So that ਮਕਸਦ (purpose) ਦੱਸਣ ਲਈ ਵਰਤਿਆ ਜਾਂਦਾ ਹੈ।
ਅਰਥ: ਉਸਨੇ ਵਾਲ ਰੰਗੇ ਅਤੇ ਚਸ਼ਮਾ ਪਾਇਆ ਤਾਂ ਜੋ ਲੋਕ ਉਸਨੂੰ ਪਛਾਣ ਨਾ ਸਕਣ।
ਅਰਥ: ਉਸਨੇ ਵਾਲ ਰੰਗੇ ਅਤੇ ਚਸ਼ਮਾ ਪਾਇਆ ਤਾਂ ਜੋ ਲੋਕ ਉਸਨੂੰ ਪਛਾਣ ਨਾ ਸਕਣ।
👍ਇਹ ਵਾਲੇ ਸਾਰੇ ਜੋ question ਕੀਤੇ ਹਾ pyq ਨੇ ਇਨਾ ਨੂੰ ਨੋਟ ਕਰੋ ਕਾਪੀ ਤੇ ✔️
❤1
Forwarded from PSSSBPDFDISSCUSION
😘ਮੇਰੀ ਧਿਆਨ ਨਾ ਗੱਲ ਸੁਣੋ ਮੇਰਾ ਨਾ ਕੋਈ course ਹਾ ਨਾ ਮੈ ਕੋਈ ਅੱਜ ਤਕ ਕੋਈ ਵੀ sale ਕੀਤਾ ਜਿਸ ਲਯੀ ਤੁਹਾਨੂੰ ਕਿਹਾ ਕੇ ਆ ਪੋਸਟ ਆ ਰਹੀ ਹਾ ਠੀਕ ਹਾ ਜਿਨੀ ਕੁ ਮੈਨੂੰ ਜਾਣਕਾਰੀ ਹੁੰਦੀ ਹਾ ਦੱਸ ਦੇਣਾ ਬਾਕੀ ਰਹੀ ਗੱਲ ਕਈ ਇਥੇ ਗੱਲਾਂ ਮਾਰਦੇ ਹਾ ਕਈ ਝੂਠ ਮਾਰਦੇ ਨੇ ਤਾ ਉਹ ਸਟੂਡੈਂਟ ਚੁੱਪ ਕਰਕੇ ਲੇਫ਼੍ਟ ਹੋ ਜਾਇਓ✔️
❤4
Forwarded from PSSSBPDFDISSCUSION
ਜੇਕਰ ਤੁਸੀਂ ਵਿਸ਼ਵਾਸ਼ ਮੇਰੇ ਤਾ ਕਰਦੇ ਹੋ ਤਾ ਤੁਹਾਨੂੰ ਸਹੀ ਜਾਣਕਾਰੀ ਦੇਵੇ ਗਏ ਅਸੀਂ ਵੀ ਇਥੋਂ ਹੀ ਲੰਗੇ ਹਾ ✔️ ਕੋਈ ਵੀ ਜਾਣਕਾਰੀ ਗੱਲਤ ਨਹੀਂ ਦੇਵਾ ਗਏ ਬਾਕੀ psssb ਵਾਲੇ kehde ਕੁਝ ਹੋਰ ਹਾ ਕਰਦੇ ਕੁਝ ਹੋਰ ਹਾ ਇਨੀ ਕੁ ਗੱਲ ਧਿਆਨ ਵਿਚ ਰੱਖੋ✔️
❤4
Forwarded from PSSSBPDFDISSCUSION
👍Psssb clerk August 3rd week ja fir 4th week paper ho skda ha per pehla vanacy show karn gye ji🙏
🙏7