PSSSBPDFQUIZ
866 subscribers
115 photos
4 videos
149 files
26 links
Download Telegram
punjabk gk 1300+.pdf
19.3 MB
punjabk gk 1300+.pdf
POLITY GK Academy PB(1-28) (1).pdf
3.6 MB
POLITY GK Academy PB(1-28) (1).pdf
❤1
ppsc pyq Gk 200 mcq.pdf
921.5 KB
ppsc pyq Gk 200 mcq.pdf
Forwarded from PSSSBPDFDISSCUSION
👍MASTER CADRE BHARTI DA NOTIFCATION 10-15 DINA TAK AA SKDA HA IH GALL MEETING HOYI SE US VICH KIYA GYA HA BAKI THANU PTA HE HA SARKAR DA 🙏🙏🙏🙏
❤1
GROUP D 1,35000+ form fill 🙂
😨3
❤2
Forwarded from PSSSBPDFDISSCUSION
5_6116309132044680510.pdf
522.7 KB
Post increased group d😂pdf
PSSSB Group D(Advt.4/26) Last Date Extended and No. of Posts increased to 2007.

PSSSB ਗਰੁੱਪ-ਡੀ ਦੀਆਂ ਪੋਸਟਾਂ ਦੀ ਗਿਣਤੀ 1,401 ਤੋਂ ਵਧਾ ਕੇ 2,007 ਕਰ ਦਿੱਤੀ ਗਈ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ ਵੀ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ।
👍ਹੁਣ ਤੁਹਾਨੂੰ clerk ਦੇ ਵੰਕੈਨਸੀ increased ਹੁੰਦੀ ਦੇਖੈ ਗਈ l🥰
❤8🔥1
ਇਕ ਦੋ vanancy ਹੋਰ ਆਉਣ ਗਈਆ ਪਰ ਮੈ ਤੁਹਾਨੂੰ ਪਹਿਲਾ ਨਹੀਂ ਦੱਸਦਾ ਕਿਉ ਕਿ ਜੇਕਰ ਨਾ ਆਯੀਆਂ ਤਾ ਤੁਸੀਂ ਮੈਨੂੰ ਕਹਿਣਾ ਸਰ ਆਇਆ ਨੀਂ 😂
😁8
ਬਾਕੀ ਝਟਕੇ ਲੱਗਣ ਗਏ ਅਕਤੂਬਰ ਵਿਚ
Teacher day ਤੇ ਸਾਨੂ ਤਾ ਕਿਸੇ ਨੇ wish ਨਹੀਂ ਕੀਤਾ 😭😌😌
❤2🍌1
_ਸਾਰੇ ਵੀਰਾਂ-ਭੈਣਾਂ ਨੂੰ ਬੇਨਤੀ 🙏_

ਵੀਰੋ ਕਲਰਕ ਦੀਆਂ ਸਿਰਫ 571 ਪੋਸਟਾਂ ਆਈਆਂ ਨੇ, ਜਦਕਿ ਵਿਭਾਗਾਂ ਕੋਲ 2000 ਕਲਰਕ (1000 ਸਿੱਖਿਆ ਵਿਭਾਗ + 1000 ਹੋਰ ਵਿਭਾਗ) ਅਤੇ 2000 ਗਰੁੱਪ-D ਦੀਆਂ ਪੋਸਟਾਂ ਦੀ ਮੰਗ ਪਈ ਹੈ।

ਜੇ ਹੁਣ ਅਸੀਂ ਸਾਰੇ ਰਲ ਕੇ ਮੇਲ ਨਹੀਂ ਕੀਤੀ ਤਾਂ ਇਹ ਪੋਸਟਾਂ ਐਵੇਂ ਹੀ ਰਹਿ ਜਾਣਗੀਆਂ। ਇਹ ਆਪਣੇ ਸਾਰਿਆਂ ਦੇ ਭਵਿੱਖ ਦਾ ਸਵਾਲ ਹੈ।

_ਸਾਰੇ ਵੀਰ-ਭੈਣ ਹੇਠਾਂ ਦਿੱਤਾ ਹੋਇਆ ਮੰਗ-ਪੱਤਰ COPY ਕਰਕੇ ਇਸ Email ID ਤੇ SEND ਕਰ ਦਿਓ - ਸਿਰਫ 1 ਮਿੰਟ ਦਾ ਕੰਮ ਹੈ।_

              Email ID: *Secy.sssb@punjab.gov.in*
Cmo@punjab.gov.in

*ਵੱਧ ਤੋਂ ਵੱਧ ਮੇਲ ਕਰੋ ਤਾਂ ਜੋ ਵਿਭਾਗ ਨੂੰ ਪੋਸਟਾਂ ਵਧਾਉਣੀਆਂ ਹੀ ਪੈਣ।*
---
❤2
😌ਕਭੀ ਆਪਣੇ ਨਾਮ ਸੁਣਾ ਹਾ FOREST GUARD😌
ਜੇਕਰ ਨਹੀਂ ਸੁਣਾ ਤੋ ਸੁਣਨੇ ko ਮਿਲ ਸਕਦਾ ਹਾ 😌
❤3
PSSSB ਗਰੁੱਪ D ਤੇ CLERK ਦੇ
ਪੇਪਰ nitter ਦੇ chance ਲੱਗ ਰਹੇ ਨੇ ਪਰ confirm ਨਹੀਂ ਕਹਿ ਸਕਦੇ 😌
🍌1
CLERK 99345+ FORM FILL😌
ਇਸ ਵਿਚ ਅੱਧੇ ਨਾਲੋਂ ਜਾਦਾ ਤਾ NITTER ਨੇ ਪੰਜਾਬੀ A ਵਿੱਚੋ ਹੀ ਚੱਕ ਦੇਣੇ ਹਾ ਜੇਕਰ NITTER ਨੇ ਪੇਪਰ ਲਿਆ ਤਾ😌
👍12
ਲੈਕਚਰ cadre ਦੀ ਕੋਈ ਸਮਝ ਨਹੀਂ ਆ ਰਹੀ case ਤੋ case ਦਾ ਹੀ ਮਾਮਲਾ ਚੱਲ ਰਿਹਾ ਹਾ 😌
1788839071.pdf
10.5 MB
Indolgoues august CA 1.pdf
👍1