQdCWoOPNXj

PSPCL Apprenticeship Exam2025

20 ਜੂਨ ਪਹਿਲੀ ਸ਼ਿਫਟ ਵਾਲਾ ਪੇਪਰ ਨੂੰ Explain ਕੀਤਾ ਗਿਆ ਹੈ
Video ਜਰੂਰ ਵੇਖੋ
ਧੰਨਵਾਦ
https://youtu.be/hILJiTIZM20?si=HhWAlW0nc0CY3UIu
ਅਗਲਾ Part ਵੀ ਆ ਗਿਆ ਜ਼ਰੂਰ ਚੈੱਕ ਕਰੋ।
ਧੰਨਵਾਦ
https://youtu.be/iyBkyRrRbS8

ਕੱਲ ਕੁਝ ਕਾਰਨਾਂ ਕਰਕੇ ਵੀਡਿਉ ਚੱਲ ਨਹੀਂ ਰਹੀ ਸੀ ਵਿੱਚੋਂ intrupt ਹੋ ਜਾਂਦੀ ਸੀ।
ਅੱਜ ਵੀਡਿਉ ਜਰੂਰ ਵੇਖੋ ਧੰਨਵਾਦ
https://youtu.be/KJBD0rYkuWo

ਵੀਡਿਉ ਜ਼ਰੂਰ ਚੈੱਕ ਕਰਲੋ।
ITI ਵਾਲਿਆਂ ਲਈ ਇਹ ਬੋਨਸ ਪ੍ਰਸ਼ਨ ਉੱਤਰ ਨੇ।
ਧੰਨਵਾਦ
https://youtu.be/whWQUGjC_A0

ਪੰਜਾਬ ITI ਅਤੇ ਬਾਕੀ ਸਾਰੀਆਂ ITI ਦੇ Electrician ਥਿਊਰੀ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ।
ਪੂਰੀ ਵੀਡਿਉ ਜ਼ਰੂਰ ਵੇਖੋ। ਧੰਨਵਾਦ
https://youtu.be/WO53ik5-fpM?si=L1vIJ47U2C1zCZh6
https://youtu.be/WO53ik5-fpM?si=L1vIJ47U2C1zCZh6

ਇਸ ਵੀਡੀਓ ਵਿੱਚ ਮੈਂ ਦੱਸਿਆ ਹੈ ਕਿ ITI Electrician ਤੋਂ ਬਾਅਦ ਕੀ ਕਰ ਸਕਦੇ ਹਾਂ
ਇੱਕ ਮੈਂ ਇਹ ਵੀ ਕਿਹਾ ਜਿਸਨੂੰ ਬਠਿੰਡਾ ਪੰਜਾਬ ਦੇ ਨੇੜੇ Job ਚਾਹੀਦੀ ਹੈ ਪ੍ਰਾਈਵੇਟ ਤਾਂ ਮੈਨੂੰ Resume ਭੇਜ ਸਕਦਾ ਹੈ। ਜੇਕਰ ਤੁਸੀਂ Resume ਭੇਜਣਾ ਹੈ ਤਾਂ ਵੀਡੀਓ ਉੱਪਰ ਕਮੈਂਟ ਵਿੱਚ How to Send Resume ਲਿਖ ਦੇਵੋ ਮੈਂ ਆਪਣੀ ਈਮੇਲ 🆔 ਸ਼ੇਅਰ ਕਰ ਦੇਵਾਂਗਾ।
ਧੰਨਵਾਦ
https://youtu.be/sYyNRFmps1U?si=2L9stQQtM-lAlDvP
https://youtu.be/sYyNRFmps1U?si=2L9stQQtM-lAlDvP

ਨਵੀਂ ਵੀਡੀਓ ਆ ਗਈ ਆ ITI Electrician ਵਾਲੇ ਜੇਕਰ apprentice ਦੀ ਤਿਆਰੀ ਕਰਨੀ ਚਾਹੁੰਦੇ ਨੇ ਤਾਂ ਸਾਡੇ ਨਾਲ ਜ਼ਰੂਰ ਜੁੜੋ। ਧੰਨਵਾਦ
https://youtube.com/playlist?list=PLGcrCg66Cyv_k5bR1i8nPGwxL7D9EX2Mg&si=Sy2vjIs_tSO-2Njm

PSTET ਵਾਲਿਓ ਇਹ ਵੀਡੀਓਜ਼ ਜ਼ਰੂਰ ਚੈੱਕ ਕਰੋ
ਅੱਗੇ ਹੋਰ ਵੀ ਵੀਡੀਓਜ਼ ਆ ਰਹੀਆਂ ਨੇ
ਨਵੀਂ ਵੀਡੀਓ ਆ ਗਈ ਹੈ
ਜ਼ਰੂਰ ਚੈੱਕ ਕਰੋ
ਧੰਨਵਾਦ

https://youtu.be/YtNXrlJ-aaM?si=Z4e6-aCl1P_QVuEd
https://youtu.be/YtNXrlJ-aaM?si=Z4e6-aCl1P_QVuEd
ITI ਕਰ ਰਹੇ ਜਾਂ ਜਿਹਨਾਂ ਨੇ ਕਰ ਲਈ ਹੈ ਉਹਨਾਂ ਲਈ ਜ਼ਰੂਰੀ ਸੂਚਨਾ।
ਸਹਾਇਕ ਲਾਈਨਮੈਨ ਦੀਆਂ ਜੋ ਵੀ ਅਸਾਮੀਆਂ ਆਈਆਂ ਨੇ ਉਹਨਾਂ ਦਾ ਪੂਰਾ ਸਿਲੇਬਸ ਇਸ PDF ਵਿੱਚ ਹੈ
ਜੇਕਰ ਤੁਸੀਂ ਸਿਲੇਬਸ ਅਨੁਸਾਰ ਤਿਆਰੀ ਕਰਨੀ ਹੈ ਤਾਂ study another way ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਕਿਉਂਕਿ ਅਸੀਂ ਕੱਲ ਤੋਂ ਪਹਿਲੇ topic ਤੇ ਵੀਡਿਓ ਬਣਾ ਕੇ upload ਕਰਾਂਗੇ। ਧੰਨਵਾਦ