PTC News
995 subscribers
346 photos
5 videos
42.3K links
Round-the-clock updates from the largest Punjabi news network - PTC News.
Download Telegram
ਭਾਰਤੀ ਵੇਟਲਿਫਟਰ ਗੁਰਦੀਪ ਸਿੰਘ ਨੇ ਬੁੱਧਵਾਰ ਨੂੰ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 109 ਤੋਂ ਵੱਧ ਕਿਲੋ ਫਾਈਨਲ ਵਿੱਚ 390 ਕਿਲੋ ਭਾਰ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ।

#GurdeepSingh #bronzemedal #weightlifting #CWG2022

https://www.ptcnews.tv/cwg-2022-indian-weightlifter-gurdeep-singh-wins-bronze-in-mens-109-plus-kg-final