PSSSBPDFQUIZ
866 subscribers
115 photos
4 videos
149 files
26 links
Download Telegram
11 clerk
25 Group d kyu mande ho fir😂 kyi kande tukke launde ho😂
👍3
Clerk vacancy increase not reopen 😂
❤2
27 August ਨੂੰ ਦੱਸਿਆ ਸੀ ਬਾਅਦ ਵਿਚ ਹੋਰ chanel ਵਾਲਿਆਂ ਨੇ ਵੀ ਦੱਸਿਆ ਸੀ ਪਰ ਕਰੈਡਿਟ ਨਹੀਂ ਲੇਨਾ ਆਪਾਂ ਤੁਹਾਨੂੰ ਸਹੀ ਦੱਸਿਆ ਸੀ ਬਾਕੀ ਮੰਨਣਾ ਨਾ ਮਾਨਣਾ thude ਮਰਜੀ ਹਾ 😂
👍5
ਇਸ ਤੋਂ ਬਾਅਦ ਪੜ੍ਹਯੀ ਤੈ ਜ਼ੋਰ ਲਿਉ ਜੀ 🙏
ਹੁਣ ਅਕੈਡਮੀਆਂ ਵਾਲਾ marathana ਕਦੋ ਸਟਾਰਟ ਕਰਨ ਗਏ 🤔
🤣11😁5🕊1
ਕੁਝ ਸਟੂਡੈਂਟਸ ਤਾ only ਪਟਵਾਰੀ ਦਾ notifcations ਦੀ wait ਕਰ ਰਿਹਾ ਹੋਣੇ ਹਾ 😍
😁17❤4🔥3
ਲੈਕਚਰ cadre ਦਾ ਪੇਪਰ ਕਿਸੇ ਨੇ ਦਿਤਾ ਹੋਵੇ ਕਲ ਤਾ dm ਕਰਨਾ ✔️ਜੀ
🤔ਲੱਗ ਰਿਹਾ ਸਭ busy ਨੇ ਸਟੱਡੀ ਵਿਚ 🤐🤫
👍8
NITTER- CONCEPT BASE
GNDU PYQ BASE 😂
😁11
PSSSB ਗਰੁੱਪ D ਦਾ CHANCE 60% NITTER 40% GNDU ਬਾਕੀ 1WEEK ਤਕ ਤੁਹਾਨੂੰ ਦੱਸਦੇ HA CONFIRM ਹੋ ਲੈਣ ਦਯੁ ✔️🙏
ਬਾਕੀ CLERK ਦਾ 100% NITTER ਹੀ ਲਏ ਗਈ✔️
👍7❤1
11 oct PAU CLERK EXAM 11 OCT PSSSB CLERK EXAM 11 OCT IBPS CLERK EXAM😌🤔
😢7🤮5❤2
History ਦੀਆਂ ਪੋਸਟਾਂ 212,, ਫੋਰਮ filling 13800+

Political science vacancies 136 form FILLED- 10200+

ENGLISH VACANCIES 151, FORM FILLED- 9100+

PUNJABI VACANCIES 114 form filled 9400+

Maths Vacancies 110, form filled 5300+

Commerce vacancies 100, form filled 4500+

Physics vacancies 59, form filled 2700+

Chemistry vacancies 44, form filled 2650+

Biology vacancies 41,
Form filled 2300+

Hindi vacancies 31,
form filled 2750+

Economics vacancies 54, form filled 2480+
❤7
5_6169941861843608888.pdf
1.4 MB
Suffism .pdf
👍4
🔔 PSSSB GROUP D CORRECTION PORTAL LINK

Advt No. 04/2026
ਮਾਸਟਰ cadre ..ਵਾਲੇ ਹੋ ਇਥੇ 🥰
🔥2
ਤਿਆਰ ਰਹੋ ਸਾਰੇ ਕੰਮ ਨੇੜੇ ਹੀ ਹਾਂ 🥰notifcations ਦਾ 🥰
🔥2
ਕੈਬਿਨੇਟ ਵਿਚ ਜਲਦੀ pass ਹੋ ਜਾਵੇਂ ਗਈ ਕਿਸੇ ਨੂੰ ਲੱਗਦਾ ਮੈ ਗ਼ਲਤ ਤਾ ਉਹ ਆਪਣਾ ਕੰਮ ਕਰੋ ਜਿਹੜਾ ਪਹਿਲਾ ਕਰ ਰਿਹਾ ਸੀ 😂😂
😁11
👍5
ਕਲ ਤਕ ਤੁਹਾਨੂੰ subject wise clear ਕਰਾ ਗਏ ਕਿੰਨੀ ਪੋਸਟਾਂ ਆਉਣ ਗਈਆ ਬਾਕੀ reaction ਕਿਉ ਨਹੀਂ ਦਿੰਦੇ tusi 😌😌😁😁
❤25🔥10👍3💊3