ਜਿਨ੍ਹਾਂ ਨੇ payment ਕਰ ਦਿਤੀ but screenshot ਨਹੀਂ ਭਜੇ ਨਾ ਨੋਟਿਸ ਲਏ ਫਿਰ payment ਕਰਨ ਦਾ ਕਿ ਫਾਇਦ੍ਹਾ ਹੋਵੇ ਨੋਟਿਸ ਨਹੀਂ ਲੈਣੇ ਹੁੰਦੇ ਤਾ payment ਕਿਉ ਕਰਦੇ ਹੋ ਜੀ 😂ਕਿ ਸੇਵਾ ਕਰਦੇ ਹੋ ਜੀ screenshot ਦਏ ਕਿ ਫਿਰ payment ਵਾਪਿਸ ਲਏ ਲਿਉ ਜੀ
😁6
🙏Lecture cadre de baki paper de date kujh dina tak dekhn nu mile gyi tyari rakho 🙏
ਤਿਆਰੀ ਕਰਦੋ ਰਹੋ ਵਾਰ ਵਾਰ ਪਰਸਨਲ msg ਕਰਕੇ ਪੁੱਛਦੇ ਹੋ ਕਿ ਪੇਪਰ ਕਦੋ ਹੋਣਾ ਗਏ ਪੇਪਰ ਧੜਾ ਧੜ ਆਉਣੇ ਹਾਂ ਫਿਰ ਤੁਸੀਂ ਕਹਿਣਾ ਸਾਡੀ tyari😂ਨਹੀਂ 🙏
🔥4👍2
Forwarded from PSSSBPDFDISSCUSION
public notices 31-08-2026.pdf
4.5 MB
ETT 2364 ਲਿਸਟ 31-08-2026.pdf
🔥3
ਪਟੀਸ਼ਨਰਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵੱਖ-ਵੱਖ ਕੈਡਰਾਂ ਲਈ ਵਿਭਾਗ ਵੱਲੋਂ ਅਜੇ ਤੱਕ ਕੋਈ ਵੱਖਰੀ ਸੀਨੀਅਰਿਟੀ ਲਿਸਟ ਤਿਆਰ/ਜਾਰੀ ਨਹੀਂ ਕੀਤੀ ਗਈ।
ਇਸ ਦੇ ਬਾਵਜੂਦ ਵਿਭਾਗ Principal ਦੇ ਅਹੁਦੇ ਲਈ ਤਰੱਕੀਆਂ ਕਰਨ ਦੀ ਕਾਰਵਾਈ ਕਰ ਰਿਹਾ ਹੈ।
ਪਟੀਸ਼ਨਰਾਂ ਦਾ ਕਹਿਣਾ ਹੈ ਕਿ ਇਹ ਤਰੱਕੀ ਦੀ ਕਾਰਵਾਈ ਵੱਖ-ਵੱਖ ਕਰਮਚਾਰੀਆਂ ਉੱਤੇ ਲਾਗੂ ਹੋਣ ਵਾਲੇ ਦੋ ਵੱਖਰੇ ਸਰਵਿਸ ਰੂਲਜ਼ ਦੇ ਵਿਰੁੱਧ ਹੈ।
ਪੰਜਾਬ ਸਰਕਾਰ ਦੇ ਵਕੀਲ ਨੇ ਨੋਟਿਸ ਸਵੀਕਾਰ ਕਰ ਲਿਆ ਅਤੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ।
ਕੇਸ ਦੀ ਅਗਲੀ ਸੁਣਵਾਈ 13 ਜਨਵਰੀ 2027 ਨੂੰ ਰੱਖੀ ਗਈ ਹੈ।
ਸਭ ਤੋਂ ਮਹੱਤਵਪੂਰਨ: ਅਗਲੀ ਸੁਣਵਾਈ ਤੱਕ ਵਿਭਾਗ ਨੂੰ Principal ਦੇ ਅਹੁਦੇ ਲਈ ਕੋਈ ਵੀ departmental promotion exercise ਕਰਨ ਤੋਂ ਰੋਕ ਦਿੱਤਾ ਗਿਆ ਹੈ।
ਸਿੱਧੀ ਗੱਲ:
👉 13.01.2027 ਤੱਕ Principal ਦੀਆਂ ਤਰੱਕੀਆਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਹ ਇੱਕ ਅੰਤਰਿਮ ਰੋਕ (interim restraint/stay) ਹੈ; ਅੰਤਿਮ ਫੈਸਲਾ ਅਜੇ ਨਹੀਂ ਹੋਇਆ।

😨3🥱2
😌ਇਸ ਸਰਕਾਰ ਨੇ ਹਾਲ ਕਿ ਕਰ ਦਿਤਾ education ਸਿਸਟਮ ਵਿਚ ਇਦਾ ਤਾ ਕਿਸੇ ਸਰਕਾਰ ਵਿਚ ਨਹੀਂ ਹੋਇਆ ਹੋਣਾ 😌
😢3