PSSSBPDFQUIZ
866 subscribers
114 photos
3 videos
149 files
26 links
Download Telegram
Mail wala ve kam kar dyo ji
PSSSB_Representation_Letter.pdf
26 KB
CLERK AND GROUP D LETTER BOARD JAN LIYE EH LETTER
PSSSB_Representation_Letter_v2.pdf
26.5 KB
PATWARI PDS AND SENIOR ASSITANT LETTER BOARD
ਪਿਆਰੇ ਵਿਦਿਆਰਥੀਓ,

PSSSB ਦੀਆਂ Clerk ਅਤੇ Group-D ਦੀਆਂ ਅਸਾਮੀਆਂ ਦੀ ਗਿਣਤੀ ਵਧਾਉਣ ਲਈ ਬੋਰਡ ਦੇ ਸੈਕਟਰੀ ਅਤੇ CMO ਦੇ ਨਾਮ ਇੱਕ ਚਿੱਠੀ ਲਿਖੀ ਹੈ। ਅਸੀਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਹੇਠਲੇ ਲਿੰਕ ‘ਤੇ ਕਲਿੱਕ ਕਰਕੇ ਤੁਸੀਂ ਵੀ ਇਹ ਚਿੱਠੀ ਬੋਰਡ ਦੇ ਸੈਕਟਰੀ ਅਤੇ CMO ਨੂੰ ਭੇਜੋ। ਜੇਕਰ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰੋਗੇ ਤਾਂ ਇਸ ਚਿੱਠੀ ਵਿਚਲਾ ਸਾਰਾ text ਅਤੇ ਸੈਕਟਰੀ ਅਤੇ CMO ਦੀ Mail ID ਆਪਣੇ ਆਪ ਭਰੀ ਜਾਵੇਗੀ; ਤੁਸੀਂ ਸਿਰਫ Send ਦਾ ਬਟਨ ਦੱਬਣਾ ਹੈ।

Click to Send Mail: https://tinyurl.com/2s3avn7h

ਧੰਨਵਾਦ !!
👍8
🚌🚌Punjab roadways vacancy update conductor and driver 🚌🚌
👍4
Group d da correction portal nahi open kar rahe lagda vacancy increase hor karan ge os ch 😂 sara punjab lagu sewadar lagda
Pig attended 😂
😁11❤1
ਓਧਰ ਪ੍ਰਤਾਪ ਆਕੈਡਮੀ ਵਾਲਿਆਂ ਦਾ content ਚੋਰੀ ਹੋ ਗਯਾ ਰੌਲਾ ਪਏ ਗਯਾ 😂
🤣12😁4
ਆਪਣਾ ਮਸਲਾ kehde ਆਕੈਡਮੀ ਵਾਲੇ ਹਾਲ ਕਰਨ ਗਏ ਜਿਨ੍ਹਾਂ ਦੇ ਪੌਂਚ ਹੋਵੇ ਬੋਰਡ ਤਕ vanancy increase ਕਰਨ ਦੇ 🤔
❤10👍2
PSSSB NEW VACANCY UPDATE✔️
❤5
👀1
👀4
11 clerk
25 Group d kyu mande ho fir😂 kyi kande tukke launde ho😂
👍3
Clerk vacancy increase not reopen 😂
❤2
27 August ਨੂੰ ਦੱਸਿਆ ਸੀ ਬਾਅਦ ਵਿਚ ਹੋਰ chanel ਵਾਲਿਆਂ ਨੇ ਵੀ ਦੱਸਿਆ ਸੀ ਪਰ ਕਰੈਡਿਟ ਨਹੀਂ ਲੇਨਾ ਆਪਾਂ ਤੁਹਾਨੂੰ ਸਹੀ ਦੱਸਿਆ ਸੀ ਬਾਕੀ ਮੰਨਣਾ ਨਾ ਮਾਨਣਾ thude ਮਰਜੀ ਹਾ 😂
👍5
ਇਸ ਤੋਂ ਬਾਅਦ ਪੜ੍ਹਯੀ ਤੈ ਜ਼ੋਰ ਲਿਉ ਜੀ 🙏
ਹੁਣ ਅਕੈਡਮੀਆਂ ਵਾਲਾ marathana ਕਦੋ ਸਟਾਰਟ ਕਰਨ ਗਏ 🤔
🤣11😁5🕊1
ਕੁਝ ਸਟੂਡੈਂਟਸ ਤਾ only ਪਟਵਾਰੀ ਦਾ notifcations ਦੀ wait ਕਰ ਰਿਹਾ ਹੋਣੇ ਹਾ 😍
😁17❤4🔥3
ਲੈਕਚਰ cadre ਦਾ ਪੇਪਰ ਕਿਸੇ ਨੇ ਦਿਤਾ ਹੋਵੇ ਕਲ ਤਾ dm ਕਰਨਾ ✔️ਜੀ
🤔ਲੱਗ ਰਿਹਾ ਸਭ busy ਨੇ ਸਟੱਡੀ ਵਿਚ 🤐🤫
👍8
NITTER- CONCEPT BASE
GNDU PYQ BASE 😂
😁11