Study Another Way
149 subscribers
105 photos
3 files
97 links
Join This channel for Jobs update and all exam study material. This is educational channel
Download Telegram
PSPCL Apprenticeship/ALM Exam 2025

Q. The voltage between neutral and phase in single-phase supply is:
ਸਿੰਗਲ ਫੇਜ਼ ਸਪਲਾਈ ਵਿੱਚ ਨਿਊਟ੍ਰਲ ਅਤੇ ਫੇਜ਼ ਵਿਚਕਾਰ ਵੋਲਟੇਜ ਕਿੰਨਾ ਹੁੰਦਾ ਹੈ?
A) 440V
B) 110V
C) 230V
D) 12V
Answer: C) 230V
https://youtu.be/e7WX66jHJnY?si=ccMcaY-kP6p54v5B

https://youtu.be/e7WX66jHJnY?si=ccMcaY-kP6p54v5B

https://youtu.be/e7WX66jHJnY?si=ccMcaY-kP6p54v5B

ਇਸ ਵੀਡਿਉ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ discuss ਕੀਤੇ ਨੇ
ਵੀਡਿਉ ਪੂਰੀ ਜਰੂਰ ਵੇਖਿਓ ਅੱਗੇ ਸ਼ੇਅਰ ਵੀ ਜਰੂਰ ਕਰਦਿਓ। ਧੰਨਵਾਦ
Pspcl Apprenticeship/ALM Exam 2025

Q. Which motor is commonly used in ceiling fans?

ਸੀਲਿੰਗ ਫੈਨਾਂ ਵਿੱਚ ਆਮ ਤੌਰ 'ਤੇ ਕਿਹੜਾ ਮੋਟਰ ਵਰਤਿਆ ਜਾਂਦਾ ਹੈ?

A) DC series motor
B) Universal motor
C) Single-phase induction motor
D) Stepper motor

Answer: C) Single-phase induction motor
ਉੱਤਰ: C) ਸਿੰਗਲ-ਫੇਜ਼ ਇੰਡਕਸ਼ਨ ਮੋਟਰ

For more Videos Subscribe YouTube channel "Study Another Way"
https://youtu.be/jaws43IfVLo?si=V8EkpoIlCrbi4hhj

https://youtu.be/jaws43IfVLo?si=V8EkpoIlCrbi4hhj

ਜ਼ਰੂਰ ਵੇਖਿਓ
ਅੱਜ ਸਵੇਰੇ 11 ਵਜੇ ।ਧੰਨਵਾਦ
https://youtu.be/LZysvz4Eq3U?si=FMB4EsFFm6RR23pB

https://youtu.be/LZysvz4Eq3U?si=FMB4EsFFm6RR23pB

ਦੁਪਹਿਰ 1 ਵਜੇ ਅੱਜ ਜਰੂਰ ਵੇਖਿਓ
Pspcl Apprenticeship/ALM Exam 2025

Q. The use of PPE is governed under which rule?
 
PPE ਦੀ ਵਰਤੋਂ ਕਿਹੜੇ ਨਿਯਮ ਤਹਿਤ ਹੁੰਦੀ ਹੈ?

a) Motor Vehicle Act ਮੋਟਰ ਵਾਹਨ ਐਕਟ
b) Factory Act ਫੈਕਟਰੀ ਐਕਟ
c) Electricity Act ਬਿਜਲੀ ਐਕਟ
d) Safety Manual ਸੁਰੱਖਿਆ ਮੈਨੂਅਲ

Ans:- B. Factory Act ਫੈਕਟਰੀ ਐਕਟ
https://youtu.be/1r7i0t37iNM?si=jdshamS_-0NC1hRH

https://youtu.be/1r7i0t37iNM?si=jdshamS_-0NC1hRH

https://youtu.be/1r7i0t37iNM?si=jdshamS_-0NC1hRH

PSPCL Apprenticeship/ALM ਦੇ ਪੇਪਰਾਂ ਲਈ ਮਹੱਤਵਪੂਰਨ ਪ੍ਰਸ਼ਨ ਉੱਤਰ। ਜਰੂਰ ਵੇਖਿਓ
ਜੇਕਰ ਸਾਡੇ ਚੈਨਲ ਨੂੰ subscribe ਨਹੀਂ ਕੀਤਾ ਤਾਂ subscribe ਜਰੂਰ ਕਰ ਲਿਓ। ਧੰਨਵਾਦ
https://youtu.be/n-M7xbF2P40?si=SNNAaRQPEtw0Nx9w

ਅੱਜ ਮਿਤੀ 3 ਜੂਨ, 2025 ਸ਼ਾਮ ਸਾਢੇ ਤਿੰਨ ਵਜੇ ਵੀਡਿਉ ਆ ਜਾਣੀ ਆ। ਦੇਖਣਾ ਨਾ ਭੁੱਲਿਓ ਬਹੁਤ ਵਧੀਆ ਵੀਡਿਉ ਆ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ
Aa check krliyo notification jihna ne Junior Engineer/ASSA/RA dian post bhrian si
Exam date aa gyi hai
ਲਓ ਬਾਈ ਪੇਪਰ ਦੀ ਤਰੀਕ ਆ ਗਈ ਹੈ। ਖਿੱਚਲੋ ਤਿਆਰੀ।
Study Another Way, ਯੂਟਿਊਬ ਚੈਨਲ ਤੇ ਜਾ ਕੇ ਸਾਰੀਆਂ ਵੀਡੀਓਜ਼ ਵੇਖ ਲਵੋ। ਧੰਨਵਾਦ
https://youtu.be/d9o-udjQkmY?si=meznPQKtXdS0kwi6

ਲਓ ਬਾਈ ਹੁਣ ਨਵੀਂ ਵੀਡਿਉ ਆ ਗਈ ਆ। ਖਿੱਚ ਲਿਓ ਤਿਆਰੀ ਪੇਪਰ ਦੀ ਤਰੀਕ ਵੀ ਨੇੜੇ ਆ ਗਈ।
ਵੀਡਿਉ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ। ਧੰਨਵਾਦ
https://youtu.be/6uNfiYv5K5g?si=q0jSVw00Rivm8f8l
ਪੇਪਰਾਂ ਚ ਦਿਨ ਰਹਿ ਗਏ ਥੋੜ੍ਹੇ
ਨਵੀਂ ਵੀਡਿਉ ਆ ਗਈ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਹੋਰ ਵੀ ਬਹੁਤ ਵੀਡੀਓਜ਼ ਆ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਲਿਓ। Study Another Way
ਧੰਨਵਾਦ
https://youtu.be/J_-Zf4ZIfAo?si=nX6R9eOjHF6BQJ1B


ਆ ਗਈ ਵੀਡਿਉ PSPCL ਵਾਲਿਓ ਜ਼ਰੂਰ ਵੇਖੋ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਧੰਨਵਾਦ
PSPCL APPRENTICE/ALM Exam

Q. What is the function of a hydraulic crimping tool?
 
ਹਾਈਡ੍ਰੌਲਿਕ ਕ੍ਰਿਪਿੰਗ ਟੂਲ ਦਾ ਕੰਮ ਕੀ ਹੈ?

A) To tighten bolts – ਬੋਲਟ ਟਾਈਟ ਕਰਨ ਲਈ
B) To crimp cable lugs – ਕੇਬਲ ਲੱਗ ਕ੍ਰਿਪ ਕਰਨ ਲਈ
C) To check continuity – ਕਨਟੀਨਿਊਇਟੀ ਜਾਂਚਣ ਲਈ
D) To measure voltage – ਵੋਲਟੇਜ ਮਾਪਣ ਲਈ


Answer
B) To crimp cable lugs – ਕੇਬਲ ਲੱਗ ਕ੍ਰਿਪ ਕਰਨ ਲਈ