😁SENIOR ASSISANT WAIT ਜਲਦੀ ਖਤਮ ਕਰਨ ਲਗੇ ਨੇ JI 🥰DASO FIR KINI HO SKDI HA VANCINES 🤔
😁21❤7🙏3🍓2
🙏ਟਾਈਮ ਆਉਣ ਤੈ ਦੱਸਾਂ ਗਏ ਅਸੀਂ ਕਿਉ ਨਹੀਂ ਕੀਤੀ ਰੈਸਟ ਰਕiਨੇ 🤫ਅਜੇ ਤਾ ਆਪਣੇ ਆਪ ਨੂੰ ਇਨਵੈਸਟ ਕਰ ਰਹੇ ਹੈ ✔️😌
❤14👍1😁1
Electric English PYQ Book.pdf
21.9 MB
Electric English PYQ Book.pdf
👍ਇਕ teacher ਨੇ ਪੰਜਾਬ gk ਦੇ ਵੀ ਘੈਂਟ marathan ਲੱਗਈ ਹੈ ਦੱਸੀ kehde teacher ਨੇ 🤔
❤6
👍ਅਕਤੂਬਰ ਦੇ first week ਕੈਬਿਨੇਟ ਬੈਠੀ ਗਈ ਦੇਖਦੇ ਹੈ ਕਿ ਕੁਝ ਕਰਦੇ ਹੈ ਆਪਣੇ ਲਈ ਕਿ ਬੱਸ ਟਾਈਮ pass ਹੀ ਕਰਨ ਗਏ ਦੇਖਦੇ ਹਾਂ ਟਾਈਮ ਆਉਣ ਤੇ 🙏🙏🙏
👍8
PSSSBPDFQUIZ
ਕਲ ਤਕ ਤੁਹਾਨੂੰ subject wise clear ਕਰਾ ਗਏ ਕਿੰਨੀ ਪੋਸਟਾਂ ਆਉਣ ਗਈਆ ਬਾਕੀ reaction ਕਿਉ ਨਹੀਂ ਦਿੰਦੇ tusi 😌😌😁😁
ਇਹ ਤਾ ਮੈ ਭੁੱਲ ਹੀ ਗਯਾ se ਦੱਸਣਾ 😂
HUN THANU DASN LAGE HA KAL NU FIR NA KEHNA SIR TUSI TA AINE KEHDE SE GHAT WADH HO SKDI HA PROMISED KARO 😂
👍13
CHT TO MASTER CADRE PROMOTIONS 28-09-2026.pdf
18.6 MB
CHT TO MASTER CADRE PROMOTIONS 28-09-2026.pdf
Non Teaching To Master cader.pdf
5.1 MB
Non Teaching To Master cader.pdf
🥰ਜਿਸ ਹਿਸਾਬ ਨਾਲ ਪ੍ਰੋਮਸ਼ਨਸ ਬੜੇ ਜ਼ੋਰ ਨਾਲ ਕੰਮ ਚੱਲ ਰਿਹਾ ਹਾਂ ਤਾ ਭਰਤੀ ਦਾ notifcations master cadre ਦਾ ਜਲਦੀ ਆ ਸਕਦਾ ਹਾਂ🙏😌ਕਿਉ ਕਿ ਪ੍ਰੋਮਸ਼ਨਸ ਵਾਲਿਆਂ ਨੂੰ ਨਾਲ ਆਰਡਰ ਵੀ ਦਿਤੇ ਗਏ ਨੇ join ਕਰਨ ਲਈ 🙏🙏
👍5
PSSSB CLERK ਗਰੁੱਪ D 30-9-2026 ਤਕ ਜੋ ਕਿਹਾ ਗਯਾ ਸੀ ਵੰਕੈਨਸੀ DEPARTMENT ਵਿੱਚੋ ਮੰਗ ਪੱਤਰ ਆਉਣ ਗਏ ਉਹ ਵੰਕੈਨਸੀ ਦੇਵਾ ਗਏ ਪਰ ਹੁਣ ਇਹ ਭੁੱਲ❌ ਤਾ ਨਹੀਂ ਗਏ 😌
🤔10
Computer ਦੇ Types ਅਤੇ Use
Computer Type
ਮੁੱਖ Use
Supercomputer
ਮੌਸਮ ਦੀ ਭਵਿੱਖਬਾਣੀ, ਵਿਗਿਆਨਕ ਗਣਨਾ, Space Research
Mainframe Computer
ਬੈਂਕ, ਰੇਲਵੇ, ਸਰਕਾਰੀ ਸੰਸਥਾਵਾਂ ਵਿੱਚ ਬਹੁਤ ਵੱਡਾ Data Processing
Minicomputer
ਛੋਟੀਆਂ/ਮੱਧਮ ਸੰਸਥਾਵਾਂ ਵਿੱਚ Multi-user ਕੰਮ
Microcomputer
Personal/ਘਰੇਲੂ ਅਤੇ Office ਕੰਮ
Desktop Computer
Office, School, Internet, Documents
Laptop
Portable Computing, Study, Office Work
Tablet
Reading, Online Classes, Browsing, Apps
Smartphone
Calling, Internet, Apps, Online Services
Workstation
Engineering, Designing, 3D Graphics, Scientific Work
Server
Network ਉੱਤੇ Files, Websites, Applications ਅਤੇ Services provide ਕਰਨਾ
Embedded Computer
Machines/Devices ਨੂੰ Control ਕਰਨਾ—ATM, Washing Machine, Cars ਆਦਿ

👍5❤1