ਪਿਆਰੇ ਉਪਭੋਗਤਾ,
ਤੁਹਾਡੀ ਕੁਸ਼ਲਹਤਾ ਹੀ ਸਾਡੀ ਪਹਿਲ ਹੈ। ਕੋਵਿਡ—19 ਦੇ ਸਬੰਧ ਵਿੱਚ ਪੰਜਾਬ ਸਰਕਾਰ ਵਲੋਂ ਜ਼ਾਰੀ ਹਦਾਇਤਾਂ ਦੇ ਮੁਤਾਬਿਕ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਜੀ।
ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਸੰਪਰਕ ਕਾਇਮ ਕਰਨ ਲਈ ਹੇਠ ਲਿਖੇ ਡਿਜ਼ੀਟਲ ਆਪਸ਼ਨਜ ਦੀ ਵਰਤੋਂ ਕੀਤੀ ਜਾਵੇ ਜੀ :—
1) ਤੁਸੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ : 1912 (+91-161-5055510 ਭਾਰਤ ਤੋਂ ਬਾਹਰ)
2) ਵੈੱਬਸਾਈਟ: https://www.pspcl.in
3) ਮੋਬਾਇਲ ਐਪ: ਤੁਹਾਡੀ ਸ਼ਿਕਾਇਤ ਦਰਜ਼ ਕਰਵਾਉਣ ਲਈ ਐਂਡਰਾਇਡ ਅਤੇ ਆਈ ਫੋਨ ਦੇ ਆਪਸ਼ਨਜ ਤੁਹਾਡੇ ਕੋਲ ਹਨ।
4) ਬਿਜਲੀ ਬਿੱਲਾਂ ਦਾ ਔਨਲਾਈਨ ਭੁਗਤਾਨ (online payment) ਕਰਨ ਲਈ : https://billpayment.pspcl.in, www.pspcl.in/pay-bill
5) ਵਟਸਐਪ: 9646106835
6) ਈ.ਮੇਲ: 1912@pspcl.in
7) ਸਮਾਜਿਕ ਮਾਧਿਅਮ:
ਫੇਸਬੁੱਕ: fb.com/pspclpb
ਟਵਿੱਟਰ: twitter.com/PSPCLPb
ਇੰਸਟਾਗ੍ਰਾਮ: instagram.com/pspclpb
ਟੈਲੀਗ੍ਰਾਮ: https://t.me/PSPCLpb

Hon'ble PM has given a call to voluntary switch off only RESIDENTIAL LIGHTS from 9:00 pm to 9:09 pm (i.e. for 9 minutes) on 05.04.2020.
PSPCL appeals it’s consumers not to switch off/on any other gadgets except residential lights. Punjab electricity grid is robust and stable, adequate arrangements are in place and there is no need for any apprehension or panic.

ਪੰਜਾਬ ਰਾਜ ਦੇ ਕਿਸਾਨਾਂ ਨੂੰ ਅਪੀਲ
Appeal to farmers of Punjab State
ਪੀ.ਐੱਸ.ਪੀ.ਸੀ.ਐਲ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਸਮੇਤ ਫੋਟੋ ਅਤੇ ਪਤਾ/ ਸਥਾਨ ਦਾ ਵੇਰਵਾ ਤੁਰੰਤ ਕੰਟਰੋਲ ਰੂਮ ਨੰਬਰਾਂ 9646106835/ 9646106836 ਤੇ ਵਟਸਐੱਪ ਰਾਹੀਂ ਦਿੱਤੀ ਜਾਵੇ ਜੀ। ਓਹਨਾ ਥਾਵਾਂ ਦੀ "ਜੀ.ਪੀ.ਐੱਸ ਲੋਕੇਸ਼ਨ" ਵੀ ਵਟਸਐੱਪ ਰਾਹੀਂ ਸਾਂਝੀ ਕੀਤੀ ਜਾਵੇ।
ਤੁਹਾਡਾ ਇਕ ਵਟਸਐੱਪ ਸੰਦੇਸ਼ ਅੱਗ ਨਾਲ ਨੁਕਸਾਨ ਹੋਣ ਤੋਂ ਬਚਾ ਸਕਦਾ ਹੈ।

ਪਬਲਿਕ ਨੋਟਿਸ - ਖਪਤਕਾਰਾਂ ਦੇ ਬਿਜਲੀ ਬਿਲਾਂ ਦੀ ਅਦਾਇਗੀ ਲਈ ਨਿਰਧਾਰਤ ਮਿਤੀ ਵਿੱਚ ਵਾਧੇ ਸੰਬੰਧੀ।
PUBLIC NOTICE - EXTENSION OF DUE DATE OF ELECTRICITY BILLS OF CONSUMERS
ਖਪਤਕਾਰ ਆਪਣੇ ਮੋਬਾਈਲ ਨੰਬਰ ਅਤੇ ਈ-ਮੇਲ ਤੇ ਬਿਜਲੀ ਬਿੱਲ ਦੀ ਜਾਣਕਾਰੀ ਪ੍ਰਾਪਤ ਕਾਰਨ ਲਈ ਹੇਠ ਦਿੱਤੇ ਲਿੰਕ ਤੇ ਆਪਣਾ ਖਾਤਾ ਨੰਬਰ ਭਰ ਕੇ ਆਪਣਾ ਮੋਬਾਈਲ ਨੰਬਰ / ਈ-ਮੇਲ ਆਈ.ਡੀ. ਰਜਿਸਟਰ ਕਰਵਾਉਣ ਅਤੇ ਇਸ ਸੁਵਿਧਾ ਦਾ ਲਾਭ ਲੈਣ ਜੀ :
https://contactregistration.pspcl.in
ਬਿਜਲੀ ਬਿੱਲਾਂ ਦਾ ਔਨਲਾਈਨ ਭੁਗਤਾਨ (online payment) ਕਰਨ ਲਈ :
https://billpayment.pspcl.in
www.pspcl.in/pay-bill