He ਇੱਕ Personal Pronoun ਹੈ। Whom, Which ਅਤੇ That Relative/Interrogative Pronouns ਹਨ।
Courage uncountable noun ਹੈ, ਇਸ ਨਾਲ much courage ਵਰਤਿਆ ਜਾਂਦਾ ਹੈ, many courage ਨਹੀਂ।
ਸਹੀ ਉੱਤਰ: D)
ਸਹੀ ਉੱਤਰ: D)
“Arrive at” ਕਿਸੇ ਖਾਸ ਥਾਂ ਲਈ ਵਰਤਿਆ ਜਾਂਦਾ ਹੈ ਅਤੇ “for dinner” ਦਾ ਅਰਥ ਰਾਤ ਦੇ ਖਾਣੇ ਲਈ ਹੁੰਦਾ ਹੈ।
Sentence: Punit will arrive at my home for dinner.
Sentence: Punit will arrive at my home for dinner.
to” ਤੋਂ ਬਾਅਦ Verb ਦੀ First Form ਆਉਂਦੀ ਹੈ। ਇੱਥੇ ran (Past Form) ਗਲਤ ਹੈ।
ਸਹੀ ਵਾਕ: to run on a slippery surface
ਸਹੀ ਵਾਕ: to run on a slippery surface
Student” ਇੱਕ singular countable noun ਹੈ, ਇਸ ਲਈ ਆਮ ਅਰਥ ਵਿੱਚ A student ਵਰਤਿਆ ਜਾਂਦਾ ਹੈ।
Indirect Speech ਵਿੱਚ my → her ਬਣ ਜਾਂਦਾ ਹੈ ਅਤੇ Reporting Verb Past ਵਿੱਚ ਹੋਣ ਕਰਕੇ is → was ਹੋ ਜਾਂਦਾ ਹੈ।
ਆਮ English ਵਿੱਚ off the table ਵਰਤਿਆ ਜਾਂਦਾ ਹੈ। off of ਨੂੰ ਗਲਤ ਜਾਂ ਗੈਰ-ਮਿਆਰੀ ਮੰਨਿਆ ਜਾਂਦਾ ਹੈ।