🌀OMR Sheet for: Download OMR Sheet for the written examination held on dated 26.07.2026 for the post of Warder & Matron (Advt. No.08 of 2026)💯
https://ps.ctestservices.com/advt08/viewOMRSheet

❤2
Forwarded from PSSSBPDFDISSCUSION
Saboot to bina gall nhi karde baki sarkar te depend ha apa kujh nhi keh skde ji
PSSSB BEST FREE STUDY MATERIAL ਐਂਡ PDF GROUP JOIN ਕਰੋ ਗਰੁੱਪ ਨੂੰ ਵੱਧ ਤੋ ਵੱਧ SHARE ਕਰੋ TARGET 2k https://t.me/+CqdsTlwkcVg0MzI9
Telegram
PSSSBPDFDISSCUSION
PSSSB BEST FREE STUDY MATERIAL ਐਂਡ PDF GROUP JOIN ਕਰੋ ਗਰੁੱਪ ਨੂੰ ਵੱਧ ਤੋ ਵੱਧ SHARE ਕਰੋ TARGET 2k https://t.me/+CqdsTlwkcVg0MzI9
Forwarded from PSSSBPDFDISSCUSION
POV:- PSSSB DE AUN WALE PAPER NILET JA FIR NITTAR CONDUCT KAR SKDI HA GNDU DA CONTRACT KHATAM HO GYA 2021-2026 TAK SE
👍
BAKI DEKHDE HA KE KUJH KARDE HA PSSSB WALE✔️🙏

👍4
Summits, Meetings & Conferences 2026 @myhandwrittennotes.pdf
2.5 MB

🔥2
Computer 2.0 Batch RBE E-book (with SSC TCS PYQ).pdf
17 MB

👍2
Forwarded from PSSSBPDFDISSCUSION
PATWARI ਦੀ ਭਰਤੀ ਆਉਣ ਵਿਚ ਟਾਈਮ ਲਗੇ ਗਯਾ ਰੂਲਜ਼ ਨੂੰ ਲੈ ਕੇ ਇਸ਼ੂ ਚੱਲ ਰਿਹਾ ਹਾਂ ਜੋ ਹੁਣ ਦੀ ਜਾਣਕਾਰੀ ਹਾਂ ਜੇਕਰ ਚਾਹੁਣ ਤਾ ਜਲਦੀ ਕਰ ਸਕਦੇ ਨੇ ਪਰ ਆਪਾਂ ਨੂੰ ਪਤਾ ਹੀ ਹਾਂ ਕਿੰਨੇ ਕੁ ਕਾਹਲੇ ਨੇ ਕਿਉ ਕਿ ਬੋਰਡ ਤੇ ਸਟੂਡੈਂਟਸ ਵੀ pressure ਪੂਰਾ ਨੀਂ ਪਏ ਰਹੇ ਜਿਸ ਕਰਕੇ ਭਰਤੀ ਲੇਟ ਹੋਵੇ ਗਈ
🙏
🙏
👍7❤1
Forwarded from PSSSBPDFDISSCUSION
ਸਤਿ ਸ੍ਰੀ ਅਕਾਲ ਜੀ ,
ਮਿਲੀ ਜਾਣਕਾਰੀ ਅਨੁਸਾਰ , ਪਟਵਾਰੀ ਦੀਆਂ ਨਵੀਆਂ 450 ਪੋਸਟਾਂ ਨੂੰ ਪ੍ਰਵਾਨਗੀ ਪਹਿਲਾਂ ਹੀ ਮਿਲ ਚੁੱਕੀ , ਇਸ ਪੱਤਰ ਵਿੱਚ ਹੋਰ ਵਾਧੂ 350 ਪੋਸਟਾਂ ਦੀ ਗੱਲ ਚੱਲ ਰਹੀ ਹੈ। ਇਹ ਪੋਸਟਾਂ ਖਾਲੀ ਪਈਆਂ ਤਕਰੀਬਨ 1200 ਪੋਸਟਾਂ ਤੋ ਇਲਾਵਾ ਹਨ।
ਇਸ ਤੋਂ ਇਲਾਵਾ ਪਟਵਾਰੀ ਦਾ pay scale ਹਰਿਆਣਾ ਦੀ ਤਰਜ਼ ਤੇ 31,200 ਤੋ ਵੱਧ ਕਰਨ ਲਈ ਵੀ ਮੁੱਖ ਮੰਤਰੀ ਦਫ਼ਤਰ ਵੱਲੋਂ FD ਨੂੰ ਲਿਖਿਆ ਜਾ ਚੁੱਕਾ ਹੈ।
ਸਟੇਟ ਕੇਡਰ ਨੂੰ ਬੰਦ ਕਰਨ ਵਾਸਤੇ ਵੀ ਪਟਵਾਰ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹ ਸਟੇਟ ਕੇਡਰ ਕਰਕੇ ਹੀ ਆਪਣੀ ਭਰਤੀ ਦੀ ਨੋਟੀਫਿਕੇਸ਼ਨ ਵਿੱਚ ਦੇਰੀ ਹੋ ਰਹੀ ਹੈ। ਪਰ ਆਪਣੇ ਵੱਲੋਂ ਲਿਖੇ ਬਿਨੈ-ਪੱਤਰਾਂ ਤੋ ਬਾਅਦ ਇਸ ਕੰਮ ਵਿੱਚ ਤੇਜ਼ੀ ਕੀਤੀ ਗਈ ਹੈਂ।

❤10
Admit card Link for: Link to Download Admit Card for Type Test Dated 16.08.2026 for the Post of Clerk I.T. (Advertisement No. 11/2025)
https://test.learnpunjabi.org/TypeTestRollNojuly2026/