Common Gender ਉਹ ਨਾਂਵ ਹੁੰਦਾ ਹੈ ਜੋ ਮਰਦ ਅਤੇ ਔਰਤ ਦੋਵਾਂ ਲਈ ਵਰਤਿਆ ਜਾ ਸਕੇ। Enemy ਕਿਸੇ ਵੀ ਲਿੰਗ ਲਈ ਵਰਤਿਆ ਜਾ ਸਕਦਾ ਹੈ।
He ਇੱਕ Personal Pronoun ਹੈ। Whom, Which ਅਤੇ That Relative/Interrogative Pronouns ਹਨ।
Courage uncountable noun ਹੈ, ਇਸ ਨਾਲ much courage ਵਰਤਿਆ ਜਾਂਦਾ ਹੈ, many courage ਨਹੀਂ।
ਸਹੀ ਉੱਤਰ: D)
ਸਹੀ ਉੱਤਰ: D)