PSSSBPDFQUIZ
866 subscribers
113 photos
3 videos
149 files
25 links
Download Telegram
ਹੁਣ ਤਾ ਸਾਰਿਆ ਵੰਕੈਨਸੀ ਸਾਰਿਆ ਦੇ ਸਹਿਯੋਗ ਨਾਲ ਹੀ ਆਉਣੀਆਂ ਨੇ 😌
ਆਪਣਾ ਕੰਮ ਹਾਂ ਤੁਹਾਨੂੰ ਸਹੀ ਨਿਊਜ਼ ਦੇਣਾ ਬਾਕੀ ਜਿਨ੍ਹਾਂ ਨੂੰ ਲੱਗਦਾ ਹਾਂ ਨਿਊਜ਼ ਨਹੀਂ ਸਹੀ ਤਾ ਚੁੱਪ ਕਰਕੇ ਲੇਫ਼੍ਟ ਹੋ jayu ok ਗਰੁੱਪ ਵਿੱਚੋ
👍7
Sirf ਫਰਕ ਬਸ ਇਨਾ ਹਾਂ ਬਾਕੀਆਂ chanel ਵਾਂਗ ਕੋਈ ਲਾਲਚ ਨਹੀਂ ਰੱਖਿਆ ਆਪਣਾ
👍7
👍ਨਵਾਂ ਦਿਨ ਨਵਾਂ ਸਟਾਰਟ ਕਰਦੇ ਹਾਂ ਅੱਜ ਤੋਂ ✔️ ਸਟੱਡੀ continuous ਕਰਦੇ ਹਾਂ ਅੱਜ ਤੋਂ ✔️
👍9💅2
ਪੰਜਾਬ ਵਿਚ ਚੱਲ ਕਿ ਰਿਹਾ ਹਾਂ 😭
😱4😭2
😭8😢2❤1
5_6228846140012373259.pdf
823.5 KB
Excise order file pdf
Compilation_HaryanaCourtClerk26.pdf
14.7 MB
Compilation_HaryanaCourtClerk26.pdf
👍5
*ਕੱਲ ਪੰਜਾਬ ਪੁਲਿਸ ਦਾ ਫਿਜ਼ੀਕਲ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਕੱਲ ਪੰਜਾਬ ਬੰਦ ਦਾ ਸੱਦਾ ਹੈ ਉਹ ਅੱਜ ਹੀ ਜਲੰਧਰ ਪਹੁੰਚ ਜਾਣ*
*ਜੋ ਫਿਜੀਕਲ ਦੇਣ ਜਾ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਰੱਬ ਤੁਹਾਡੀ ਮਿਹਨਤ ਨੂੰ ਰੰਗ ਲਾਵੇ ❣️💞*
👍6
KAL TO PYQ START KARIYE ROJ DE 30 QUESTIONS 2023 TO 26 TAK KARA GYE
👍3
DASO KIS SUBJECT DE
PSSSB EXAM KIS SUBJECT DE PYQ COVER KARIYE
Anonymous Poll
25%
ENGLISH
25%
PUNJAB GK
32%
GK
45%
MIX
🥰1
Which of the following is a Common gender?
Anonymous Poll
20%
(C) Tree
7%
D) Box
11%
B) Room
67%
A) Enemy
❤2
Enemy ਸ਼ਬਦ ਮਰਦ ਜਾਂ ਔਰਤ ਦੋਵਾਂ ਲਈ ਵਰਤਿਆ ਜਾ ਸਕਦਾ ਹੈ, ਇਸ ਲਈ ਇਹ Common Gender ਹੈ।
Which of the following is a Personal Pronoun?
Anonymous Poll
16%
A) Whom
8%
C) That D
72%
B) He )
4%
D which
🔥1🥰1
He ਇੱਕ Personal Pronoun ਹੈ, ਜੋ ਕਿਸੇ ਮਰਦ ਲਈ ਵਰਤਿਆ ਜਾਂਦਾ ਹੈ।
D) He showed many courage in the battlefield.
Courage (ਹਿੰਮਤ) Uncountable Noun ਹੈ। ਇਸ ਨਾਲ Many ਨਹੀਂ, Much ਜਾਂ Great ਵਰਤਿਆ ਜਾਂਦਾ ਹੈ।
👍1
ਕਿਸੇ ਚੀਜ਼ ਦੇ ਉੱਪਰੋਂ ਹੇਠਾਂ ਡਿੱਗਣ ਲਈ off ਵਰਤਿਆ ਜਾਂਦਾ ਹੈ, of ਨਹੀਂ।
Correct sentence: The box fell off the table.
❤1👍1