MP ਰਵਨੀਤ ਬਿੱਟੂ ਦੇ ਪੀਏ 'ਤੇ ਜਾਨਲੇਵਾ ਹਮਲਾ
#PunjabNews #LatestNews #MPRavneetBittu #PA
https://www.ptcnews.tv/deadly-attack-on-mp-ravneet-bittus-pa/
#PunjabNews #LatestNews #MPRavneetBittu #PA
https://www.ptcnews.tv/deadly-attack-on-mp-ravneet-bittus-pa/
PTC News
MP ਰਵਨੀਤ ਬਿੱਟੂ ਦੇ ਪੀਏ 'ਤੇ ਜਾਨਲੇਵਾ ਹਮਲਾ
ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੇ ਪੀਏ 'ਤੇ ਜਾਨਲੇਵਾ ਹਮਲਾ ਹੋਇਆ ਹੈ। ਸਾਂਸਦ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਇਆਲੀ ਚੌਂਕ ਵਿੱਚ ਹਮਲਾ ਕੀਤਾ ਗਿਆ ਹੈ ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
MP Ravneet Bittu Gets Death Threat: ਸਾਂਸਦ ਰਵਨੀਤ ਬਿੱਟੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਰਜ ਕਰਵਾਈ ਸ਼ਿਕਾਇਤ
#PunjabiNews #LatestNews #BhagwantMann #security #MPRavneetBittu #threat
https://www.ptcnews.tv/news-in-punjabi/mp-ravneet-bittu-received-a-bomb-threat-filed-a-complaint-720028

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੰਸਦ ਮੈਂਬਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਵਨੀਤ ਬਿੱਟੂ ਨੂੰ ਵਾਟਸਐਪ ਕਾਲ ਉੱਤੇ ਧਮਕੀ ਦਿੱਤੀ ਗਈ ਹੈ।