Forwarded from PSSSBPDFDISSCUSION
150 ਤੋ 200 ਤਕ ਹੋਰ ਵੈਨਸੀ ਐੱਡ ਹੋ ਸਕਦੀ ਹਾ clerk ਦੀ
Forwarded from PSSSBPDFDISSCUSION
👍ਇਹ ਬਿਲਕੁਲ ਸੱਚ ਹਾਂ ਕਿਸੇ ਦੇ youtube ਦੀਂ ਵੀਡੀਓ ਦੇਖ ਕਿ ਮੱਥਾ ਨਾ ਮਾਰੋ real or fake ਹਾਂ thuda ਟਾਈਮ waste ਕਰਦੇ ਹਾਂ ਬਾਕੀ ਰੱਬ ਰਾਖਾ ਹਾਂ youtube ਵਾਲਿਆਂ ਦਾ ✔️
👍2
Forwarded from PSSSBPDFDISSCUSION
Forwarded from PSSSBPDFDISSCUSION
👍Psssb group d 4000 approximately vanacy conform ho gyia department vich ✔️
❤9🥱1
Forwarded from PSSSBPDFDISSCUSION
ਜੋ ਸਟੂਡੈਂਟਸ ਪੁੱਛ ਰਹੇ ਨੇ ਕਿ ਪਟਵਾਰੀ ਦੀ vanancy ਆਵੇ ਗਈ ਜੀ ਹਾਂਜੀ ਟਾਈਮ ਲਗੇ ਗਯਾ ਆਉਣ ਵਿਚ ਪਰ ਪੇਪਰ ਬਹੁਤ ਜਲਦੀ ਕਰਵਾ ਦਿਤਾ ਜਾਵੇ ਗਯਾ ਪ੍ਰੋਸੱਸ ਫਾਸਟ ਹੋਵੇ ਗਯਾ ਜੀ ✔️
ਧੰਨਵਾਦ ਜੀ 👍
ਧੰਨਵਾਦ ਜੀ 👍
Forwarded from PSSSBPDFDISSCUSION
🥰ਜੋ ਸਟੂਡੈਂਟ ਵਾਰ ਵਾਰ msg ਕਰ ਕੇ ਪੁੱਛ ਰਹੇ ਨੇ ਕੀ ਮਾਸਟਰ kado ਅਉਣਾ ਹਾਂ ਤਾ 16 ਜੁਲਾਈ ਨੂੰ ਪਤਾ ਲਗੇ ਗਯਾ ਕਿੰਨੀ ਵੰਕੈਨਸੀ ਖਾਲੀ ਹਾਂ ਫਿਰ ਦੱਸਾਂ ਗਏ ਜੀ ✔️
ਧੰਨਵਾਦ ji✔️
ਧੰਨਵਾਦ ji✔️
Forwarded from PSSSBPDFDISSCUSION
👍Psssb Group d senior assistant reopen expected 4 August
Psssb Clerk, junior auditor july last reopen hon gye 🥰
Psssb Clerk, junior auditor july last reopen hon gye 🥰
👍3
👍ਪਟਵਾਰੀ ਦੀ wait ਕਰਨੀ ਪੈ ਸਕਦੀ ਹਾਂ ਕਿਉਕਿ ਇਸ ਦੀ ਫਾਈਲ cm ਕੋਲ ਪਾਈ ਹਾਂ ਉਹ ਡਿਪਾਰਟਮੈਂਟ ਵਿਚ ਜਾਵੇ ਗਈ ਥੋੜਾ ਪ੍ਰੋਸੱਸ ਲੰਮਾ ਹੋ ਸਕਦਾ ਹਾਂ
ਧੰਨਵਾਦ ਜੀ ✔️
ਧੰਨਵਾਦ ਜੀ ✔️
👍2
Forwarded from PSSSBPDFDISSCUSION
# 📢 ਸਿੱਖਿਆ ਵਿਭਾਗ ਵਿੱਚ ਜਲਦ ਹੋਵੇਗੀ 6,300+ ਪੋਸਟਾਂ 'ਤੇ ਨਵੀਂ ਭਰਤੀ.
## 💼 4,000 ਮਾਸਟਰ ਕੇਡਰ, 1,300 ਕਲਰਕ ਅਤੇ 1,000 ਦਰਜਾ ਚਾਰ ਅਸਾਮੀਆਂ ਦਾ ਇਸ਼ਤਿਹਾਰ ਜਲਦ:
## 📊 ਖਾਲੀ ਅਸਾਮੀਆਂ ਅਤੇ ਨਵੀਂ ਭਰਤੀ ਦਾ ਵੇਰਵਾ
ਮੀਟਿੰਗ ਦੌਰਾਨ ਵਿਭਾਗ ਵਿੱਚ ਵੱਡੇ ਪੱਧਰ 'ਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ:
* ਮਾਸਟਰ ਕੇਡਰ: 4,000 ਨਵੀਆਂ ਪੋਸਟਾਂ
* ਕਲਰਕ: 1,300 ਪੋਸਟਾਂ
* ਦਰਜਾ ਚਾਰ (Class IV): 1,000 ਪੋਸਟਾਂ
* ਲੈਕਚਰਾਰ ਭਰਤੀ: 1,013 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਪ੍ਰਕਿਰਿਆ ਪਹਿਲਾਂ ਹੀ ਚਾਲੂ ਹੈ।
ਭਰੋਸਾ: ਡਾਇਰੈਕਟਰ ਜਨਰਲ ਵੱਲੋਂ ਇਹਨਾਂ ਪੋਸਟਾਂ ਲਈ ਜਲਦ ਹੀ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕਿਰਿਆ ਨੂੰ ਤੁਰੰਤ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਜੇਕਰ ਕੋਈ ਵੰਕੈਨਸੀ ਦੇ ਮੇਰੇ ਕੋਲ ਨਿਊਜ਼ ਆਉਂਦੀ ਹਾਂ ਤਾ ਮੇਰਾ ਮਤਲਬ ਇਹ ਨਹੀਂ ਕਿ ਤੁਹਾਨੂੰ ਝੂਠ ਦੱਸ ਰਿਹਾ ਹਾਂ ਜਾ ਹਵਾ ਵਿਚ ਤੀਰ ਛੱਡ ਰਿਹਾ ਹੋਵਾ ਉਹ PSSSB ਡਿਪਾਰਟਮੈਂਟ ਵਿੱਚੋ ਹੀ ਨਿਊਜ਼ ਆਉਂਦੀ ਹਾਂ ਪਰ ਬਾਅਦ ਵਿਚ ਕਰਨ ਤੋ ਮੁਕਰ ਜਾਣਾ ਉਸ ਵਿਚ ਮੇਰਾ ਤਾ ਕੋਈ ਕਸੂਰ ਨਹੀਂ ਇਸ ਲਯੀ ਤੁਸੀਂ ਆਪਣੀ ਤਿਆਰੀ ਰੱਖੋ ਵੋਟਾਂ ਨੇ ਕੁਝ ਵੀ ਹੋ ਸਕਦਾ ਹਾਂ ਜਿਹੜੀਆਂ VANACY ਦੇ ਤੁਹਾਨੂੰ ਉਮੀਦ ਵੀ ਨਹੀਂ ਲੱਗ ਰਹੀ ਉਹ ਵੀ ਆਵੇ ਗਈ ਇਸ ਲਯੀ ਤਿਆਰੀ ਰੱਖੋ
ਧੰਨਵਾਦ ਜੀ ✔️
ਰਬ ਰਾਖਾ 🙏
ਧੰਨਵਾਦ ਜੀ ✔️
ਰਬ ਰਾਖਾ 🙏
👍13❤2