Admit card Link for: Link to Download Admit Card for Type Test Dated 16.08.2026 for the Post of Clerk I.T. (Advertisement No. 11/2025)
https://test.learnpunjabi.org/TypeTestRollNojuly2026/

Forwarded from PSSSBPDFDISSCUSION
👉PSEB Librarian wala kam fast chal reha but master cadre wala nhi fast ho reha😌🙏
❤4
Forwarded from PSSSBPDFDISSCUSION
ਸਤਿ ਸ਼੍ਰੀ ਅਕਾਲ ਸਾਥੀਓ,
ਅੱਜ ਸੀਨੀਅਰ ਸਹਾਇਕ ਭਰਤੀ 6/2023 ਦੀ ਹਾਈ ਕੋਰਟ ਵਿੱਚ ਸੁਣਵਾਈ ਜਾਰੀ ਹੈ। ਇਕ ਵਾਰ Arguments ਹੋ ਚੁੱਕੇ ਹਨ ਅਤੇ ਦੂਜੀ ਵਾਰ ਦੁਬਾਰਾ 2 ਵਜੇ ਇਸ ਤੇ ਸੁਣਵਾਈ ਹੋਵੇਗੀ।
ਧੰਨਵਾਦ।
🙏🙏🙏🙏

❤10
**🚩 *ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਸਕੱਤਰ ਸਿੰਘ ਬੱਲ ਡਾਇਰੈਕਟਰ ਸਕੂਲ ਸਿੱਖਿਆ ਸੈਕਡਰੀ ਨਾਲ ਅਹਿਮ ਮੀਟਿੰਗ*
*🚩 ਹੇਠ ਮੁੱਦਿਆਂ ਤੇ ਹੋਈਆਂ ਅਹਿਮ ਵਿਚਾਰਾਂ*
*1. ਮਾਸਟਰ ਕੇਡਰ ਤੋਂ ਹੈਡਮਾਸਟਰ ਦੀ ਪ੍ਰਮੋਸ਼ਨਾਂ ਵਿੱਚ ਸਨਿਉਰਟੀ ਲਿਸਟ 70 ਹਜਾਰ ਤੱਕ ਕਰਨ ਦੀ ਕੀਤੀ ਗਈ ਜਥੇਬੰਦੀ ਵੱਲੋਂ ਮੰਗ=ਡੀਪੀਆਈ ਸਕੈਂਡਰੀ ਵੱਲੋਂ ਸਾਰੇ ਜਿਲ੍ਹਿਆਂ ਦੇ ਕੇਸ ਆਉਣ ਤੋਂ ਬਾਅਦ ਵਿਚਾਰ ਕੀਤੇ ਜਾਣ ਦਾ ਦਿੱਤਾ ਭਰੋਸਾ*
*2.ਜਥੇਬੰਦੀ ਵੱਲੋਂ ਹੈਡ ਮਾਸਟਰ ਦੀ ਪ੍ਰਮੋਸ਼ਨ ਵਿੱਚ ਐਮਏ ਦੀ ਸ਼ਰਤ ਵੀ ਖਤਮ ਕਰਨ ਦੀ ਕੀਤੀ ਮੰਗ*
*3. ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾਂ ਪਹਿਲ ਦੇ ਅਧਾਰ ਤੇ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਮਾਸਟਰ ਕੇਡਰ ਤੋਂ ਹੈੱਡ ਮਾਸਟਰ ਦੀਆਂ ਪ੍ਰਮੋਸ਼ਨਾਂ ਸਤੰਬਰ ਤੱਕ ਮੁਕੰਮਲ ਕਰਨ ਲਈਆਂ ਜਾਣਗੀਆਂ। ਪ੍ਰਾਇਮਰੀ ਕਾਡਰ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ 21 ਅਗਸਤ ਦੇ ਕੋਰਟ ਕੇਸ ਦੀ ਸੁਣਵਾਈ ਤੋਂ ਬਾਅਦ ਕੀਤੀਆਂ ਜਾਣਗੀਆਂ*
*4. ਐਸਐਸਏ ਰਮਸਾ ਅਧਿਆਪਕਾਂ ਦੀਆਂ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਅਚਨਚੇਤ ਛੁੱਟੀਆਂ ਤੇ ਵੀ ਜਲਦੀ ਫੈਸਲਾ ਕਰਨ ਦਾ ਦਿੱਤਾ ਭਰੋਸਾ* *5 ਹੈਡ ਮਾਸਟਰ ਦੀ ਪ੍ਰਮੋਸ਼ਨ ਲਈ ਐਮ.ਏ ਅਤੇ ਟੈਟ ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ ਡੀਪੀਆਈ ਸਾਹਿਬ ਵੱਲੋਂ ਨਿਯਮ ਅਨੁਸਾਰ ਛੋਟ ਦੇਣ ਦਾ ਭਰੋਸਾ ਦਿੱਤਾ* 6 *ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾਂ ਸਤੰਬਰ ਮਹੀਨੇ ਤੱਕ ਕਰਨ ਦਾ ਦਿੱਤਾ ਭਰੋਸਾ* *ਨੋਟ( ਵੱਖ-ਵੱਖ ਜਿਲਿਆਂ ਵੱਲੋਂ ਪ੍ਰਮੋਸ਼ਨਾਂ ਸਬੰਧੀ ਕੇਸ ਦੇਰੀ ਨਾਲ ਭੇਜਣ ਕਾਰਨ ਪ੍ਰਮੋਸ਼ਨਾਂ ਵਿੱਚ ਹੋਈ ਦੇਰੀ)* 7. *ਮਾਸਟਰ ਕੇਡਰ ਯੂਨੀਅਨ ਜੁਲਾਈ 2024 ਦੀ ਸੀਨੀਅਰਤਾ ਸੂਚੀ ਵਿੱਚ ਪ੍ਰਮੋਟ ਹੋ ਚੁੱਕੇ ਜਾਂ ਰਿਟਾਇਰ ਹੋ ਚੁੱਕੇ ਅਧਿਆਪਕਾਂ ਦਾ ਡਾਟਾ ਕੱਢ ਕੇ ਨਵੀਂ ਸੀਨੀਅਰਤਾ ਸੂਚੀ ਬਣਾਉਣ ਦੀ ਕੀਤੀ ਮੰਗ। ਡੀਪੀਆਈ ਸਾਹਿਬ ਵੱਲੋਂ ਪ੍ਰਮੋਸ਼ਨਾਂ ਦਾ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਸੋਧੀ ਸੀਨੀਅਰਤਾ ਸੂਚੀ ਜਾਰੀ ਕਰਨ ਦਾ ਭਰੋਸਾ ਦਿੱਤਾ* 8. *ਵਾਧੂ ਐਪਾਂ ਦੇ ਸਬੰਧ ਵਿੱਚ ਵੀ ਗੱਲ ਕੀਤੀ ਗਈ ਜਿਸ ਦਾ ਡੀਪੀਆਈ ਸਾਹਿਬ ਵੱਲੋਂ ਘਟਾਉਣ ਲਈ ਯਤਨ ਕਰਨ ਦਾ ਦਿੱਤਾ ਭਰੋਸਾ* 9* *ਬਦਲੀਆਂ ਸਬੰਧੀ ਜੋ ਸਟਾਫ 50% ਦੀ ਸਟਾਫ ਦੀ ਸ਼ਰਤ ਸਬੰਧੀ ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ ਕਿ ਪ੍ਰਮੋਸ਼ਨਾਂ ਉਪਰੰਤ ਉਹਨਾਂ ਸਟੇਸ਼ਨਾਂ ਨੂੰ ਹੀ ਭਰਿਆ ਜਾਵੇਗਾ ਜਿਨਾਂ ਵਿੱਚ 50% ਸਟਾਫ ਦੀ ਸ਼ਰਤ ਲੱਗੀ ਹੋਈ ਹੈ ਅਤੇ ਪ੍ਰਮੋਸ਼ਨਾਂ ਤੋਂ ਬਾਅਦ ਤਬਾਦਲਾ ਨੀਤੀ ਉੱਪਰ ਪੁਨਰ ਵਿਚਾਰ ਕਰਕੇ ਸੋਧ ਕੀਤੀ ਜਾਵੇਗੀ।*
10. *ਮਾਸਟਰ ਕੇਡਰ ਯੂਨੀਅਨ ਵਫਦ ਵੱਲੋਂ ਬਾਰਡਰ ਏਰੀਏ ਦੀ ਵੱਖਰੀ ਸੀਨੀਅਰਤਾ ਸੂਚੀ ਜਾਰੀ ਕਰਨ ਲਈ ਮੰਗ ਕੀਤੀ ਗਈ ਜਿਸ ਸਬੰਧੀ ਡੀਪੀਆਈ ਸੈਕੰਡਰੀ ਨੇ ਪ੍ਰਮੋਸ਼ਨਾ ਉਪਰੰਤ ਕੰਮ ਕਰਨ ਦਾ ਭਰੋਸਾ ਦਿੱਤਾ।*
11. *ਹੋਈਆਂ ਬਦਲੀਆਂ ਨੂੰ ਕੈਂਸਲ ਕਰਨ ਸਬੰਧੀ ਯੂਨੀਅਨ ਵਫਦ ਨੂੰ ਡੀਪੀਆਈ ਨੇ ਕਿਹਾ ਕਿ ਇਹ ਕੰਮ ਹੁਣ ਆਨਲਾਈਨ ਪੋਰਟਲ ਤੇ ਨਹੀਂ ਹੋਵੇਗਾ। ਆਪਣਾ ਕੇਸ ਪਰਸਨਲੀ ਡੀਪੀਆਈ ਨਾਲ ਸੰਪਰਕ ਕਰਕੇ ਹੱਲ ਕਰਾ ਲਿਆ ਜਾਵੇ*।
12. *ਵਿਭਾਗੀ ਟੈਸਟ ਟੀ ਈਟੀ ਦੀ ਸ਼ਰਤ ਸਬੰਧੀ ਡੀਪੀ ਆਈ ਨੇ ਭਰੋਸਾ ਦਿੱਤਾ ਕਿ ਇਹ ਮੌਜੂਦਾ ਹੈੱਡਮਾਸਟਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਲਾਗੂ ਨਹੀਂ ਹੋਵੇਗਾ।*
13. *ਇਸ ਤੋਂ ਇਲਾਵਾ ਮਾਸਟਰ ਕੇਡਰ ਯੂਨੀਅਨ ਵਫਦ ਨੇ ਪ੍ਰਮੋਸ਼ਨ ਸੈੱਲ ਵਿੱਚ ਜਾ ਕੇ ਸਾਥੀ ਅਧਿਆਪਕਾਂ ਦੇ ਹੱਕਾਂ ਦੀਆਂ ਪ੍ਰਮੋਸ਼ਨ ਸਬੰਧੀ ਅਨਾਮਲੀਜ ਨੂੰ ਵੀ ਦੂਰ ਕਰਵਾਇਆ ਅਤੇ ਇਸੇ ਤਰ੍ਹਾਂ ਆਨਲਾਈਨ ਕੋਰਸਾਂ ਸਬੰਧੀ ਵਾਧੂ ਐਪਸ ਨੂੰ ਇੱਕ ਕਰਨ ਸਬੰਧੀ ਸਟੇਟ ਐਮਆਈਐਸ ਵਿੰਗ ਨਾਲ ਸੰਪਰਕ ਕੀਤਾ ਗਿਆ।*

❤4👍2
ਸਤਿ ਸ਼੍ਰੀ ਅਕਾਲ ਜੀ,
ਅੱਜ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਇਸ਼ਤਿਹਾਰ ਨੰਬਰ 06/2023 ਦੀ ਸੁਣਵਾਈ ਸੀ। ਅੱਜ ਇਸ ਕੇਸ ਦੇ ਉੱਪਰ ਦੋ ਵਾਰ ਚਰਚਾ ਹੋਈ।
ਅੱਜ ਦੀ ਚਰਚਾ ਇਸ ਮਸਲੇ ਉੱਪਰ ਸੀ ਕਿ ਆਪਣੀ ਅਪੀਲ ਦੇ ਉੱਪਰ ਹਾਈਕੋਰਟ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ। ਸਰਕਾਰੀ ਧਿਰ ਦਾ ਇਹ ਕਹਿਣਾ ਸੀ ਕਿ ਇਸ ਅਪੀਲ ਦੇ ਉੱਪਰ ਸੁਣਵਾਈ ਨਹੀਂ ਕਰਨੀ ਚਾਹੀਦੀ, ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਅਪੀਲ ਦੇ ਵਿੱਚ ਆਪਾਂ ਜਿਹੜੇ ਸਿਲੈਕਟਡ ਕੈਂਡੀਡੇਟਸ ਨੇ, ਉਹਨਾਂ ਨੂੰ ਪਾਰਟੀ ਨਹੀਂ ਬਣਾਇਆ ਤੇ ਫਿਰ ਇਸ ਦੇ ਜਵਾਬ ਵਿੱਚ ਆਪਣੇ ਵਕੀਲ ਸਾਬ ਵੱਲੋਂ ਤਰਕ ਦਿੱਤਾ ਗਿਆ ਕਿ ਜਦੋਂ ਅਸੀਂ ਕੇਸ ਸ਼ੁਰੂ ਕੀਤਾ ਸੀ ਉਸ ਸਮੇਂ ਉਹਨਾਂ ਸਟੂਡੈਂਟਾਂ ਦੀ ਜੁਆਇਨਿੰਗ ਨਹੀਂ ਹੋਈ ਸੀ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਉਸ ਸਮੇਂ ਪਾਰਟੀ ਨਹੀਂ ਬਣਾ ਸਕਦੇ ਸੀ।
ਫਿਰ ਜਦੋਂ ਕੁਝ ਸਮੇਂ ਬਾਅਦ ਦੁਬਾਰਾ ਬਹਿਸ ਹੋਈ ਤਾਂ ਉਦੋਂ ਆਪਣੇ ਵਕੀਲ ਸਾਬ ਕੁਝ ਨਵੀਆਂ ਜੱਜਮੈਂਟਾਂ ਵੀ ਨਾਲ ਲੈ ਕੇ ਗਏ, ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਸਿਲੈਕਟਡ ਸਟੂਡੈਂਟਾਂ ਨੂੰ ਪਾਰਟੀ ਬਣਾਉਣਾ ਜ਼ਰੂਰੀ ਨਹੀਂ ਹੈ, ਕੇਵਲ ਭਰਤੀ ਬੋਰਡ ਨੂੰ ਪਾਰਟੀ ਬਣਾਉਣਾ ਹੀ ਕਾਫ਼ੀ ਹੁੰਦਾ ਹੈ ਤੇ ਅਖੀਰ ਤੇ ਦੋਨੋਂ ਧਿਰਾਂ ਨੂੰ ਸੁਣਨ ਤੋਂ ਬਾਅਦ ਜੱਜ ਸਾਹਿਬਾਨ ਨੇ ਫੈਸਲਾ ਕੀਤਾ ਕਿ ਆਪਣੀ ਪਟੀਸ਼ਨ ਰੱਦ ਨਹੀਂ ਹੋਵੇਗੀ ਤੇ ਇਸ ਤੇ ਸੁਣਵਾਈ ਹੋਵੇਗੀ ਤੇ ਉਹਨਾਂ ਨੇ ਆਪਣੀ ਪਟੀਸ਼ਨ ਨੂੰ ਐਡਮਿਟ ਕਰ ਲਿਆ ਹੈ।
ਹੁਣ ਇਸ ਤੇ ਅੱਗੇ ਸੁਣਵਾਈ ਕੀਤੀ ਜਾਵੇਗੀ।
ਧੰਨਵਾਦ 👍🙏
https://t.me/PSSSBPDF

👍7
1158 assistant professor (1).pdf
207.7 KB
1158 assistant professor (1).pdf
🙏ਕਲ ਬੱਸਾਂ ਚੱਲਣ ਗਈਆ ਕਿ ਨਹੀਂ ਦੱਸੋ
ਕਲ ਸ਼੍ਰੀ ਅੰਮ੍ਰਿਤਸਰ 🙏ਜਾਣਾ ਹਾਂ ਐਡਮਿਨ ਨੇ 🤣
ਕਲ ਸ਼੍ਰੀ ਅੰਮ੍ਰਿਤਸਰ 🙏ਜਾਣਾ ਹਾਂ ਐਡਮਿਨ ਨੇ 🤣
ਫਿਰ ਤਾ ਟ੍ਰੇਨਾਂ ਵੀ ਮੁਸ਼ਕਿਲ ਹਾਂ ਐਡਮਿਨ ਫਿਰ ਤੇਰਾ ਕਲ ਜਾਣਾ ਮੁਸ਼ਕਿਲ ਹਾਂ ਫਿਰ 😂
❤3
Lecturer_Cadre_History_Mock_Test_02_Final.pdf
735 KB
Lecturer_Cadre_History_Mock_Test_02_Final.pdf
He = ਉਹ (ਮਰਦ) — masculine singular, ਪਰ ਅੱਗੇ she ਹੈ, ਇਸ ਲਈ ਗਲਤ।
Ladies = ਔਰਤਾਂ — plural, ਇਸ ਲਈ she ਨਾਲ match ਨਹੀਂ।
People = ਲੋਕ — plural।
Reshma = ਇੱਕ ਕੁੜੀ/ਔਰਤ ਦਾ ਨਾਮ; she ਨਾਲ ਠੀਕ।
📌 Tended to = ਦੇਖਭਾਲ ਕਰਨਾ।

❤8