Hon'ble PM has given a call to voluntary switch off only RESIDENTIAL LIGHTS from 9:00 pm to 9:09 pm (i.e. for 9 minutes) on 05.04.2020.
PSPCL appeals it’s consumers not to switch off/on any other gadgets except residential lights. Punjab electricity grid is robust and stable, adequate arrangements are in place and there is no need for any apprehension or panic.

ਪੰਜਾਬ ਰਾਜ ਦੇ ਕਿਸਾਨਾਂ ਨੂੰ ਅਪੀਲ
Appeal to farmers of Punjab State
ਪੀ.ਐੱਸ.ਪੀ.ਸੀ.ਐਲ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਸਮੇਤ ਫੋਟੋ ਅਤੇ ਪਤਾ/ ਸਥਾਨ ਦਾ ਵੇਰਵਾ ਤੁਰੰਤ ਕੰਟਰੋਲ ਰੂਮ ਨੰਬਰਾਂ 9646106835/ 9646106836 ਤੇ ਵਟਸਐੱਪ ਰਾਹੀਂ ਦਿੱਤੀ ਜਾਵੇ ਜੀ। ਓਹਨਾ ਥਾਵਾਂ ਦੀ "ਜੀ.ਪੀ.ਐੱਸ ਲੋਕੇਸ਼ਨ" ਵੀ ਵਟਸਐੱਪ ਰਾਹੀਂ ਸਾਂਝੀ ਕੀਤੀ ਜਾਵੇ।
ਤੁਹਾਡਾ ਇਕ ਵਟਸਐੱਪ ਸੰਦੇਸ਼ ਅੱਗ ਨਾਲ ਨੁਕਸਾਨ ਹੋਣ ਤੋਂ ਬਚਾ ਸਕਦਾ ਹੈ।

ਪਬਲਿਕ ਨੋਟਿਸ - ਖਪਤਕਾਰਾਂ ਦੇ ਬਿਜਲੀ ਬਿਲਾਂ ਦੀ ਅਦਾਇਗੀ ਲਈ ਨਿਰਧਾਰਤ ਮਿਤੀ ਵਿੱਚ ਵਾਧੇ ਸੰਬੰਧੀ।
PUBLIC NOTICE - EXTENSION OF DUE DATE OF ELECTRICITY BILLS OF CONSUMERS
ਖਪਤਕਾਰ ਆਪਣੇ ਮੋਬਾਈਲ ਨੰਬਰ ਅਤੇ ਈ-ਮੇਲ ਤੇ ਬਿਜਲੀ ਬਿੱਲ ਦੀ ਜਾਣਕਾਰੀ ਪ੍ਰਾਪਤ ਕਾਰਨ ਲਈ ਹੇਠ ਦਿੱਤੇ ਲਿੰਕ ਤੇ ਆਪਣਾ ਖਾਤਾ ਨੰਬਰ ਭਰ ਕੇ ਆਪਣਾ ਮੋਬਾਈਲ ਨੰਬਰ / ਈ-ਮੇਲ ਆਈ.ਡੀ. ਰਜਿਸਟਰ ਕਰਵਾਉਣ ਅਤੇ ਇਸ ਸੁਵਿਧਾ ਦਾ ਲਾਭ ਲੈਣ ਜੀ :
https://contactregistration.pspcl.in
ਬਿਜਲੀ ਬਿੱਲਾਂ ਦਾ ਔਨਲਾਈਨ ਭੁਗਤਾਨ (online payment) ਕਰਨ ਲਈ :
https://billpayment.pspcl.in
www.pspcl.in/pay-bill