Site open nhi ho rehi ik war ta board ida he dhka karda ha 🤣
😁2❤1
100 km tak ta job lyi paper den jana he pena ha ina ve na dhakka karo board nal 🤣
👍5
ਯਾਰ ਕਿਸੇ ਵੀ ਕੁੜੀ ਨੂੰ msg ਕਿਉ ਕਰਦੇ ਹੋ ਕਿਸੇ ਦੀ ਕਿਦਾ situation ਹੁੰਦੀ ਹਾਂ ਕਿਉ ਇਦਾ ਕਰਦੇ ਹੋ ਆਪ ਤੇ ਵੀ ਗੱਲ ਲਾ ਕਿ ਦੇਖੋ ਫਿਰ ਕਿਦਾ ਫੀਲ ਹੁੰਦਾ ਹਾਂ 🙏
❤8
ਅਰੋੜਾ ਵਾਲੇ kehde ਨੇ ਇਕ marathan ਲਗਾ ਰਹੇ ਹਾਂ ਉਹ kehde ਪੇਪਰ ਇਥੋਂ ਹੀ ਛੱਪੇ ਗਯਾ ਆਪਾਂ ਆਵੇ ਮੱਥਾ ਮਾਰ ਰਹੇ ਸੀ ਪਹਿਲਾ 🤣
🤣7😁4🤷♀1
This media is not supported in your browser
VIEW IN TELEGRAM
📢 ਪੰਜਾਬ ਪੁਲਿਸ ਭਰਤੀ ਸਬੰਧੀ ਸਪੱਸ਼ਟੀਕਰਨ
ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਭਰਤੀ ਦੇ ਦੌਰਾਨ ਕੱਦ ਦੀ ਮਾਪ-ਤੋਲ ਅਤੇ ਸਰੀਰਕ ਟੈਸਟਾਂ ਬਾਰੇ ਗੁੰਮਰਾਹਕੁਨ ਵੀਡੀਓਜ਼ ਅਤੇ ਸੰਦੇਸ਼ ਫੈਲਾਏ ਜਾ ਰਹੇ ਹਨ।
ਪੰਜਾਬ ਪੁਲਿਸ ਸਾਰੇ ਉਮੀਦਵਾਰਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਭਰਤੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਹੋਵੇਗੀ। ਕੇਂਦਰੀ ਭਰਤੀ ਬੋਰਡ ਨੇ ਸਬੰਧਤ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 28 ਅਕਤੂਬਰ ਨੂੰ ਪੀ.ਏ.ਪੀ. (PAP), ਜਲੰਧਰ ਵਿਖੇ ਪਹੁੰਚਣ, ਜਿੱਥੇ ਦੁਬਾਰਾ ਮਾਪ-ਤੋਲ ਲਈ ਪੂਰਾ ਬੋਰਡ ਮੌਜੂਦ ਰਹੇਗਾ।
ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰੋ। ਗਲਤ ਜਾਣਕਾਰੀ ਤੋਂ ਗੁੰਮਰਾਹ ਨਾ ਹੋਵੋ।