Termux Hacking Ethical Hacking Cyber Security
1 014 members, 41 online
ਨਾ ਐਨੀ ਕਾਹਲੀ ਲੰਗ ਉਮਰੇ,
ਕੁਝ ਖਾੁਬ ਅਧੂਰੇ ਮੇਰੇ ਨੇ,
ਪਹੁ ਫ਼ੁੱਟਨੀ ਅਜੇ ਉਮੀਦਾ ਦੀ,
ਮੁੱਕ ਜਾਣਾ ਫ਼ੇਰ ਹਨੇਰੇ ਨੇ,
ਇੱਕ ਬੂਟਾ ਲਾਇਆ ਸੱਧਰਾ ਦਾ,
ਚਾਵਾਂ ਨਾਲ ਲੱਗਣਾ ਬੂਰ ਅਜੇ,
ਜਿਸ ਰਾਹੇ ਧਰਿਆ ਪੈਰ ਅਸੀਂ,
ਓਹ ਮੰਜਿਲ ਦਿਸਦੀ ਦੂਰ ਅਜੇ

AGEE 21
If you have Telegram, you can view and join
Termux Hacking Ethical Hacking Cyber Security right away.