🔥 ਪਟਵਾਰੀਆਂ ਨੂੰ State Cadre ਤੋਂ ਬਦਲ ਕੇ ਵਾਪਸ District Cadre ਵਿੱਚ ਤਬਦੀਲ ਕਰ ਦਿੱਤਾ ਗਿਆ ਹੈ!!
ਮੁੱਖ ਮੰਤਰੀ ਭਗਵੰਤ ਮਾਨ ਨੇ 1000 ਨਵੇਂ ਮਾਲ ਪਟਵਾਰੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ!
ਮੁੱਖ ਮੰਤਰੀ ਭਗਵੰਤ ਮਾਨ ਨੇ 1000 ਨਵੇਂ ਮਾਲ ਪਟਵਾਰੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ!
❤11🔥4🙏1
🥰ਅੱਜ ਐਡਮਿਨ ਦਾ happy birthday ਹਾਂ🥰 wish ਕਰੋ ਐਡਮਿਨ ਗਰੁੱਪ B ਵਿਚ ਜਲਦੀ ਸਿਲੈਕਟ ਹੋਵੇ 🥰
❤22👍4🎉4🥰1
🥰🥰“Your wishes made my birthday even more special. Truly grateful! ❤️”🙏🙏ji
❤16
🥰ਪਟਵਾਰੀ ਦਾ ਪੇਪਰ 100% ਹੋਵੇ ਗਯਾ ਇਸ ਸਰਕਾਰ ਵਿਚ ਤਿਆਰੀ ਨਾ ਛੱਡਣਾ ਜੀ 🙏✔️
🔥12😍1
ENVIORNMENT 400MCQ QUESTIONS WITH EXPLATIONS BILINGUAL ਹੋਣ ਗਏ 40RS ONLY DM ਕਰ ਲੇਨਾ
👍3
😁SENIOR ASSISANT WAIT ਜਲਦੀ ਖਤਮ ਕਰਨ ਲਗੇ ਨੇ JI 🥰DASO FIR KINI HO SKDI HA VANCINES 🤔
😁21❤7🙏3🍓2
🙏ਟਾਈਮ ਆਉਣ ਤੈ ਦੱਸਾਂ ਗਏ ਅਸੀਂ ਕਿਉ ਨਹੀਂ ਕੀਤੀ ਰੈਸਟ ਰਕiਨੇ 🤫ਅਜੇ ਤਾ ਆਪਣੇ ਆਪ ਨੂੰ ਇਨਵੈਸਟ ਕਰ ਰਹੇ ਹੈ ✔️😌
❤14👍1😁1
Electric English PYQ Book.pdf
21.9 MB
Electric English PYQ Book.pdf
👍ਇਕ teacher ਨੇ ਪੰਜਾਬ gk ਦੇ ਵੀ ਘੈਂਟ marathan ਲੱਗਈ ਹੈ ਦੱਸੀ kehde teacher ਨੇ 🤔
❤6
👍ਅਕਤੂਬਰ ਦੇ first week ਕੈਬਿਨੇਟ ਬੈਠੀ ਗਈ ਦੇਖਦੇ ਹੈ ਕਿ ਕੁਝ ਕਰਦੇ ਹੈ ਆਪਣੇ ਲਈ ਕਿ ਬੱਸ ਟਾਈਮ pass ਹੀ ਕਰਨ ਗਏ ਦੇਖਦੇ ਹਾਂ ਟਾਈਮ ਆਉਣ ਤੇ 🙏🙏🙏
👍8
PSSSBPDFQUIZ
ਕਲ ਤਕ ਤੁਹਾਨੂੰ subject wise clear ਕਰਾ ਗਏ ਕਿੰਨੀ ਪੋਸਟਾਂ ਆਉਣ ਗਈਆ ਬਾਕੀ reaction ਕਿਉ ਨਹੀਂ ਦਿੰਦੇ tusi 😌😌😁😁
ਇਹ ਤਾ ਮੈ ਭੁੱਲ ਹੀ ਗਯਾ se ਦੱਸਣਾ 😂