PSSSBPDFQUIZ
866 subscribers
115 photos
4 videos
149 files
26 links
Download Telegram
5000 MCQs on Punjab.pdf
2.4 MB
5000 MCQs on Punjab.pdf
❤11👍1
ਬਹੁਤ ਕੰਮ ਦਏ ਹਾ ਪੇਪਰਾਂ ਤੋ ਬਾਅਦ ਪਤਾ ਚਲਦਾ ਗਏ ਤੁਹਾਨੂੰ 🙏
POLITY PDF.pdf
4.4 MB
POLITY PDF.pdf
👍4
Master cadre da department vich bharti bare ke kujh chal reha ha sham nu gall karde ha✔️🙏
PSSSB CLERK VICH HUN TAK KOI VE DEPARTMENT NE LIST NHI BHEJI AUN WALE DIN VICH BHEJ DEN TA KOI VACANCY INCREASE HO SKDI HA OH BAD DE GALL HA JO MENU PTA LAGIYA 🙏✔️SHYAD HO SKDA HA NOTIFCATION ALG HOR AYE IS BARE KOI INFORMATION NHI HA JI🙏✔️
Haryana Court Clerk Answer Keys out

Login in portal and Check now
Is de answer key download karke menu bhejna ji pdf banye deva gya
⚖️ LECTURER CADRE RECRUITMENT 2026
📢 SC ਰਾਖਵਾਂਕਰਨ ਸਬੰਧੀ ਹਾਈ ਕੋਰਟ ਦਾ ਅਹਿਮ ਫੈਸਲਾ

ਪੰਜਾਬ Lecturer Cadre Recruitment 2026 ਵਿੱਚ SC reserved vacancies ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ CWP-23105-2026 (O&M) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 31 ਅਗਸਤ 2026 ਨੂੰ ਖਾਰਜ ਕਰ ਦਿੱਤਾ।

🔴 ਪਟੀਸ਼ਨ ਵਿੱਚ ਕੀ ਮੰਗ ਕੀਤੀ ਗਈ ਸੀ?

ਪਟੀਸ਼ਨਰਾਂ ਨੇ 25.06.2026 ਦੀ Lecturer Cadre recruitment ਨੂੰ ਚੁਣੌਤੀ ਦਿੰਦਿਆਂ ਦਲੀਲ ਦਿੱਤੀ ਕਿ ਕਈ ਵਿਸ਼ਿਆਂ ਵਿੱਚ SC category ਲਈ vacancies ਨਹੀਂ ਦਿਖਾਈਆਂ ਗਈਆਂ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 08.01.2022 ਦੀ ਪਿਛਲੀ recruitment ਵਿੱਚ SC vacancies ਦਰਸਾਈਆਂ ਗਈਆਂ ਸਨ, ਪਰ ਉਹ recruitment ਬਾਅਦ ਵਿੱਚ 06.11.2023 ਦੇ Public Notice ਰਾਹੀਂ ਵਾਪਸ ਲੈ ਲਈ ਗਈ ਸੀ।

🟠 ਸਰਕਾਰ ਨੇ ਕੀ ਕਿਹਾ?

ਪੰਜਾਬ ਸਰਕਾਰ ਨੇ Court ਨੂੰ affidavit ਰਾਹੀਂ ਦੱਸਿਆ ਕਿ 2026 ਦੀ recruitment applicable reservation policy ਅਤੇ reservation roster ਅਨੁਸਾਰ ਕੀਤੀ ਗਈ ਹੈ।

📌 SC vacancies available:
English, Hindi, Biology, Mathematics, Political Science ਅਤੇ History.

📌 SC vacancy ਨਹੀਂ ਦਿਖਾਈ ਗਈ:
Economics, Commerce, Chemistry, Geography, Punjabi ਅਤੇ Physics.

ਸਰਕਾਰ ਅਨੁਸਾਰ ਇਨ੍ਹਾਂ ਵਿਸ਼ਿਆਂ ਵਿੱਚ roster ਦੇ ਹਿਸਾਬ ਨਾਲ SC category ਲਈ recruitment post ਉਪਲਬਧ ਨਹੀਂ ਸੀ।

⚖️ Court ਨੇ ਕੀ ਕਿਹਾ?

Court ਨੇ ਸਪਸ਼ਟ ਕੀਤਾ ਕਿ ਜੇ petitioners ਸਰਕਾਰ ਵੱਲੋਂ ਦੱਸੇ roster position ਨੂੰ ਗਲਤ ਮੰਨਦੇ ਹਨ, ਤਾਂ ਉਨ੍ਹਾਂ ਨੂੰ ਠੋਸ ਅਤੇ cogent material ਰਿਕਾਰਡ ’ਤੇ ਪੇਸ਼ ਕਰਨਾ ਪਵੇਗਾ।

ਕੇਵਲ ਇਸ ਆਧਾਰ ’ਤੇ ਕਿ ਪਹਿਲਾਂ SC vacancies ਦਿਖਾਈਆਂ ਗਈਆਂ ਸਨ, Court ਆਪਣੇ ਆਪ roster ਦੀ ਜਾਂਚ ਕਰਨ ਲਈ ਵਿਸਤ੍ਰਿਤ ਜਾਂਚ ਨਹੀਂ ਕਰੇਗੀ।

Court ਨੂੰ ਇਹ ਸਾਬਤ ਕਰਨ ਲਈ ਕਾਫ਼ੀ material ਨਹੀਂ ਮਿਲਿਆ ਕਿ State ਦੀ ਕਾਰਵਾਈ Punjab Scheduled Caste and Backward Classes (Reservation in Services) Act, 2006 ਦੇ ਵਿਰੁੱਧ ਸੀ।

🟢 FINAL VERDICT

❌ CWP-23105-2026 dismissed

✅ Recruitment notifications ਵਿੱਚ Court ਨੇ ਦਖਲ ਨਹੀਂ ਦਿੱਤਾ।
✅ 25.06.2026 ਦੀ Lecturer Cadre recruitment ਨੂੰ ਇਸ petition ਰਾਹੀਂ ਰੋਕਿਆ ਜਾਂ ਰੱਦ ਨਹੀਂ ਕੀਤਾ ਗਿਆ।
✅ Pending applications ਵੀ dispose ਕਰ ਦਿੱਤੀਆਂ ਗਈਆਂ।

📌 ਸਭ ਤੋਂ ਮਹੱਤਵਪੂਰਨ ਗੱਲ

ਇਸ judgment ਦਾ ਮਤਲਬ ਇਹ ਨਹੀਂ ਹੈ ਕਿ SC reservation ਖਤਮ ਕਰ ਦਿੱਤਾ ਗਿਆ ਹੈ।

Court ਦਾ ਫੈਸਲਾ ਮੁੱਖ ਤੌਰ ’ਤੇ ਇਸ ਗੱਲ ’ਤੇ ਆਧਾਰਿਤ ਹੈ ਕਿ petitioners ਸਰਕਾਰ ਦੇ reservation roster ਨੂੰ ਗਲਤ ਸਾਬਤ ਕਰਨ ਲਈ ਲੋੜੀਂਦਾ ਠੋਸ material ਰਿਕਾਰਡ ’ਤੇ ਪੇਸ਼ ਨਹੀਂ ਕਰ ਸਕੇ।

📄 Case: CWP-23105-2026 (O&M)
📅 Decision: 31.08.2026
🏛️ Court: Punjab and Haryana High Court, Chandigarh
⚖️ Bench: Hon'ble Mr. Justice Kuldeep Tiwari
❤7😁1
Master cadre next ਕੈਬਿਨੇਟ ਮੀਟਿੰਗ ਵਿਚ ਪਾਸ ਹੋਵੇ ਗਯਾ ਉਸ ਤੋਂ ਬਾਅਦ notifications ਰਿਲੀਸ ਕਰਨ ਗਏ ਜੀ 🙏🙏
👍4❤1
HUN SARKAR DA JAN DA TYM HA ਕੋਈ ਤਾ bumper ਵਾਕੈਨਸੀ ਕੱਢੇ ਹੀ ਗਈ ਇਹ ਸਰਕਾਰ ਜਿਸ ਨਾਲ ਇਨਾ ਦਾ ਵੋਟ bank ਬਣਿਆ ਰਿਹਾ ਜਿਵੇ ਪਟਵਾਰੀ, PDS MASTER CADRE,ETT ETC BAKI ACEDMY NU MIL KA PRESSURE BUILD KARNA CHIHDA HA 🙏🙏 KYU COURSE TA SABH SALE KAR REHE HA JI 🙏🙏
👍13
ਸਾਰੇ ਜਾਨੇ ਮਿਲ ਕੇ ਬੋਰਡ ਚਲੋ ✔️ਜੇਕਰ ਕੋਈ ਹਾਲ ਕਰਵਾਣਾ ਹਾ ਤਾ ਨਹੀਂ ਤਾ ਫਿਰ next ਗੋਵਰਮੈਂਟ ਵਿਚ ਵੀ ਇਹੀ ਹਾਲ ਰਹਿਣਾ ਹਾ ਜੀ 🙏
👍15
PSSSB PYQ Book.pdf
9.1 MB
PSSSB PYQ Book.pdf
👍1
Mail wala ve kam kar dyo ji
PSSSB_Representation_Letter.pdf
26 KB
CLERK AND GROUP D LETTER BOARD JAN LIYE EH LETTER
PSSSB_Representation_Letter_v2.pdf
26.5 KB
PATWARI PDS AND SENIOR ASSITANT LETTER BOARD
ਪਿਆਰੇ ਵਿਦਿਆਰਥੀਓ,

PSSSB ਦੀਆਂ Clerk ਅਤੇ Group-D ਦੀਆਂ ਅਸਾਮੀਆਂ ਦੀ ਗਿਣਤੀ ਵਧਾਉਣ ਲਈ ਬੋਰਡ ਦੇ ਸੈਕਟਰੀ ਅਤੇ CMO ਦੇ ਨਾਮ ਇੱਕ ਚਿੱਠੀ ਲਿਖੀ ਹੈ। ਅਸੀਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਹੇਠਲੇ ਲਿੰਕ ‘ਤੇ ਕਲਿੱਕ ਕਰਕੇ ਤੁਸੀਂ ਵੀ ਇਹ ਚਿੱਠੀ ਬੋਰਡ ਦੇ ਸੈਕਟਰੀ ਅਤੇ CMO ਨੂੰ ਭੇਜੋ। ਜੇਕਰ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰੋਗੇ ਤਾਂ ਇਸ ਚਿੱਠੀ ਵਿਚਲਾ ਸਾਰਾ text ਅਤੇ ਸੈਕਟਰੀ ਅਤੇ CMO ਦੀ Mail ID ਆਪਣੇ ਆਪ ਭਰੀ ਜਾਵੇਗੀ; ਤੁਸੀਂ ਸਿਰਫ Send ਦਾ ਬਟਨ ਦੱਬਣਾ ਹੈ।

Click to Send Mail: https://tinyurl.com/2s3avn7h

ਧੰਨਵਾਦ !!
👍8
🚌🚌Punjab roadways vacancy update conductor and driver 🚌🚌
👍4
Group d da correction portal nahi open kar rahe lagda vacancy increase hor karan ge os ch 😂 sara punjab lagu sewadar lagda
Pig attended 😂
😁11❤1
ਓਧਰ ਪ੍ਰਤਾਪ ਆਕੈਡਮੀ ਵਾਲਿਆਂ ਦਾ content ਚੋਰੀ ਹੋ ਗਯਾ ਰੌਲਾ ਪਏ ਗਯਾ 😂
🤣12😁4
ਆਪਣਾ ਮਸਲਾ kehde ਆਕੈਡਮੀ ਵਾਲੇ ਹਾਲ ਕਰਨ ਗਏ ਜਿਨ੍ਹਾਂ ਦੇ ਪੌਂਚ ਹੋਵੇ ਬੋਰਡ ਤਕ vanancy increase ਕਰਨ ਦੇ 🤔
❤10👍2