📚master cadre wale📚...waliya 45 din miln gye paper lyi tyari rakho sare
🙏10-15 dina wich master cadre de NOTIFCATION de chance ban rehe ne baki rab jane ke kardi ha sarkar🙏
🙏Master cadre jo 18 sep. nu meeting honi se oh hun 11sep. nu hove gyi 🙏master cadre wale union de sport jrror kariye karoji 🙏jaswant sir union pradhan ne fund de ve help jrror karo plz 🙏
👍7❤2
PSSSB CLERK UPDATE REOPEN HOYE GYA WEEK DE VICH JA NEXT WEEK 🥰
❤6
ਜੋ ਮੇਰੇ ਕੋਲ ਚੱਲ ਕਿ ਨਿਊਜ਼ ਆਉਂਦੀ ਹਾ ਮੈ ਤੁਹਾਨੂੰ ਦੱਸਦਾ ਹਾ ਬਾਕੀ ਕੁਝ ਚੀਜਾਂ ਡਿਪਾਰਟਮੈਂਟ ਕਿਸੇ ਨੂੰ ਵੀ ਦੱਸਦਾ ਜੋ ਉਥੇ ਕੰਮ ਕਰਦੇ ਹਾ ਉਨ੍ਹਾਂ ਨੂੰ ਵੀ ਨਹੀਂ ਪਤਾ ਚਲਦਾ ਬਾਕੀ ਰੱਬ ਰਾਖਾ 🙏
👍8❤5
Master cadre ਵਿਚ ਕਿੰਨੀ ਵਾਕੈਨਸੀ ਹਾ ਕਲ ਦੱਸਾਂ ਗਏ ✔️but 4500-5000 ਤਕ ਹੋ ਸਕਦੀ ਹਾ 🥰
🥰ਜੇਕਰ ਕਿਸੇ ਸਟੂਡੈਂਟਸ ਕੋਲ ਕੰਮ ਦੇ ਨੋਟਿਸ ਹੁੰਦੇ ਨੇ ਤਾ ਮੈਨੂੰ dm ਕਰ ਕਿ ਭੇਜ ਦਿਤੇ ਕਰੋ ਮੈ ਗਰੁੱਪ ਵਿਚ share ਕਰ ਦਿਆਂ ਗਯਾ ਇਹ ਵੀ ਇਕ ਤਰ੍ਹਾਂ ਦੇ help ਹੀ ਹਾ ਸਟੂਡੈਂਟਸ ਦੀ 🙏🙏✔️✔️
👍7❤2
Great_Grand_Marathon_of_Punjab_GK_by_Ankit_Singh_Rana_Pratap_Academy.pdf
17.4 MB
Great_Grand_Marathon_of_Punjab_GK_by_Ankit_Singh_Rana_Pratap_Academy.pdf
👍2
ਬਹੁਤ ਹੀ ਸਤਿਕਾਰਯੋਗ ਸਾਥੀਉ ਅੱਜ ਮੀਟਿੰਗ ਸਿੱਖਿਆ ਮੰਤਰੀ ਵੱਲੋਂ ਸੱਦੀ ਹੋਈ ਸੀ ਪਰ ਸਿੱਖਿਆ ਮੰਤਰੀ ਸਿਹਤ ਠੀਕ ਨਾ ਹੋਣ ਕਰਕੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਪਰ ਅੱਜ ਫਿਰ department ਜਾ ਕੇ ਮਾਸਟਰ ਕੇਡਰ ਦੀਆਂ ਮੰਗਾਂ ਸਬੰਧੀ ਮਿਲ਼ਿਆ ਗਿਆ ਤਾ ਓਹਨਾਂ ਦਾ ਜ਼ਵਾਬ ਸੀ ਕੰਮ ਅੰਡਰ ਪ੍ਰੋਸੈਸ ਹੈ ਤੁਹਾਨੂੰ ਜ਼ਲਦ ਪੈਨਲ ਮੀਟਿੰਗ ਲਈ ਬੁਲਾਇਆ ਜਾਵੇਗਾ। ਕਲ੍ਹ ਨੂੰ ਲਾਈਵ ਮਿਲ਼ਦੇ ਹਾਂ ਸਾਰੀ ਗੱਲਬਾਤ ਸੂਬਾ ਪ੍ਰਧਾਨ ਜਸਵੰਤ ਘੁਬਾਇਆ 9464283381