PSSSBPDFQUIZ
866 subscribers
113 photos
3 videos
149 files
25 links
Download Telegram
PUNJAB AND HARYANA HIGH COURT CLERK
CUT OFF :

2018- 45 cut off🚨
(350 posts)


2022- 40 cut off 🚨
(759 posts)
HIGHEST MARKS: 69
Subject: ENGLISH  & GK


2026 - (1270posts)
😁5
5_6266938685996933180.pdf
2.3 MB
PUNJAB AND HARYANA HIGH COURT CLERK PYQ
🔥5
ਪੰਜਾਬ ਦੀ ਅਕੈਡਮੀਆਂ ਵਾਲੇ ਗਏ ਸੈਂਟਰ level ਦੀ ਤਿਆਰੀ ਕਰਾਉਣ ਲੱਗ ਗਏ ਤੇ ਪੰਜਾਬ ਦੇ ਬੱਚੇ ਸੈਂਟਰ ਵਾਲੇ ਪਾਸੇ ਚੱਲੇ ਜਾਣ ਫਾਇਦ੍ਹਾ ਹਾਂ 😌
ਸੈਂਟਰ ਵਾਲੇ exam ਵਿਚ ਤਾ ਆਪਾਂ ਇਹ ਵੀ ਨਹੀਂ ਕਹਿ ਸਕਦੇ 1 ਨੰਬਰ ਤੋਂ ਰਹਿ ਗਯਾ 😂
😁7☃1🤡1
Photo from warvalonline
PSSSB ਕਲਰਕ 8th 9th ਵੈਟਿੰਗ ਲਿਸਟ
👍4
ਇਸ ਦੀਆਂ ਹੋਰ ਲਿਸਟਾਂ ਆਉਣ ਗਈਆਂ
🔥4
📢 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ!

📰 The Indian Express ਦੀ 27 ਅਕਤੂਬਰ 2026 ਦੀ ਰਿਪੋਰਟ ਅਨੁਸਾਰ, ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 1,153 ਅਸਾਮੀਆਂ ਖਾਲੀ ਪਈਆਂ ਹਨ।

🔹 ਲੁਧਿਆਣਾ: 181 ਵਿੱਚੋਂ 91 ਅਸਾਮੀਆਂ ਖਾਲੀ
🔹 ਮਾਨਸਾ ਅਤੇ ਨਵਾਂਸ਼ਹਿਰ: ਲਗਭਗ 80% ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ
🔹 ਮੋਗਾ, ਬਰਨਾਲਾ ਅਤੇ ਤਰਨਤਾਰਨ: 75% ਤੋਂ ਵੱਧ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਚੱਲ ਰਹੇ ਹਨ।

📌 ਇਸ ਤੋਂ ਇਲਾਵਾ, ਹੈੱਡਮਾਸਟਰਾਂ, ਬੀ.ਪੀ.ਈ.ਓਜ਼, ਅਧਿਆਪਕਾਂ, ਈ.ਟੀ.ਟੀ. ਅਤੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਸਮੇਤ ਲਗਭਗ 35,000 ਅਸਾਮੀਆਂ ਖਾਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ।

✊ ਸਵਾਲ ਇਹ ਹੈ ਕਿ ਜਦੋਂ ਸਕੂਲਾਂ ਵਿੱਚ ਅਹਿਮ ਅਸਾਮੀਆਂ ਹੀ ਖਾਲੀ ਹਨ, ਤਾਂ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਅਸਲ ਤਸਵੀਰ ਕੀ ਹੈ?

📍 ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF), ਪੰਜਾਬ ਵੱਲੋਂ ਉਠਾਏ ਗਏ ਮੁੱਦੇ।

🗞️ ਸਰੋਤ: The Indian Express, 27 ਅਕਤੂਬਰ 2026
❤3
ਥੋਡੇ ਦਿਨਾਂ ਤਕ ਇਕ ਦੋ ਵਾਕੈਨਸੀ ਦੇ ਮੋਹਰ ਲੱਗ ਸਕਦੀ ਹਾਂ ✔️JYDHA ਤੇਜ ਬਣਨ ਵਾਲੇ ਦੂਰ ਹੀ ਰਹਿਣ ਇਸ ਪੋਸਟ ਤੋਂ 😠OK
👍10😁3❤1
5_6273622234930094217 (1).pdf
367.5 KB
4161 Master Cadre Termination Letter..pdf
ਇਹ ਤਾ ਲੱਗਿਆ ਨੂੰ ਵੀ termination ਕੀਤੀ ਜਾਂਦੀ ਹਾਂ ਸਰਕਾਰ ਇਸ ਦੇ ਕਿ ਭਰੋਸਾ ਕਰੇ ਬੰਦਾ 😌
😱5🤯1
ਕੈਬਿਨੇਟ meeting
❤5
👍6
ਬਾਕੀ 31 ਨੂੰ ਪਤਾ ਲੱਗੂ ਕਿ ਕਰਦੇ ਹਾਂ ✔️
Thude ਕੋਲ 1 month ਹੋਰ ਹਾਂ ਸਰਕਾਰ ਤੇ pressure ਪਵਾ ਕਾ ਹੋਰ ਭਰਤੀ ਜਿਵੇ PATWARI VDO CLERK DE VANCACY KHADVA SKDE HA BUT APNI MAJORITY NHI HA PAPER TA KOI NA BAAD VICH HE LE LEN KOI DIKKIT NHI PER HUN ELECTION VICH PRESURE BAN SKDA HA BAKI RABB RAKHA APNE STUDENT DA IS TO BAAD FIR NEXT 4 SAL BAAD VICH KOI BHARTI AVE GYI SARKAR JO BHE BANE BHARTI KISE NE VE NHI KADNI 🙏
❤6💔5
ਅੱਗੇ ਤੋਂ ਬੱਸ ਹੁਣ ਤੁਹਾਨੂੰ thude ਲਈ ਕਹਿਣਾ ਬੰਦ ਕਰਦਿੱਤਾ ਧੰਨਵਾਦ thuda😌 ਬੱਸ course ਖ਼ਰੀਦ ਕਿ ਰੱਖ ਲਿਉ life ਟਾਈਮ valid ਦੇ ਕੰਮ ਆਉਣ ਗਏ agge🤔
😢5
ਅੱਜ ਜੋ ਵੀ ਗੱਲ ਹੋਈ, ਉਹ ਇਸ ਤਰ੍ਹਾਂ ਹੈ।

ਸਵਾਲ: ਸੀਨੀਅਰ ਅਸਿਸਟੈਂਟ ਭਰਤੀ 30 ਸਤੰਬਰ ਤੱਕ ਕਿਹਾ ਸੀ ਜਿੰਨੀਆਂ ਵੀ ਅਸਾਮੀਆਂ ਆਉਣਗੀਆਂ ਬੋਰਡ ਇੱਕੋ ਐਡ ਵਿੱਚ ਜੋੜ ਦਵੇਗਾ?
ਜਵਾਬ: ਬੋਰਡ ਨੇ ਤਾਂ ਕੋਸ਼ਿਸ਼ ਕੀਤੀ ਸੀ ਕਿ ਇੱਕੋ ਭਰਤੀ ਵਿੱਚ ਹੋ ਜਾਵੇ ਪਰ ਕੈਂਡੀਡੇਟਾਂ ਨੇ ਖੁਦ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ। ਸਾਨੂੰ ਸੁਪਰੀਮ ਕੋਰਟ ਦੀ ਰੂਲਿੰਗਸ ਦਿਖਾਉਣ ਲੱਗ ਪਏ, ਮੇਲਾਂ ਕਰਨ ਲੱਗ ਪਏ। ਪਲਾਸ ਚੱਕ ਕੇ ਵੀਡੀਓ ਬਣਾਉਣ ਲੱਗ ਜਾਂਦੇ ਆ ਕਿ ਭੁੱਕੀ ਬੋਰਡ ਆ। ਜੇ ਕੋਈ ਭਰਤੀ ਹੋਣ ਲੱਗਦੀ ਤਾਂ ਰਿਟ ਲੱਗ ਜਾਂਦੀ।

ਸਵਾਲ: ਹੁਣ ਸੀਨੀਅਰ ਅਸਿਸਟੈਂਟ ਦੀ ਕਦੋਂ ਰੀਓਪਨ ਹੋ ਸਕਦੀ?
ਜਵਾਬ: ਹਜੇ ਕੁਛ ਨੀ ਕਿਹਾ ਜਾ ਸਕਦਾ। ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹੋ। (ਕਿਸੇ ਨੇ ਬੋਰਡ ਚ ਹੀ ਕਿਹਾ ਸੀ ਕਿ ਪੋਸਟਾਂ ਘੱਟ ਨੇ ਤਾਂ ਨਹੀਂ ਕੱਢ ਰਹੇ)।

VDO ਬਾਰੇ ਸਵਾਲ: VDO 2022 ਤੋਂ ਲਟਕ ਰਹੀ ਹੈ ਉਸ ਦੀ ਭਰਤੀ ਕਿਉਂ ਨੀ ਅੱਗੇ ਵਧ ਰਹੀ?
ਜਵਾਬ: VDO ਦਾ PDS ਬਣਨ ਤੋਂ ਬਾਅਦ ਵਿਕਾਸ ਭਵਨ ਵੱਲੋਂ ਭਰਤੀ ਲਈ ਦੁਬਾਰਾ ਮੰਗ ਆਵੇ ਫਿਰ ਹੀ ਕੁਝ ਕੀਤਾ ਜਾ ਸਕਦਾ। ਜਦੋਂ ਭਰਤੀ ਆਵੇਗੀ ਅਸੀਂ ਇਸ਼ਤਿਹਾਰ ਜਾਰੀ ਕਰ ਦਵਾਂਗੇ।

ਸਵਾਲ: ਕਲਰਕ ਦੀ ਭਰਤੀ ਵਿੱਚ 531 ਵਿੱਚ ਜੋ 1000 ਭਰਤੀਆਂ ਸਿੱਖਿਆ ਵਿਭਾਗ ਦੀਆਂ ਉਹ ਕਿਉਂ ਨੀ ਸ਼ਾਮਲ ਹੋਈਆਂ?
ਜਵਾਬ: ਪੇਪਰ ਹੋ ਗਿਆ?
ਜਵਾਬ: ਹਾਂਜੀ।
ਜਵਾਬ: ਤਾਂ ਹੁਣ ਉਹ ਸ਼ਾਮਲ ਨਹੀਂ ਹੋਣਗੀਆਂ।

ਇਸਦਾ ਕਾਰਨ ਮੈਂ ਦੱਸਦਾ। ਮੰਨ ਲਓ ਕਿਸੇ ਕੈਟਾਗਰੀ ਵਿੱਚ ਕੋਈ ਪੋਸਟ ਨਹੀਂ ਆਈ ਸੀ ਪਰ ਜੋ 1000 ਪੋਸਟਾਂ ਹਨ ਉਨ੍ਹਾਂ ਵਿੱਚ ਉਸ ਕੈਟਾਗਰੀ ਦੀਆਂ ਪੋਸਟਾਂ ਹਨ ਤਾਂ ਉਹ ਕੈਟਾਗਰੀ ਦੇ ਕੈਂਡੀਡੇਟਾਂ ਨੇ ਪੋਸਟ ਨੀ ਅਪਲਾਈ ਕੀਤੀ ਤਾਂ ਭਰਤੀ ਤੇ ਸਵਾਲ ਉੱਠੇਗਾ ਕਿ ਸਾਡਾ ਪੇਪਰ ਨੀ ਹੋਇਆ ਤੇ ਹੱਕ ਮਾਰ ਦਿੱਤਾ।

ਸਵਾਲ: ਫਿਰ ਐਡ ਨਾ ਕਰੋ ਪੋਸਟਾਂ ਪਰ ਨਵਾਂ ਇਸ਼ਤਿਹਾਰ ਕੱਢ ਦਵੋ।
ਜਵਾਬ: ਉਹ ਭਰਤੀ ਤੇ ਹੋਰ ਭਰਤੀਆਂ ਪਰਸੋਨਲ ਪਈਆਂ, ਉੱਥੇ ਜਾ ਕੇ ਆਓ।

ਉਪਰੋਕਤ ਗੱਲਾਂ ਅਸਿਸਟੈਂਟ ਡਾਇਰੈਕਟਰ ਨਾਲ ਹੋਈਆਂ।

ਫਿਰ ਕਲਰਕ 5/24 ਦੀ ਵੇਟਿੰਗ ਲਈ ਪਤਾ ਕੀਤਾ ਤਾਂ ਵੇਟਿੰਗ ਦਾ ਕੰਮ ਚੱਲ ਰਿਹਾ ਹੈ। 3-4 ਵਿਭਾਗਾਂ ਤੋਂ ਨੋਨ-ਜੌਇਨਿੰਗ ਰਿਪੋਰਟਾਂ ਆ ਗਈਆਂ।
ਡੀਸੀ ਦਫ਼ਤਰ ਵਿੱਚ 5 ਪੋਸਟਾਂ ਦੀ ਵੇਟਿੰਗ ਆਵੇਗੀ। 2 Open 1 Ews 1 ESM Gen 1 BC. Open ਦੀਆਂ ਹੁਸ਼ਿਆਰਪੁਰ ਵਿੱਚ ਹਨ। ਇਸ ਤੋਂ ਇਲਾਵਾ 3 ਹੋਰ ਵਿਭਾਗ ਵੀ ਸਨ, ਤੇ ਕੋਈ 3-3, 4-4 ਹੀ ਸਨ। ਓਪਨ ਦੀਆਂ ਕੁੱਲ 5 ਪੋਸਟਾਂ ਪਹੁੰਚ ਗਈਆਂ ਵੇਟਿੰਗ ਦੀਆਂ।

ਜੇਲ੍ਹ ਵਾਰਡਰ 7/2025 ਹਜੇ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਓਪਨ ਵਿੱਚ 75+ marks ਵਾਲੇ ਕੈਂਡੀਡੇਟਾਂ ਨੂੰ ਬੁਲਾਇਆ ਗਿਆ ਸੀ ਜੋ ਕਿ ਟਰਾਇਲ ਨਾ ਕਲੀਅਰ ਕਰ ਸਕੇ ਤੇ ਓਪਨ ਵਾਲੇ ਪੂਰੇ ਨਹੀਂ ਹੋਏ ਤੇ 73 marks ਤੱਕ ਦੇ other categories ਨੂੰ ਓਪਨ ਵਿੱਚ recommend ਕਰ ਦਿੱਤਾ ਗਿਆ ਤੇ ਜਨਰਲ ਦੀ ਮੈਰਿਟ 73 ਚਲੀ ਗਈ ਲਗਭਗ ਤਾਂ ਜੋ ਜਨਰਲ ਦੇ 73 ਤੋਂ 75 ਵਾਲੇ ਕੈਂਡੀਡੇਟ ਸੀ ਉਨ੍ਹਾਂ ਨੂੰ ਤਾਂ ਟਰਾਇਲ ਦਾ ਮੌਕਾ ਵੀ ਨਹੀਂ ਮਿਲਿਆ ਤਾਂ ਸ਼ਾਇਦ 268 ਕੈਂਡੀਡੇਟਾਂ ਦਾ ਟਰਾਇਲ ਹੋਵੇਗਾ।

ਮੈਂ ਜਦੋਂ ਕਿਹਾ ਕਿ ਹੁਣ ਜੇ ਪੋਸਟਾਂ ਆਉਣਗੀਆਂ ਤਾਂ ਹੀ ਜਲਦੀ ਪੇਪਰ ਲਿਆ ਜਾਵੇਗਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ। ਤਾਂ ਕਿਹਾ ਗਿਆ ਕਿ ਚੋਣ ਜ਼ਾਬਤਾ ਜਨਵਰੀ ਵਿੱਚ ਲੱਗੇਗਾ। ਤੇ ਜੇ ਪੋਸਟਾਂ ਆ ਵੀ ਗਈਆਂ ਤਾਂ ਪੇਪਰ ਨਹੀਂ ਸੰਭਵ ਇੰਨੀ ਛੇਤੀ।

ਮੈਨੂੰ ਬੋਰਡ ਦੀ ਨੀਤ ਹੀ ਨਹੀਂ ਲੱਗੀ ਪੇਪਰ ਲੈਣ ਦੀ। ਪਟਵਾਰੀ ਦਾ ਵੀ ਇਹੀ ਜਵਾਬ ਆਉਂਦਾ ਕਿ ਸਾਡੇ ਕੋਲ ਹਜੇ ਨਹੀਂ ਆਈ।

ਤੇ ਪਲਾਸ ਵਾਲੀ ਗੱਲ ਪਰਸਨਲ ਲਈ ਹੋਈ ਬੋਰਡ ਨੇ। ਮੈਡਮ ਸ਼ਾਇਦ ਪੰਜੀਰੀ ਖਾ ਰਹੇ ਸੀ ਮਜ਼ਾਕ ਚ ਕਹਿੰਦੇ ਹੁਣ ਤੁਸੀਂ ਬਾਹਰ ਜਾ ਕੇ ਕਹਿਣਾ ਭੁੱਕੀ ਖਾ ਰਹੇ ਸੀ।

ਇੱਕ ਗੱਲ ਹੋਰ ਕਿ ਸੀਨੀਅਰ ਅਸਿਸਟੈਂਟ ਨਾ ਆਉਣ ਦਾ ਕਾਰਨ 21 Dec ਵਾਲੀ ਭਰਤੀ ਬਿਲਕੁਲ ਵੀ ਨਹੀਂ ਹੈ। ਬੋਰਡ ਨੂੰ ਇਸ ਗੱਲ ਦੀ ਕੋਈ ਉਡੀਕ ਨਹੀਂ ਕਿ ਉਹ ਭਰਤੀ ਕੈਂਸਲ ਹੋਵੇ ਤੇ ਅਸੀਂ ਤਾਂ ਰੀਓਪਨ ਕਰਾਂਗੇ। ਗ਼ਲਤ ਜਾਣਕਾਰੀ ਤੋਂ ਬਚ ਕੇ ਰਹੋ। ਆਪਣਾ ਸੋਚ ਸਮਝ ਕੇ ਕੋਰਸ ਲਿਓ।

Reopen chanel wala kal board students gya se jo una ne jankari diti se
🍌5
JAIL WARDER WAIT KRNA PENA 7/2025  JOINING LIYE HLE
268 STUDENTS DA HOR TRAIL LENA HAI 73 NUMBER WALE DA GENERAL DA
🍌5
Sir de gall suno jehde demotivate ho rehe ha😌
❤3🍌1